੯੯. ਨੀਲੀ ਦਾ ਜ਼ਿਕਰ
ਸੰਮਤ ੧੮੯੮ ਬਿ. ਨੂੰ ਜਦ ਮਰਹੱਟਿਆਂ ਦੇ ਸਾਰੇ ਇਲਾਕੇ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ, ਤਦ ਓਹਨਾਂ ਨੇ ਗਵਰਨਮੈਂਟ ਪਟਯਾਲਾ ਤੋਂ ਓਹਨਾਂ ਪਿੰਡਾਂ ਦੀ ਮੰਗ ਕੀਤੀ, ਜੋ ਹਾਂਸੀ, ਹਿਸਾਰ ਗੋਹਾਨਾ ਤੇ ਸਰਸਾ ਆਦਿਕ ਦੇ ਇਲਾਕੇ ਵਿੱਚ ਹਨ ਤੇ ਪੈਰਨ ਸਾਹਿਬ ਮਰਹੱਟਿਆਂ ਦੇ ਸਪਾਹ