Back ArrowLogo
Info
Profile

ਪਰ ਕੁੱਤੇ ਨੇ ਉਹੋ ਕੁਝ ਹੀ ਆਖਿਆ ਜੋ ਪਹਿਲਾਂ ਕਿਹਾ ਸੀ:

"ਵਊਂ ਉਂ। ਬੁੱਢੀ ਦੀ ਧੀ

ਮਰ ਗਈ ਹੈ ਸੰਨੇ ਆ ਕੇ।"

ਓਸੇ ਵੇਲੇ ਫਾਟਕ ਚੀਕਿਆ ਤੇ ਬੁਢੀ ਧਾਹ ਕੇ ਆਪਣੀ ਧੀ ਨੂੰ ਮਿਲਣ ਲਈ ਅੱਗੇ ਵਧੀ। ਉਹਨੇ ਪੱਠੇ ਦਾ ਕਜਣ ਹਟਾਇਆ ਤੇ ਵੇਖਿਆ ਬਰਫ-ਗੱਡੀ ਵਿਚ ਉਹਦੀ ਧੀ ਦੀ ਲਾਸ਼ ਪਈ ਸੀ।

ਬੁਢੀ ਉੱਚੀ ਉੱਚੀ ਵੈਣ ਪਾਉਣ ਲਗ ਪਈ, ਪਰ ਹੁਣ ਤਾਂ ਵੇਲਾ ਵਿਹਾ ਚੁੱਕਾ ਸੀ।

82 / 245
Previous
Next