Back ArrowLogo
Info
Profile

ਸਹੇਲੀਆਂ ਅਗਲੇ ਅੰਦਰ ਇੱਕ ਮੌਜੇ ਤੇ ਜਾ ਬੈਠੀਆਂ। ਸ਼ਾਮੇ ਨੇ ਕੱਪੜੇ ਉਸ ਦੇ ਪੇਟਾਂ ਤੇ ਖੋਲ ਦਿੱਤੇ ਅਤੇ ਦੇਸ਼ ਵਿੱਚੋਂ ਸੋਨੇ ਦੀ ਛਾਪ ਉਸ ਦੀ ਮਹਿੰਦੀ ਭਰੀ ਤਲੀ ਤੇ ਰੱਖ ਦਿੱਤੀ। ਚੰਨੋ ਭੇਟ ਸਮਝ ਗਈ ਉਸਨੂੰ ਕਿਸ ਯਾਦ ਕੀਤਾ ਹੈ। । ਉਸ ਸ਼ਾਮੇ ਵੇਲ ਪੂਰੀਆਂ ਅੱਖਾਂ ਕੰਡਿਆ ਪੁੱਛਿਆ:

“ਕੌਣ ਲਿਆਇਆ ਸੀ ?

“ਕੱਲ ਆਥਣੇ ਕੋਈ ਮੁੰਡਾ ਦਿਆਲੇ ਕੋਲ ਬੋਤੇ ਤੇ ਆਇਆ ਸੀ ।"

ਚੰਨੋ ਨੇ ਛਾਪ ਨੂੰ ਉਲਟਾ ਕੇ ਵੇਖਿਆ। ਉਸ ਉੱਤੇ ਪਾਨ ਦਾ ਪੱਤਾ ਬਣਿਆ ਹੋਇਆ ਸੀ, ਜਿਸਦੇ ਵਿਚਕਾਰ ਅਣਜਾਣ ਸੁਨਿਆਰੇ ਤੋਂ ਲੀਕ ਉੱਕਰ ਗਈ ਸੀ ।

ਛਾਪ ਉਸ ਕਾਹਨੂੰ ਐਲਟੀ ਸੀ, ਲੀਏ ਤੇਸਨ ? ਚੰਨੋ ਨੇ ਮਨ ਵਿਚ ਆਖਿਆ।

ਇਕ ਵਾਰ ਉਸਦੇ ਬੁੱਲਾ ਤੇ ਵੈਰਾਗਮਈ ਸਰਜਾ ਛਾ ਗਿਆ। ਹਿਰਦੇ ਦੀਆਂ ਕੈਮਲ ਹਸ-ਸਿੱਚਰੀਆਂ ਗੂੰਘਾਣਾ ਵਿਚੋਂ ਇਕ ਲੰਮਾ ਹਉਕਾ ਉਠਿਆ ਅਤੇ ਉਹ ਪਿਆਰ ਦਾ ਘੁੱਟ ਭਰ ਕੇ ਰਹਿ ਗਈ ।ਜਿੰਨਾਂ ਹੰਝੂਆਂ ਨੂਪ ਉਹ ਬੰਨ ਮਾਰੀ ਰੋਕ ਕੇ ਬੈਠੀ ਸੀ, ਉਹ ਆਪ ਮੁਹਾਰੇ ਤਿਧ ਤਿਪ ਚੋਣ ਲਗ ਪਏ ਉਸ ਉੱਤੇ ਲਏ ਸੁੱਥਰ ਦੇ ਲਈ ਭੇਜਦੇ ਹੀ ਗਏ। ਸ਼ਾਮੇ ਨੂੰ ਕੁਝ ਅੰਤ ਨਹੀਂ ਰਿਹਾ ਸੀ, ਉਹ ਚੰਨੋ ਨੂੰ ਕਿਵੇਂ ਦਿਲਾਸਾ ਤੇ ਧੀਰਜ ਦੇਵੇ ਚੰਨੋ ਧੀਰਜ ਦਿਲਬਰਜੀਆਂ ਤੋਂ ਉੱਚੀ ਅਤੇ ਨਰੋਈ ਹੈ ਚੁੱਕੀ ਸੀ । ਜਿੰਦਗੀ ਦੇ ਲਾਲਸਾ ਮਰਦੀ ਨਹੀਂ, ਗਲਤ ਸਮੇਂ ਦੀ ਧੁੱਪ ਨਾਲ ਕੁਮਲਾ ਕਰੂਰ ਜਾਂਦੀ ਹੈ । ਤਰੇਲ ਭਿੱਜੀ ਹਵਾ ਦਾ ਪਰਭਾਤ-ਵਰਾਂਟਾ: ਖੁਸ਼ਕ ਹੁੰਦੀਆਂ ਜਾ ਰਹੀਆਂ ਪੱਤੀਆਂ ਵਿੱਚ ਪੇੜੇ ਦਾ ਹਲਕ ਭਰਿਆ ਤਰਸੇਵਾਂ ਕ ਸਕਦਾ ਹੈ।

