Back ArrowLogo
Info
Profile

ਵਿਸ਼ਾ ਵਸਤੂ

ਅਧਿਆਪਕ ਕਾਰਜ

ਮੁਲਾਂਕਣ ਕਾਰਜ

 

ਪੜ੍ਹਾਈ ਕਰਕੇ ਇੱਕ ਕਾਬਿਲ ਇੰਜੀਨੀਅਰ ਬਣ ਜਾਂਦਾ ਹੈ। ਉਹ ਇੱਕ ਅਫ਼ਸਰ ਲੱਗ ਜਾਂਦਾ ਹੈ ਤੇ ਆਪਣੇ ਆਪ ਨੂੰ ਉੱਚੇ ਖਾਨਦਾਨ ਵਿੱਚੋਂ ਮੰਨਦਾ ਹੈ। ਉਹ ਸਮਝਦਾ ਹੈ ਕਿ ਉਹ ਇੱਕ ਸ਼ਰੀਫ਼ ਪਿਓ ਦਾ ਪੁੱਤਰ ਹੈ ਜਿਸ ਨੇ ਸਾਰੀ ਉਮਰ ਨੇਕੀ ਦੇ ਰਾਹ ਤੇ ਚੱਲ ਕੇ ਬਿਤਾਈ ਹੈ। ਉਸ ਦੇ ਰਿਸ਼ਤੇ ਦੀ ਗੱਲ ਇੱਕ ਰਿਟਾਇਰ ਚੀਫ਼ ਇਲੈਕਟ੍ਰੀਕਲ ਇੰਜੀਨੀਅਰ ਸੁੱਚਾ ਸਿੰਘ ਦੀ ਧੀ ਨਾਲ ਹੋਣ ਦੀ ਗੱਲ ਛਿੜੀ ਹੈ ਪਰ ਕੁੰਦਨ ਸਿੰਘ ਇਸ ਤੋਂ ਬੇ-ਖ਼ਬਰ ਆਪਣੇ ਦਫ਼ਤਰ ਵਿੱਚ ਆਉਂਦਿਆਂ ਸਾਰ ਆਪਣੀ ਮਾਤਹਿਤ ਉਰਮਲਾ ਤੇ ਬਿਨਾਂ ਪ੍ਰ. ਸੋਚਿਆਂ ਸਮਝਿਆ ਇਛ ਜਾਂਦਾ ਹੈ ਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ ਪਰ ਜਦੋਂ ਉਸ ਦੀ ਅਸਲੀਅਤ ਬਾਰੇ ਉਸ ਨੂੰ ਪਤਾ ਲਗਦਾ ਹੈ ਕਿ ਉਹ ਇੱਕ ਵੇਸਵਾ ਦੀ ਬੇਟੀ ਹੈ ਤਾਂ ਉਸ ਦੇ ਲੱਖ ਮਿੰਨਤਾਂ ਤਰਲੇ ਕਰਦਿਆਂ ਤੇ ਆਪਣੇ ਆਪ ਨੂੰ ਬੇਕਸੂਰ ਦੱਸਣ ਦੇ ਬਾਵਜੂਦ ਵੀ ਉਸਨੂੰ ਠੁਕਰਾਉਣ ਲੱਗਿਆਂ ਵੀ ਪਲ ਨਹੀਂ ਲਗਾਉਂਦਾ।

ਬਚਨ ਸਿੰਘ ਤੇ ਨੇਕ ਰਾਮ ਭੰਡਾਰੀ ਇਕੱਠੇ ਪੜ੍ਹਦੇ ਸਨ। ਪੜ੍ਹਾਈ ਦੌਰਾਨ ਉਸ ਦਾ ਸੁੱਚਾ ਸਿੰਘ ਦੀ ਭੈਣ ਦੀਪਾਂ ਨਾਲ ਪਿਆਰ ਪੈ ਗਿਆ ਸੀ। ਉਹ ਉਸ ਨੂੰ ਪਿਆਰ ਨਾਲ ਪਾਨ ਦੀ ਬੇਗੀ ਕਿਹਾ ਕਰਦਾ ਸੀ। ਕਲਾਸ ਵਿੱਚ ਬੈਠੇ ਉਹ ਦੋਵੇਂ ਸਾਰਾ ਦਿਨ ਉਸੇ ਦੀਆਂ ਗੱਲਾਂ ਕਰਦੇ ਰਹਿੰਦੇ ਸਨ। ਜਦੋਂ ਵੀ ਬਚਨ ਸਿੰਘ ਤੇ ਭੰਡਾਰੀ ਸਾਹਿਬ ਸਮਾਂ ਗੁਜ਼ਾਰਨ ਲਈ ਤਾਸ਼ ਖੇਡਦੇ, ਤਾਂ ਦੀਪਾਂ ਅਕਸਰ ਹੀ ਯਾਦ ਆ ਜਾਂਦੀ ਸੀ। ਉਹ ਬਚਨ ਸਿੰਘ ਦਾ ਪਹਿਲਾ ਪਿਆਰ ਸੀ, ਜਿਸ ਨੂੰ ਉਹ ਅਜੇ ਤਕ ਨਹੀਂ ਭੁਲਾ ਸਕਿਆ ਸੀ। ਉਸ ਦੀਆਂ ਪਿਆਰ ਭਰੀਆਂ ਚਿੱਠੀਆਂ ਉਸ ਨੇ ਅਜੇ ਤਕ ਸੰਭਾਲ ਦੇ ਰੱਖੀਆਂ ਹੋਈਆਂ ਸਨ।

