Back ArrowLogo
Info
Profile

ਨਾਮੇ ਵਿਚ ਵੀ ਲਿਖਾ ਲਈਆਂ ਜਾਂਦੀਆਂ ਸਨ । ਅਸੀਂ ਇਥੇ ਇਕ ਪਟੇ-ਨਾਮੇ ਦਾ ਉਤਾਰਾ ਦੇਂਦੇ ਹਾਂ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਿਖੇ ਜਾਂਦੇ ਸਨ ।

 سنگه راجه کلاب سلکی سالازم قدیم سولار والا ام درین وقت منصور اندر دام افعاله نوشته میدهم دا قرار می نمالم که آنچه معلقات مفصلة فیمل بدالله هفت نکه دسته هوار رویه قرب نانکشاهی امرسریه به خرج سرکار والا تفویض دوری از ابتدائی فصل خریف است 1892 فرسوده فدوی ایهان)

1728500ਮਾਲ ਗੁਜਾਰੀ ਤੇ ਹਜ਼ਾਰੇ

2000000) ਧਾਰਮਿਕ ਜਾਗੀਰਾ

8025000) ਹੋਰ ਜਾਗੀਰਾ

2300000) ਮਸੂਲ ਰਾਹਦਾਰੀ, ਮੋਹਰਾਨਾ ।

ਜ਼ਮੀਨ ਦੇ ਮਾਲੀਏ ਤੋਂ ਛੁੱਟ ਹੇਠ ਲਿਖੇ ਹੋਰ ਵਸੀਲੇ ਵੀ ਆਮਦਨ ਦੇ ਸਨ –

(1) ਸਾਈਰਾਤ ਇਸ ਵਿਚ –

(ੳ) ਆਮਦਨੀ ਆਬਕਾਰੀ

(ਅ) ਆਮਦਨੀ ਚੌਕੀਆਤ

(ੲ) ਆਮਦਨੀ ਗੁਜ਼ਰ (ਪਤਨ)

(म) ਆਮਦਨੀ ਮੰਡੀਆਤ

(ਹ) ਮਹਾਲ ਮੰਡੀਆਤ

(2) ਨਜ਼ਰਾਨਾ –

(ੳ) ਨਜ਼ਰਾਨਾ ਮੁਸਤਾਮਰੀ ਬਾਜ ਗੁਜ਼ਾਰੀ ਰਿਆਸਤਾਂ ਤੋਂ

(ਅ) ਜਾਗੀਰਦਾਰਾਂ ਤੋਂ

(ੲ) ਨਜ਼ਰਾਨਾ ਬਹਾਲੀ ਆਦਿ

(3) ਵਜੂਹਾਤੇ ਮੁਕੱਰਰੀ

(ੳ) ਰਸੂਮੇ ਜਬਾਤਾਨਾ।

(ਅ) ਸਰਾਫਾਨਾ ਹੁੰਡੀਆਂ ਆਦਿ ਤੋਂ

(ੲ) ਰਸੂਮੇ ਮੋਹਰਾਨਾ (ਰਜਿਸਟਰੀ)

(4) ਜਬਤੀ –

(ੳ) ਇਸ ਵਿਚ ਨਵੇਂ ਫਤਹ ਕੀਤੇ ਇਲਾਕੇ ਦੀ ਆਮਦਨ ।

(ਅ) ਕਿਸੇ ਜੁਰਮ ਬਦਲੇ ਜ਼ਬਤੀ ਆਦਿ ।

ਉਪਰ ਲਿਖਿਆਂ ਮਦਾਂ ਤੋਂ ਮਹਾਰਾਜਾ ਸਾਹਿਬ ਨੂੰ ਛੇਕੜ ਸਾਲ 1837-38 ਈ:

120 / 154
Previous
Next