ਉਸ ਖਿਆਲ ਕੀਤਾ ਕਿ ਐਨੀ ਕੀਮਤੀ ਨਿਸ਼ਾਨੀ ਮੋੜ ਦੇਵਾਂ । ਪਰ ਉਹ ਰੂਪ ਦੀਆਂ ਚੀਜਾਂ ਨੂੰ ਪਹਿਨਣ ਲਈ ਤਰਸ ਗਈ ਸੀ । ਉਸ ਖੱਬੇ ਹੱਥ ਦੀ ਚੀਚੀ ਨਾਲ ਦੀ ਉਂਗਲ ਵਿੱਚ ਛਾਪ ਪਾ ਲਈ ਅਤੇ ਪ੍ਰੇਮੀ ਵੱਲੋਂ ਆਏ ਰੁਮਾਲ ਨਾਲ ਅੱਖਾਂ ਪੁੱਛ ਲਈਆਂ। ਸ਼ਾਰਸ਼ ਹੋ ਰਹੀ ਸੀ । ਧੁੱਪ ਨੂੰ ਰੋਕਣ ਲਈ ਜਿਹੜੀ ਚਾਨਣੀ ਤਾਣੀ ਹੋਈ ਸੀ, ਚੋਣ ਲੱਗ ਪਈ । ਕੱਚੇ ਰੰਗ ਕਾਰਨ ਉਸ ਵਿੱਚ ਥਾਂ ਥਾਂ ਰੱਬ ਪੇ ਗਏ । ਪਿੰਡ ਦੀਆਂ ਕੁੜੀਆਂ ਹੈਰਾਨ ਸਨ ਕਿ ਚੰਨੋ ਆਮ ਕੁੜੀਆਂ ਵਾਂਗ ਹੱਥ ਵਿੱਚ ਪੈਂਦੀ ਤੁਸੀਂ ਹੋਈ ਕਿਉਂ ਨਹੀਂ। ਉਸ ਆਪਣੇ ਕਰੇ ਮਨ ਨੂੰ ਜਬਰਦਸਤੀ ਰੋਕਿਆ ਹੋਇਆ ਸੀ । ਉਹ ਚੰਗੀ ਤਰਾਂ ਸਮਝਦੀ ਸਿ ਕਿ ਇੱਕ ਕੁੜੀ ਦੀ ਫਰਿਆਦ ਇਸ ਪੱਥਰ ਸਮਾਜ ਨੂੰ ਮੈਮ ਕਿਸ ਤਰ੍ਹਾਂ ਕਰ ਸਕਦੀ ਹੈ । ਕੋਈ ਸੁਖਿਆਤ ਬੱਕਰੀ ਦੇ ਘੁਧਿਆਣ ਤੇ ਵੀ ਉਸਨੂੰ ਅਜਾਦ ਨਹੀ ਕਰਦਾ । ਜਿੰਦਗੀ ਦਾ ਸੱਜਰਾ ਉਤਸ਼ਾਹ ਤੋਂ ਮਿਣਾ ਪਿਆਰ ਗਮ ਦੀਆਂ ਹੁੰਗਾਰਵੀਆਂ ਚੰਢਾ ਬਣ ਕੇ ਮਨ ਦੇ ਪਿਛਵਾੜੇ ਜੰਮ ਰਹੀਆਂ ਸਨ । ਹਮਦਰਦ ਸਾਬੀ ਬੇਫੇਸ ਸਨ । ਜਿੰਦਗੀ ਕੁਰਲਾ ਰਹੀ ਸੀ ਅਤੇ ਸਮਾਜ ਖਰਵੇ ਹਾਸੇ ਵਿੱਚ ਦਿਘਾਤ ਰਿਹਾ ਸੀ । ਪਿੰਡ ਦੇ ਲੋਕਾਂ ਅੱਗੇ ਆਏ ਦਿਨ ਅਜਿਹੇ ਵਿਆਹ ਹੁੰਦੇ ਈ ਰਹਿੰਦੇ ਸਨ । ਕਿਸੇ ਦਾ ਬਣ ਜਾਣਾ ਤੇ ਕਿਸੇ ਦਾ ਵਿਗਤ ਜਾਣਾ ਉਹਨਾਂ ਲਈ ਖਾਸ ਅਹਮਿਅਤ ਨਹੀਂ ਰੱਖਦਾ । ਨਾ ਉਨਾਂ ਨੇ ਕਦੇ ਜਿੰਦਗੀ ਨੂੰ ਮਾਣ ਕੇ ਸਹੀ ਸੁਖ-ਸੁਆਦ ਲਿਆ ਅਤੇ ਨਾ ਕਦੇ ਆਹਿਸਾਸਾਂ ਨੂੰ ਫਲਕਾਇਆ । ਅਜਿਹੇ ਮਾਹੌਲ ਵਿੱਚ ਚੰਨੋ ਵਰਗੀ ਪਿਆਰ ਮਿੱਚਰੀ ਕੁੜੀ ਦੁਖਾਂਤ ਦੇ ਮੂੰਹ ਪੈਣੇ ਕਿਵੇਂ ਬਚ ਸਕਦੀ ਸੀ? ਚੰਨੋ ਬੱਦਲਾਂ ਹੇਠ ਆ ਗਿਆ ਅਤੇ ਉਸਦੀ ਰੂਪ ਕਲਾ ਦਮ ਘੁੱਟ ਕੇ ਰਹਿ ਗਈ ਸੀ ।

