

ਲਿਪੇ ਪੋਚੇ ਬਿਨਾ ਗੁਰ ਸੁਹਣਾ ਨਹੀਂ ਲਗਦਾ।
ਕਰਮੇ ਦੇ ਚਿਹਰੇ ਦਾ ਘੋੜਾ ਉਸਨੂੰ ਤੱਕ ਤੱਕ ਵਧਦਾ ਜਾ ਰਿਹਾ ਸੀ । ਖੇਤਾਂ ਵਿੱਚ ਕੰਮ ਕਰਦਿਆਂ ਉਸਨੂ ਵਹੁਟੀ ਦਾ ਐਨਾ ਨਥਾ ਰਹਿੰਦਾ ਸੀ ਕਿ ਬਕੇਵਾਂ ਉਸਦੇ ਨੇੜੇ ਨਹੀਂ ਆਉਂਦਾ ਸੀ। ਉਹ ਚਾਹੁੰਦਾ ਸੀ, ਚੰਨੋ ਚੱਲੇ ਚੁੱਕੇ ਤੋਂ ਬਿਨਾ ਹਾਲੇ ਕੁਝ ਨਾ ਕਰੋ । ਪਰ ਚੰਨੋ ਨੇ ਬੇੜੀਆਂ ਗੱਲਾਂ ਵਿੱਚ ਆਪਣੀ ਸੱਸ ਦਾ ਸੁਭਾਅ ਤਾੜ ਲਿਆ । ਉਹ ਉਸਦੇ ਮੂੰਹੋਂ की तीं। ਅਖਵਾਉਣਾ ਚਾਹੁੰਦੀਓ ਦੀ ਅਤੇ ਹਰ ਕੰਮ ਨੂੰ ਇਸ਼ਾਰੇ ਤੋਂ ਅੱਗੇ ਹੀ ਫੜ ਲੈਂਦੀ ਸੀ । ਕਰਮੇ ਨੇ ਉਸ ਨੂੰ ਮਿੱਟੀ ਦਾ ਗੱਡਾ ਲਿਆ ਦਿੱਤਾ ਅਤੇ ਅਗਲੇ ਦਿਨ ਉਸ ਨੇ ਨੇ ਸਾਰੇ ਘਰ ਵਿਚ ਪੀਲੀ ਮਿੱਟੀ ਦੀਆਂ ਤੋਈਆਂ ਫੇਰ ਕੇ ਉਸਨੂੰ ਬੰਗਲੇ ਵਾਂਗ ਸੱਜਾ ਦਿੱਤਾ। ਉਹ ਹਾਲੇ ਮਿੱਟੀ ਫੇਰ ਕੇ ਹਟੀ ਹੀ ਸੀ ਕਿ ਸਹੁਰਾ ਬਾਹਰਲੇ ਘਰੋਂ ਆ ਗਿਆ। ਪਹਿਲੀ ਵਾਰ ਆਈ ਵਹੁਟੀ ਦੇ ਹੱਥ ਤੇ ਕੱਪੜੇ ਮਿੱਟੀ ਨਾਲ ਲਿਬੜੇ ਵੇਖ ਕੇ ਉਹ ਬੜਾ ਹੈਰਾਨ ਹੋਇਆ । ਉਸ ਗੁੱਸੇ ਹੁੰਦਿਆਂ ਕਰਮੇ ਦੀ ਮਾਂ ਤੋਂ ਪੁੱਛਿਆ
ਬਹੂ ਨੂੰ ਮਿੱਟੀ ਲਾਉਣ ਤੂੰ ਲਾਇਆ?
ਕਿਉਂ ਕਿਸੇ ਦਾ ਘਰ ਲਿਖਦੀ ਐ ?" ਨਿਹਾਲੇ ਨੇ ਕਾਅਤ ਕਰਦਾ ਜਵਾਸ ਦੇ ਮਾਰਿਆ। ਚੰਨੋ ਆਪ ਹੇਰਾਨ ਸੀ, ਸੱਸ ਸਹੁਰੇ ਦੀਆਂ ਤੱਤੀਆਂ ਠੰਡੀਆਂ ਵਿੱਚ ਕੀ ਦਖਲ ਦੇਵੇ ।
ਪਰ ਤੂੰ ਲਾਇਆ ਜਾਹਤ ਦੇ ਕੁੱਤੀਏ, ਤੇਰੇ ਹੱਥ ਟੁੱਟੇ ਸੀ ?