ਬਚਨ ਸਿੰਘ ਇੱਕ ਗਰੀਬ ਸਕੂਲ ਮਾਸਟਰ ਦਾ ਪੁੱਤਰ ਸੀ। ਉਸ ਨੂੰ ਐਫ.ਏ. ਪਾਸ ਕਰਦਿਆਂ ਹੀ ਡਾਕਖਾਨੇ ਦੀ ਕਲਰਕੀ ਦੀ ਨੌਕਰੀ ਮਿਲ ਗਈ ਸੀ। ਇਹ ਗਰੀਬੀ ਹੀ ਬਾਬੂ ਬਚਨ ਸਿੰਘ ਤੇ ਦੀਪਾਂ ਦੇ ਪਿਆਰ ਵਿੱਚ ਰੋੜਾ ਬਣ ਗਈ ਕਿਉਂਕਿ ਦੀਪਾਂ ਦਾ ਭਰਾ ਸੁੱਚਾ ਸਿੰਘ ਅਮੀਰ ਪਿਓ ਦਾ ਪੁੱਤਰ ਸੀ ਤੇ ਉਸ ਦੀ ਆਕੜ ਸੱਤਵੇਂ ਅਸਮਾਨ 'ਤੇ ਸੀ। ਉਦੋਂ ਉਹ ਵਲਾਇਤ ਜਾ ਕੇ ਪੜ੍ਹਨ ਦੀਆਂ ਤਿਆਰੀਆਂ ਕਰੀ ਬੈਠਾ ਸੀ। ਨੇਕ ਰਾਮ ਭੰਡਾਰੀ ਨੇ ਉਨ੍ਹਾਂ ਦੋਵਾਂ ਦੇ ਵਿਆਹ ਵਾਸਤੇ ਪੂਰਾ ਜ਼ੋਰ ਲਗਾ ਦਿੱਤਾ ਸੀ ਪਰ ਸੁੱਚਾ ਸਿੰਘ ਸਾਹਮਣੇ ਉਸ ਦੀ ਕੋਈ ਪੇਸ਼ ਨਹੀਂ ਚੱਲ ਸਕੀ। ਅਖੀਰ ਦੀਪਾਂ ਨੇ ਆਪਣੇ ਪਿਆਰ ਦੀ ਕੁਰਬਾਨੀ ਦੇ ਦਿੱਤੀ। ਉਸ ਦਾ ਵਿਆਹ ਇੱਕ

ਅਤੇ ਕਿੱਥੋਂ ਦਿਵਾਉਂਦਾ ਹੈ?

ਉ. ਬਚਨ ਸਿੰਘ ਆਪਣੇ ਪੁੱਤਰ ਨੂੰ ਇੰਜੀਨੀਅਰਿੰਗ ਦੀ ਵਿੱਦਿਆ ਵਲੈਤ ਤੋਂ ਦਿਵਾਉਂਦਾ ਹੈ।

 

 

ਪ੍ਰ. ਕੁੰਦਨ ਸਿੰਘ ਦਾ ਕਿਸ ਨਾਲ ਪਿਆਰ ਪੈਂਦਾ ਹੈ ਪਰ ਬਾਦ ਵਿੱਚ ਉਸ ਪ੍ਰਤੀ ਉਸ ਦਾ ਵਤੀਰਾ ਕੀ ਰਹਿੰਦਾ ਹੈ ?

ਉ. ਕੁੰਦਨ ਸਿੰਘ ਆਪਣੇ ਦਫ਼ਤਰ ਵਿੱਚ ਕੰਮ ਕਰਨ ਵਾਲੀ ਆਪਣੀ ਮਾਤਹਿਤ ਉਰਮਲਾ ਨਾਲ ਪਿਆਰ ਕਰਦਾ ਹੈ ਤੇ ਉਸ ਨਾਲ ਵਿਆਹ ਵੀ ਕਰਨਾ ਚਾਹੁੰਦਾ ਹੈ ਪਰ ਜਦੋਂ ਉਸ ਨੂੰ ਇਹ ਪਤਾ ਲਗਦਾ ਹੈ ਕਿ ਉਹ ਇੱਕ ਵੇਸਵਾ ਦੀ ਧੀ ਹੈ ਤਾਂ ਉਹ ਉਸ ਨੂੰ ਇੱਕ ਪਲ ਵਿੱਚ ਠੁਕਰਾ ਦਿੰਦਾ ਹੈ।

 

 

 

 

 

ਪ੍ਰ. ਬਚਨ ਸਿੰਘ ਦਾ ਦੀਪਾਂ ਨਾਲ ਵਿਆਹ ਕਿਉਂ ਨਾ ਹੋ ਸਕਿਆ?

ਉ. ਬਚਨ ਸਿੰਘ ਇੱਕ ਗਰੀਬ ਪਿਓ ਦਾ ਪੁੱਤਰ ਸੀ ਤੇ ਦੀਪਾਂ ਅਮੀਰ ਘਰਾਣੇ ਦੀ ਧੀ। ਦੀਪਾਂ ਦਾ ਭਰਾ ਆਪਣੀ ਭੈਣ ਦਾ ਸਾਕ

 

44 / 87
Previous
Next