ਅਮਰਦਾਸ ਜੀ ਦੇ ਤਿੰਨ ਸਲੋਕ ਹਨ (ਨੰ: ੧੦੪, ੧੨੨, ੧੨੩), ਗੁਰੂ ਰਾਮਦਾਸ ਜੀ ਦਾ ਇਕ ਸਲੋਕ (ਨੰ: ੧੨੧), ਤੇ ਗੁਰੂ ਅਰਜਨ ਸਾਹਿਬ ਜੀ ਦੇ ਪੰਜ ਸਲੋਕ ਹਨ (ਨੰ. ੧०५, ੧०८, ੧०८, ੧੧०, ੧੧੧), ਫਰੀਦ ਜੀ ਨੇ ਆਪਣੇ ਸਲੋਕ ੨੬ ਹਨ । "
ਸੋ
ਬਾਬਾ ਫ਼ਰੀਦ ਜੀ ਦੇ ਕੁਲ ਸਲੋਕ-੧੧੨
ਗੁਰੂ ਨਾਨਕ ਦੇਵ ਜੀ-४ (ਨੰ. ३२,११३, १२०,१२४)
ਗੁਰੂ ਅਮਰਦਾਸ ਜੀ-५ (ਨੰ. १३, ५२, १०४, १२२, १२३)
ਗੁਰੂ ਰਾਮਦਾਸ ਜੀ-੧ (ਨੰ: १२१)
ਗੁਰੂ ਅਰਜਨ ਸਾਹਿਬ ੮ (ਨੰ:੭५, ੮२, ੮३, १०५,१०੮ ਤੋਂ १११)
ਕੁਲ ਜੋੜ ੧੩੦