“ਧੌਲੇ ਸਾਭ ਮੂਰਿਆ । ਹੋਰ ਏਨੂੰ ਰਾਜ ਦੀ ਗੱਦੀ ਤੇ ਬਿਤਾ ਦੋਦੀ, ਪਸੇਰੀ ਰੁਪਈਆਂ ਦੀ ਦੇ ਕੇ।
ਏਨੀ ਗੱਲ ਸੁਣਦਿਆਂ ਚੰਨੋ ਦੇ ਹਿਰਦੇ ਵਿੱਚ ਛੁਰੀਆਂ ਖੁੱਤ ਗਈਆਂ। ਪੀਡ ਨਾਲ ਕੋਠੀ ਹੋਈ ਉਹ ਦੁਪਚਾਪ ਅੰਦਰ ਚਲੀ ਗਈ ਅਤੇ ਆਪਣੇ ਸੰਦੂਕ ਨਾਲ ਚੇਅ ਲਾ ਕੇ ਪਲੇ ਗਈ । ਉਸਦੇ ਸੰਦੂਕ ਦੁਆਲੇ ਪਿੱਤਲ ਕੱਟ ਕੇ ਵੇਲ ਚੜਾਈ ਹੋਈ ਸੀ । ਦੋ ਤਿੰਨ ਮਹੀਨੇ ਵਿੱਚ ਹੀ ਵੇਲ ਗਰਦੇ ਨਾਲ ਭਰ ਗਈ ਸੀ। ਉਸ ਸੱਦਿਆ ਸੀ ਤੋਂ ਵਿਹਲੇ ਹੋ ਕੇ ਸੰਦੂਕ ਭਾਰੇਗੀ ਅਤੇ ਤੇਲ ਪਾਵੇਗੀ । ਪਰ ਸੱਸ ਦੀ ਸੱਜਰੀ ਬਰਫੀ ਪਾ ਕੇ ਉਸਦਾ ਬਣਦਾ ਉਤਸ਼ਾਹ ਅਸਲੋਂ ਮਿਲਿਆ ਗਿਆ। ਉਹ ਕੱਖੋਂ ਹੌਲੀ ਹੋਕੇ ਰਹਿ ਗਈ। ਭਰ ਆਏ ਮਨ ਵਿੱਚ ਰੂਪ ਦੀ ਯਾਦ ਵਾਟਾਂ ਚੀਰ ਕੇ ਉੱਤਰ ਆਈ। ਉਹ ਚਾਹੁੰਦੀ ਸੀ ਕਿਧਰੋਂ ਭੁੱਲਿਆ ਵਿਸਰਿਆ ਰੂਪ ਆ ਜਾਵੇ ਤੇ ਉਸਦੇ ਗਲ ਬਾਹਾਂ ਧੱਕੇ ਲਮਕ ਪਵੇ । ਲੈ ਦੇ ਕੇ ਓਹੀ ਉਸਦੀ ਪੀੜ ਵੰਡਾਣ ਵਾਲਾ ਸੱਚਾ ਦਰਦੀ ਸੀ । ਜਿਸ ਤੇ ਉਹ ਰੱਬ ਜਿੰਡਾ ਵਿਸ਼ਵਾਸ ਕਰ ਸਕਦੀ ਸੀ । ਚੰਨੋ ਨੇ ਆਪਣੀ ਬਾਕੀ ਦੀ ਉਮਰ ਵੱਲ ਧਿਆਨ ਮਾਰਿਆ ਹੁਣ ਸੇਲੇ ਦੀ ਨੋਕ ਤੇ ਦਿਲ ਰੱਖ ਕੇ ਦਿਨਮਕੱਟਣੇ ਪੈਣਗੇ।
ਕੁਝ ਦਿਨ ਹੋਰ ਬੀਤ ਜਾਣ ਬਾਅਦ ਨਿਹਾਲੇ ਨੇ ਧੀ ਨੂੰ ਸਿਖਾਉਣਾ ਸ਼ੁਰੂ ਕਰ ਦਿੱਤਾ ਕਿ ਰੋਹਾ ਕੂੜਾ ਵੇਲੇ ਕੁਵੇਲੇ ਕਰਿਆ ਕਰ । ਕੁੜੀ ਵੀ ਮਾਂ ਨੂੰ ਅਜਿਹੀਆਂ ਘਤਿੰਤਾਂ ਵਿੱਚ ਦੋ ਕਦਮ ਪਿਛਾਂਹ ਸੁੱਟਦੀ ਸੀ । ਨਿਹਾਣੀ ਸੱਸ ਦੀ ਹੈਸੀਅਤ ਵਿੱਚ ਚਾਹੁੰਦੀ ਸੀ, ਕਿ ਨੂੰਹ ਨੂੰ ਚੰਗੀ ਤਰਾਂ ਤਹਿ ਕਰ ਲਵਾ ਤਾਂ ਕਿ ਅੱਖ ਚ ਪਾਈ ਨਾ ਹੜਕੇ । ਅਗਲੇ ਦਿਨ ਗੋਹਾ ਕੂੜਾ ਦੁਪਹਿਰ ਤੱਕ ਪਿਆ ਰਿਹਾ। ਚੰਨੋ ਕੁੜੀ ਨੂੰ ਟੈਕਰੇ ਭਰ ਭਰ ਚੁਜਾਇਆ ਕਰਦੀ ਸੀ । ਉਸ ਮੁਤ ਬੀਬੀ ਬੀਬੀ ਆਖ ਪੁਕਾਰਿਆ ਪਰ ਉੱਤਰ ਮੁੜਆਉ ਗਉ। ਚੰਨੋ ਨੇ ਸਾਰੀ ਗੱਲ ਸਮਝ ਲਈ ਅਤੇ ਹਰੀ ਫੈਲ ਦਾ “ਅੰਗਰਾ ਪਾ ਲਿ ਲਿਆ । ਇਕੱਲੀ ਰਹੇ ਕੇਦਾ ਟੋਕਰਾ ਚੁੱਕ ਕੇ ਬਾਹਰ ਨੂੰ ਤੁਰ ਪਈ। ਬਾਹਰਲੇ ਘਰ ਦੇ ਨੇੜੇ ਹੀ ਉਹਨਾ ਦੀ ਰੂੜੀ ਸੀ । ਉਸ ਦੇ ਸਹੁਰੇ ਨੇ ਰੂਰੀ ਤੇ ਟੋਕਰਾ ਸੁਟਦਿਆਂ ਉਸਨੂੰ ਵੇਖ ਲਿਆ। ਉਹ ਸਤ ਬਣ ਕੇ ਰਹਿ ਗਿਆ ਅਤੇ ਘਰ ਆ ਕੇ ਨਿਹਾੜੇ ਦੀ ਚੰਗੀ ਲਾਹ-ਪਾਹ ਕੀਤੀ । ਨਿਹਾਲੇ ਸਾਰੀ ਉਮਰ ਆਪਣੇ ਮਾਲਕ ਨੂੰ ਠੁਠ ਵਿਖਾਂਦੀ ਰਹੀ ਸੀ । ਪਲ ਦੀ ਪਲ ਹੋਲੀਆਂ ਭਾਰੀਆਂ ਨੂੰ ਉਹ ਕੀ ਜਾਣਦੀ ਸੀ। ਜਦ ਬਿਰਧ ਦੇ ਚਾਰ ਟੋਡੀਆਂ ਤੱਤੀਆਂ ਸੁਣਾ ਕੇ ਚਲਿਆ ਗਿਆ ਤਾਂ ਨਿਹਾਲੇ ਚੰਨੋ ਦੇ ਪਿੱਛੇ ਪੈ ਗਈ
ਕਿਉਂ ਨੀ ਧਗੜੇ ਨੂੰ ਸਖਾ ਕੇ ਲਿਆਂਦੀ ਸੀ, ਹੁਣ ਕੀ ਮੇਰੀ ਬਾਂਹ ਭੇਜ ਗਈ।”
ਅੰਮਾ, ਮੈਨੂੰ ਬੀਰ ਦੀ ਸੌਂਹ ਏ, ਜੇ ਕਦੇ ਬਾਬੇ ਨੂੰ ਬਣਾਇਆ ਏ।
ਮੈਂ ਤੇਰੀਆਂ ਪਰਚੀਆਂ ਸਭ ਜਾਣਦੀ ਆ
ਚੰਨੋ ਨੇ ਉੱਤਰ ਨਾ ਦੇਣ ਵਿੱਚ ਭਲਾ ਸਮਝਿਆ। ਘਰ ਆਏ ਕਰਮੇ ਨੂੰ ਉਸ ਇਸ ਲਈ ਕੁਝ ਨਾ ਦੱਸਿਆ, ਮਤੇ ਕਲੇਸ਼ ਹੋਰ ਵੱਧ ਜਾਵੇ। ਕਰਮੇ ਨੂੰ ਉਸਦੀ ਮਾਂ ਜਦ ਵੀ ਮਿਲਦੀ ਸਿਖਾਉਂਦੀ ਰਹਿੰਦੀ ਸੀ । ਕਰਮਾ ਮਾਂ ਹੋਣ ਕਰਕੇ ਉਸ ਦੀਆਂ ਗੱਲਾਂ ਸੁਣ ਤਾਂ ਜਰੂਰ ਲੈਂਦਾ ਸਿ, ਪਰ ਕਦੇ ਗੌਲਦਾ ਨਾਂ ਕਿਉਂਕਿ ਉਹ ਆਪਣੀ ਮਾਂ ਦੇ ਸੁਭਾਅ ਤੋਂ ਚੰਗੀ ਤਰਾਂ ਜਾਣੂੰ ਸੀ ਅਤੇ ਉਸ ਲਈ ਚੰਨੋ ਨੂੰ ਕੁਝ ਆਪਣਾ ਅਸੰਭਵ ਸੀ । ਚੰਨੋ ਦੇ ਅਤਿ ਚੰਗੇ ਹੋਣ ਦਾ ਪ੍ਰਭਾਵ ਉਸ ਦੇ ਮਨ ਤੋਂ ਚੁੱਕਿਆ ਚੁੱਕਿਆ ਨਹੀਂ ਜਾਂਦਾ ਸੀ । ਨੂੰਹ ਲਈ ਸੱਸ ਦੀ ਆਗਿਆਕਾਰ ਹੋਣਾ