Back ArrowLogo
Info
Profile

Page Image

ਸ਼ਹੀਦ ਊਧਮ ਸਿੰਘ

ਊਧਮ ਸਿੰਘ ਸਰਦਾਰ ਨੇ ਮਾਰ ਗੋਲੀ,

ਡਿੱਠਾ ਜਦੋਂ ਮੂਜ਼ੀ ਹਿਲਣੇ ਰਹਿ ਗਿਆ ਏ ।

ਲੱਗਾ ਕਹਿਣ ਨੀ ਅਣਖੇ ਪੰਜਾਬ ਦੀਏ,

ਤੇਰਾ ਕਰਜ਼ ਮੇਰੇ ਸਿਰ ਤੋਂ ਲਹਿ ਗਿਆ ਏ।

ਪੰਜ ਵਾਰ ਪਸਤੌਲ ਨੂੰ ਚੁੰਮ ਕੇ ਤੇ,

ਕਿਹਾ ਤੇਰਾ ਸਤਿਕਾਰ ਰਵਾ ਸੱਜਣਾ ।

ਵੀਹ ਵਰ੍ਹੇ ਤੈਨੂੰ ਹਿੱਕ ਤੇ ਧਰੀ ਫਿਰਿਆ,

ਲੱਗਾ ਹੋਣ ਅੱਜ ਤੈਥੋਂ ਜੁਦਾ ਸੱਜਣਾ ।

ਮੇਰਾ ਕਰਜ਼ ਲੁਹਾਣ ਵਿੱਚ ਹੱਥ ਤੇਰਾ,

ਮੇਰੀਆਂ ਤੂੰ ਲਾਹੀਆਂ ਜ਼ਿੰਮੇਂਵਾਰੀਆਂ ਨੇ ।

66 / 99
Previous
Next