Back ArrowLogo
Info
Profile

ਚੌਂਕੀਆਂ ਬਿਠਾ ਦਿੱਤੀਆਂ। ਸਵਾਰੇ ਦਾ ਇਲਾਕਾ ਵਹਿ ਕਰਕੇ ਸ. ਫਤਹਿ ਸਿੰਘ ਆਹਲੂਵਾਲੀਏ ਨੂੰ ਦੇ ਦਿੱਤਾ। ਇਥੋਂ ਕੂਚ ਕਰਕੇ ਸ: ਫਤਹਿ ਸਿੰਘ ਮਹਾਰਾਜਾ ਸਾਹਿਬ ਨੂੰ ਆਪਣੇ ਨਾਲ ਪੁ ਮੈਂ ਆਇਆ ਤੇ ਸੁਜਾਨਪੁਰ ਦੇ ਜੰਗਲ ਵਿਚ ਕਈ ਦਿਨ ਸਿਹਾਰ ਮੇਡਿਆ । ਇਸ ਇਲਾਕਾ ਲੱਗੜੇ ਤੋਂ ਨਜਰਾ ਲੈਂਦੇ ਹੋਏ ਲਾਹੌਰ ਵੇਲ ਰੂਹ ਕਰ ਦਿੱਤਾ। ਇਸ ਸਮੇਂ ਮਹਾਰਾਜਾ ਸਾਹਿਬ ਕਸੂਰ ਦੇ ਲਾਗੇ ਪਹੁੰਚੇ ਤਾਂ ਨਜ਼ਾਮੁਦੀਨ ਕਸੂਹੀਏ ਦੇ ਪਰਿਵਾਰ ਵਲੋਂ ਇਕ ਬੇਨਤੀ-ਪੱਤਰ ਮਹਾਰਾਜਾ ਸਾਹਿਬਦੀ ਸੇਵਾ ਵਿਚ ਪੁੱਜਾ। ਜਿਸ ਵਿਚ ਲਿਖਿਆ ਸੀ ਕਿ ਨਜ਼ਾਮੁਦੀਨ ਨੂੰ ਬੜੀ ਨਿਰਦਇਤਾ ਨਾਲ਼ਵਾਸਲ ਖਾਨ ਅਤੇ ਹਾਜੀ ਖਾਨ ਨੇ ਕਤਲ ਕਰ ਦਿੱਤਾ ਹੈ ਅਤੇ ਸਾਭਾ ਧਨ ਪਦਾਰਥ ਦੀ ਲੁਨਿਆ ਗਿਆ ਹੈ, ਜਿਸ ਵਿਚ ਗੁਤਬੁਦੀਨ ਵੀ ਅੰਦਰੋਂ ਸਾਡੇ ਵੈਰੀਆਂ ਨਾਲ ਆ ਮਿਲਿਆ ਹੋਇਆ ਹੈ, ਹੁਣ ਸ੍ਰੀ ਹਜ਼ੂਰ ਜੀ ਤੋਂ ਬਿਨਾਂ ਸਾਡੀ ਰੱਖਿਆ ਦੀ ਹੋਰ ਕੋਈ ਓਟ ਬਾਕੀ ਨਹੀਂ ਰਹੀ, ਸਾਡੇ ਤੇ ਦਇਆ ਕੀਤੀ ਜਾਏ । ਇਸ ਫਰਿਆਦ ਨੂੰ ਸੁਣ ਕੇ ਮਹਾਰਾਜਾ ਸਾਹਿਬ ਨੇ ਉਨ੍ਹਾਂ ਦੀ ਹੀ ਦਿਲ ਜਮੀ ਕਰਾਈ ਤੇ ਸਭ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ। ਉਧਰ ਉਸੇ ਸਮੇਂ ਚ ਰੱਖ ਰਹੀਆਂ ਫੌਜਾਂ ਨੂੰ ਹੁਕਮ ਦਿੱਤਾ ਕਿ ਏਥੇ ਹੀ ਡੇਰੇ ਲਾ ਦਿਓ ਤੇ ਕਸੂਰ ਨੂੰ ਚੇਲੀਓ ਹੋਰ ਲਵੋ । ਹੁਕਮ ਦੀ ਪਾਲਣਾ ਕੀਤੀ ਗਈ ਤੇ ਕਸੂਰ ਨੂੰ ਘੇਰੇ ਵਿਚ ਰੱਖ ਲਿਆ । ਕਾਫੀ ਪਠਾਣਾਂ ਨੂੰ ਜਦ ਖਾਲਸਾ ਫੌਜ ਦੇ ਪਹੁੰਚਣ ਦਾ ਪਤਾ ਲੱਗਾ ਤਾਂ ਪਹਿਲੇ ਉਹਨਾਂ ਨੇ ਲਰਨ ਦੇ ਇਹਦਾ ਕਰ ਲਿਆ ਪਰ ਇਕ ਦੇ ਸੰਗ੍ਰਾਮਾ ਦੇ ਬਾਅਦ ਜਿਨ੍ਹਾਂ ਵਿਚ ਵੈਰੀਆਂ ਦਾ ਭਾਰੀ ਕਸਾਨ ਹੋਇਆ ਝਬਦੇ ਹੀ ਉਨ੍ਹਾਂ ਦੀ ਰੋਸ ਟਿਕਾਣੇ ਆ ਗਈ। ਹੁਣ ਕੁਤਬਦੀਨ ਖਾਨ ਸੀ ਆਪਣੇ ਸਹਾਇਆ ਦੇ ਮਹਾਰਾਜਾ ਦੀ ਸੇਵਾ ਵਿਚ ਹਾਜਰ ਹੋਇਆ ਤੇ ਜਾਨ-ਬਖਸ਼ੀ ਲਈ ਕਰਜਾਈ ਕੀਤੀ। ਸੇਰ ਪੰਜਾਬ ਨੇ ਨਜ਼ਾਮੁਦੀਨ ਦੇ ਹਤਿਆਰਿਆਂ ਨੂੰ ਹਵਾਲੇ ਕਰਨ ਦਾ ਉਸ ਹੁਕਮ ਦਿੱਤਾ । ਇਸ ਸਮੇਂ ਕੁਤਬਦੀਨ ਨੇ ਮਹਾਰਾਜਾ ਸਾਹਿਬ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ ਤੋਂ ਉਸ ਦੀ ਜਾਨ ਬਖਸੀ ਕੀਤੀ ਗਈ । ਨਜਾਮੁਦੀਨ ਦੇ ਪੁੱਤਰਾਂ ਤੇ ਪਰਿਵਾਰ ਨੂੰ ਉਨ੍ਹਾਂ ਦਾ ਸਾਰਾ ਧੰਨ ਤੇ ਸਮਿਆਨ ਮੁਖ ਦਿਖਾ ਦਿੱਤਾ ਅਤੇ ਆਪਣੇ ਵਲੋਂ ਮਹਾਰਾਜਾ ਸਾਹਿਬ। ਉਨ੍ਹਾਂ ਨੂੰ ਜਾਗੀਰ ਬਖਸ਼ੀ ਤੇ ਆਪ ਲਾਹੌਰ ਵੱਲ ਪਰਤ ਆਏ।