ਬਰਾਤ ਵਾਪਸ ਚਲਿ ਗਈ ਅਤੇ ਨਾਲ  ਹੀ ਕਪੂਰਿਆਂ ਦਾ ਚੰਨਣ ਰੁੱਖ ਵੀ ਖੁੱਘ ਕੇ ਲੈ ਗਈ । ਬਾਰਸ ਖਤਮ ਹੋ ਜਾਣ ਪਿੱਛੇ ਲੈਹੜੇ ਦਾ ਵੋਟ ਹਜ ਗਿਆ ਅਤੇ ਸੂਰਜ ਦੀਆਂ ਤਿੱਪੀਆਂ ਤੱਤੀਆਂ ਕਿਰਨਾਂ ਨੇ ਕੰਧਾਂ ਦੇ ਲਿਓੜ ਤੱਕ ਪਾੜ ਸੁੱਟੇ । ਸਾੜਵੀਂ ਧੁੱਪ ਸਾਰੇ ਪਿੰਡ ਨੂੰ ਖੁਰ ਰਹੀ ਸੀ, ਜਿਵੇਂ ਪਿੰਡ ਤੋਂ ਬਹੁਤ ਵੱਡੀ ਸਮੱਸਿਆ ਅਵੇਰਿਆ ਹੋ ਗਈ ਹੋਵੇ । ਹਰ ਮੁਟਿਆਰ ਕੁੜੀ ਨੇ ਚੰਨੋ ਦੀ ਕਿਸਮਤ ਤੇ ਹਉਜਾ ਭਰਿਆ ਅਤੇ ਰਕਰੂ ਮੁੰਡਿਆਂ ਨੇ ਸਾਕ ਕਰਨ ਵਾਲਿਆਂ ਨੂੰ ਗਾਲਾਂ ਦਿੱਤੀਆਂ। ਪਰ ਕਿਸੇ ਗੰਡਰੂ ਮੁਟਿਆਰ ਨੇ ਇਹ ਨਹੀਂ ਸੋਚਿਆ, ਵਾਲਾਂ ਅਤੇ ਹਉਕੇ ਧੁਰ ਤੋਂ ਚੰਦਰੇ ਸਮਾਜ ਦਾ ਕੁਝ ਨਹੀਂ ਵਿਗਾੜ ਸਕੇ। ਮੁੰਡੇ, ਖਾਸ ਕਰ ਕੁੜੀ ਦਾ ਵਿਆਹ ਇੱਕ ਤਮਾਸ਼ਾ ਹੁੰਦਾ ਹੈ, ਜਿਸ ਨੂੰ ਵੇਖ ਕੇ ਲੋਕ ਘਰੋ ਘਰੀ ਚਲੇ ਜਾਂਦੇ ਹਨ । ਦਰਸ਼ਕ ਏਨੀ ਹਮਦਰਦੀ ਵੀ ਭੁੱਲ ਜਾਂਦੇ ਹਨ ਕਿ ਨਾਟਕ ਦੇ ਪਾਤਰਾਂ ਨੇ ਉਨਾਂ ਸਾਹਮਣੇ ਹਕੀਕਤ ਦੀਆਂ ਤਲਵਾਰਾਂ ਨਾਲ ਲਹੂ-ਭਰੇ ਅਰਮਾਨਾਂ ਦਾ ਕਤਲ ਕੀਤਾ ਹੈ।

ਅਗਲੇ ਦਿਨ, ਪਿੰਡ ਦੀ ਫਿਰਨੀ ਨਾਨਕਾ ਮੇਲ ਗਾਉਂਦਾ ਵਾਪਸ ਜਾ ਰਿਹਾ ਸੀ।

ਮੇਰਾ ਤਾਰਾ ਮੀਰਾ ਸਾਹੀਦਾ ਭੇਣੇ।

ਗੰਢਾ ਦੇ ਕੇ ਮੇਲ ਸਦਾਇਆ,

96 / 145
Previous
Next