

light assessments and sent them back to their homes assured that what they had suffered was not at his hands, but was the work of his officials. He conferred on them a still greater benefit than even the light assessments, for he sent to realize from them Bhai Dal Singh, a man of known integrity of character and ami- able temper whose name will Iong be remembred as a just and faithful steward.
"Punjab District Gazetteer, Vol: XXVIIIA. of Rawalpindi District 1907, on page 203, Part A.
ਇਥੇ ਤਰ੍ਹਾਂ ਦੀ ਸ਼ਕਾਇਤ ਦੇ ਸਾਬਤ ਹੋ ਜਾਣ ਪਰ ਇਲਾਕਾ ਭਿੰਬਰ ਦੇ ਕਾਰਦਾਰਾਂ ਨਰੈਣ ਦਾਸ ਤੋਂ ਹਰਨਾਮ ਦਾਸ ਨੂੰ ਉਥੋਂ ਬਦਲ ਕੇ ਉਨ੍ਹਾਂ ਦੀ ਥਾਂ ਤੇ ਚੌਧਰੀ ਘਨੌਯਾ ਜੋ ਬਤਾ ਹਰਮਨ ਪਿਆਰਾ ਤੇ ਭਲੇ ਸੁਭਾਵ ਲਈ ਉਸ ਸਮੇਂ ਪ੍ਰਸਿੱਧ ਸੀ, ਭਿੰਬਰ ਦਾ ਕਾਰਦਾਰ ਨੀਯਤ ਕੀਤਾ,। ਚੌਧਰੀ ਘਨੋਯੇ ਦੇ ਨਾਮ ਪਰ ਜੋ ਕੁਰਮਾਨ ਮਹਾਰਾਜਾ ਵਲੋਂ ਇਸ ਸਮੇਂ ਜਾਰੀ ਹੋਇਆ ਉਹ ਅਸੀਂ ਇਨ ਬਿਨ ਅੱਗੇ ਦਿੰਦੇ ਹਾਂ । ਇਸ ਵਿਚ ਪਰਜਾ ਦੀ ਖੁਸ਼ਹਾਲੀ ਤੇ ਚੰਗੇ ਵਰਤਾਰੇ
ریال و تقديم خدمات ماسوره مهر خواهی و درامدان مصرف حال بوده باشد. وجه معاملات را بطور امور فرستاده ام نظر عام از میداوار ملک از جناب والا برشیده منك ادم درشها و أسعده اسی بهشی در معاملات منگ مدرسه خواه بود. د دو حفر انوار خودی جواهر نمود و وعاها راجن و سلوک خود رانه ی و ملک را آباد خواهم داشت.
ਲਈ ਪੂਰਾ ਪੂਰਾ ਜ਼ੋਰ ਦਿੱਤਾ ਗਿਆ ਹੈ। ਇਹ ਸਾਰੇ ਵਾਕਿਆਤ ਸਿੱਧ ਕਰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਆਪਣੀ ਪਰਜਾ ਦਾ ਕਿੰਨਾ ਹਿਤਕਾਰੀ ਸੀ ।
ਖਾਲਸਾ ਰਾਜ ਸਮੇਂ ਮਾਲੀਏ ਬਾਰੇ ਫੁਰਮਾਨ ਤੇ ਲਿਖਤਾਂ ਵਿਚਾਰੀਏ ਤਾਂ ਸਿੱਧ ਹੋ ਜਾਂਦਾ ਹੈ ਕਿ ਮਾਲੀਆ ਜਾਂ ਬਟਾਈ ਦੇ ਮੁਕੱਰਰ ਕਰਨ ਵਿਚ ਮਹਾਰਾਜਾ ਸਾਹਿਬ ਆਪਣੇ ਜਾਂ ਆਪਣੇ ਕਾਰਦਾਰਾਂ ਦੇ ਅਧਿਕਾਰ ਕਦੇ ਨਹੀਂ ਸੀ ਵਰਤਦਾ, ਸਗੋਂ ਪਿੰਡਾਂ ਦੇ ਚੌਧਰੀਆਂ ਤੇ ਕੌਮਾਂ ਦੀ ਸਲਾਹ ਨਾਲ ਉਨ੍ਹਾਂ ਤੋਂ ਮਾਲੀਆ ਨੀਯਤ ਕੀਤਾ ਜਾਂਦਾ ਸੀ ।
ਕਈ ਲੋਕਾਂ ਦਾ ਖਿਆਲ ਹੈ ਕਿ ਜਿਹੜੇ ਇਲਾਕੇ ਮਹਾਰਾਜਾ ਸਾਹਿਬ ਅਜਾਰੇ (ਠੇਕੋ) ਪਰ ਦੇਂਦੇ ਹੁੰਦੇ ਸਨ, ਅਜਾਰੇਦਾਰ ਅਜਾਰੇ ਦੀ ਵਸੂਲੀ ਸਮੇਂ ਕ੍ਰਿਸਾਨਾਂ ਤੇ ਸਖਤੀ ਕਰਦੇ ਸਨ ਤੇ ਆਪਣੀ ਮਨਮਾਨੀ ਵਰਤਦੇ ਹੋਣਗੇ। ਜਦ ਅਸੀਂ ਇਸ ਭਾਵ ਨੂੰ ਮੁੱਖ ਰੱਖ ਕੇ ਖੋਜ ਕਰਦੇ ਹਾਂ ਤਾਂ ਇਹ ਖਿਆਲ ਵੀ ਨਿਰਮੂਲ ਸਿੱਧ ਹੁੰਦਾ ਹੈ ਕਿਉਂਕਿ ਮਾਲੀਏ ਦੇ ਵਧਾਉਣ ਦਾ ਹਕ ਅਜਾਰੇਦਾਰ ਨੂੰ ਮੂਲੋ ਹੁੰਦਾ ਹੀ ਨਹੀਂ ਸੀ, ਅਤੇ ਠੇਕੇ ਦੇ ਇਲਾਕਿਆਂ ਵਿਚ ਵੀ ਉਹੀ ਢੰਗ ਵਰਤਿਆ ਜਾਂਦਾ ਸੀ ਜਿਹੜਾ ਉਤੇ ਅਸੀਂ ਲਿਖ ਆਏ ਹਾਂ ।
ਇਨ੍ਹਾਂ ਸਾਰੀਆਂ ਬੰਦਸ਼ਾਂ (ਪਾਬੰਦੀਆਂ) ਦਾ ਫੈਸਲਾ ਨਾ ਕੇਵਲ ਅਜਾਰੇਦਾਰਾਂ ਨਾਲ ਮਹਿਟਾਈ ਕੀਤਾ ਲੋਕ ਸੀ. ਸਗੋਂ ਪੂਰੀ ਤਰ੍ਹਾਂ ਜ਼ਰੂਰੀ ਪਾਬੰਦੀਆਂ ਪਟੇ