ਇਲਾਕਾ ਮੁਲਤਾਨ ਪੁਰ ਪਹਿਲੀ ਚੜ੍ਹਾਈ

ਮਹਾਰਾਜਾ ਰਣਜੀਤ ਸਿੰਘ ਦੀ ਸਾਧਾ ਰੋਥ ਵਲੋਂ ਐਸੀ ਸਾਜੀ ਗਈ ਸੀ ਕਿ ਭਾਵੇਂ ਕੋਈ ਵੀ ਕੰਮ ਕਿੰਨਾ ਕਠਿਨ 5 ਅਤੇ ਅਸੰਜਰ ਕਿਉਂ ਨਾ ਹੋਵੇ, ਉਹ ਉਸ ਤੋਂ ਕਦੇ ਮੂੰਹ ਸੀ ਫੇਰਦਾ ਹੁੰਦਾ । ਉਹ ਸਕਦੇ ਤੇ ਰੂਪ ਪਿਆਰ ਦੀਆਂ ਔਰਤਾਂ ਨੂੰ ਮੂਲੋਂ ਚੇਤ ਪੀ ਨਾ ਸੀ ਨਿਆਉਂਦਾ ਇਹੀ ਵੱਡਾ ਜੇਤ ਕਠਿਨ ਮੁਹਿੰਮ ਵਿਚ ਸਵਨਰਾਈਆ ਦਾ ਸੀ ।

ਇਲਾਕਾ ਦੁਆਬਾ ਦੇ ਦੌਰੇ ਤੋਂ ਪਰਤ ਕੇ ਆਈਆਂ ਫੌਜਾਂ ਨੂੰ ਅਜੇ ਕੁਝ ਹੀ ਦਿਨ ਬੀਤੇ ਸਨ ਅਤੇ ਉਹਨਾਂ ਦਾ ਅਜੇ ਚੰਗੀ ਤਰ੍ਹਾਂ ਥਕੇਵਾਂ ਵੀ ਨਹੀਂ ਸੀ ਉਤਰਿਆ ਕਿ ਆਪ ਨੇ ਮੁੜ ਇਕ ਮੁਹਿੰਮ ਪਰ ਮੁਲਤਾਨ ਤੇ ਝੰਗ ਵੱਲ ਜਾਣ ਦਾ ਹੁਕਮ ਫੌਜਾਂ ਨੂੰ ਦੇ ਦਿੱਤਾ । ਇਸ ਪਰ ਘਨੋਯਾ ਲਾਲ ਲਿਖਦਾ ਹੈ ਕਿ ਮਹਾਰਾਜੇ ਦੇ ਏਸ ਹੁਕਮ ਮੂਹਰੇ ਸਾਰਿਆਂ ਸਰਦਾਰਾਂ ਨੇ ਸਿਰ ਝੁਕਾਇਆ, ਪਰ ਕੁਝ ਕੁ ਪੈਂਚਾਂ ਨੇ ਬੜੇ ਸਤਿਕਾਰ ਨਾਲ ਮਹਾਰਾਜੇ ਨੂੰ ਆਖਿਆ ਕਿ ਆਪ ਅਜੇ ਹੁਣੇ ਹੀ ਥੱਕੇ ਆਏ ਹੋ, ਜੇ ਕੋਈ ਦਿਨ ਆਰਾਮ ਕਰ ਲਵੋ ਤਾਂ ਚੰਗਾ ਹੋਵੇ ਤੇ ਫਿਰ

1. ਰਾਏ ਬਹਾਦਰ ਘਨਯਾ ਲਾਲ: ਤਵਾਰੀਖ ਪੰਜਾਬ ਸਫਾ 1601

2. ਕਰਨਲ ਮੇਸੀ ਚੀਫਸ ਆਫ ਫੈਮਲੀਜ ਆਫ ਨੋਟ, ਸਫਾ 268।

30 / 154
Previous
Next