ਕਵਿਤਾਵਾਂ
ਸਵਾਲ
ਇੱਕੋ ਤੇਰਾ ਮੇਰਾ ਪਿਓ
ਇੱਕੋ ਤੇਰੀ ਮੇਰੀ ਮਾਂ
ਇੱਕੋ ਸਾਡੀ ਜੰਮਣ ਭੋਂ
ਤੂੰ ਸਰਦਾਰ
,
ਮੈਂ ਕੰਮੀਂ ਕਿਉਂ
?
57 / 200