Back ArrowLogo
Info
Profile

ਦੇ ਲੀਡਰ ਆਪਣੀ ਸਿੱਖ ਫ਼ੌਜ ਨੂੰ ਤਬਾਹ ਕਰਾਉਣਾ ਚਾਹੁੰਦੇ ਸਨ, (ਦੁਸ਼ਮਣ ਦੇ) ਇਲਾਕੇ ਉੱਤੇ ਕਬਜ਼ਾ ਨਹੀਂ ਕਰਨਾ ਚਾਹੁੰਦੇ ਸਨ।"()

ਸਮਿਥ ਲਿਖਦਾ ਹੈ : "ਆਮ ਤੌਰ 'ਤੇ ਸਿੱਖਾਂ ਨੂੰ ਗੱਪੀ ਤੇ ਕਮਦਿਲੇ ਸਮਝਿਆ ਜਾਂਦਾ ਹੈ, ਪਰ ਅੰਤ ਸਾਨੂੰ ਪਤਾ ਲੱਗ ਗਿਆ, ਕਿ ਸਿੱਖ ਬਹਾਦਰ ਤੇ ਚੰਗੇ ਸਿਪਾਹੀ ਹਨ: ਪਰ ਅਫ਼ਸੋਸ, ਉਹਨਾਂ ਦੇ ਸੈਨਾਪਤੀ ਚੰਗੇ ਨਹੀਂ ਸਨ।"*

ਗਫ ਲਿਖਦਾ ਹੈ : "ਇਹ ਸਾਡੀ ਖ਼ੁਸ਼ਕਿਸਮਤੀ ਹੈ, ਕਿ ਸਿੱਖ ਫ਼ੌਜ ਦੇ ਲੀਡਰ ਨਿਕੰਮੇ ਸਨ।[]

ਕਨਿੰਘਮ ਖ਼ਾਲਸਾ ਫ਼ੌਜ ਦੇ ਲੀਡਰਾਂ ਦੇ ਇਰਾਦੇ ਬਾਬਤ ਲਿਖਦਾ ਹੈ : "ਉਹ ਸਾਰੀ ਫ਼ੌਜ, ਜੋ ਉਹਨਾਂ (ਲੀਡਰਾਂ) ਦੀ ਨਿੱਜੀ ਤਾਕਤ ਨੂੰ ਘਿਰਣਾ ਕਰਦੀ ਸੀ, ਸਮੁੱਚੇ ਤੌਰ 'ਤੇ ਮਰਵਾਉਣਾ ਚਾਹੁੰਦੇ ਸਨ।"0

ਲਾਲ ਸਿੰਘ ਦੀ ਕਰਤੂਤ ਬਾਰੇ, ਕਨਿੰਘਮ ਇਉਂ ਕਹਿੰਦਾ ਹੈ, "ਉਹ ਇਸ ਗ਼ੱਦਾਰੀ ਨਾਲ ਸਿੱਖ ਰਾਜ ਨੂੰ ਖ਼ਤਰੇ ਵਿੱਚ ਪਾ ਕੇ ਆਪਣੇ ਰੁਤਬੇ ਵਧਾਉਣਾ ਚਾਹੁੰਦਾ ਸੀ।"'

ਸਰ ਚਾਰਲਸ ਜੇਮਜ਼ ਨੇਪੀਅਰ ਲਿਖਦਾ ਹੈ : "ਜੇ ਗੁਲਾਬ ਸਿੰਘ ਸਿੱਖਾਂ ਨਾਲ ਧਰੋਹ ਨਾ ਕਰਦਾ, ਏਧਰ ਓਧਰ ਪਈ ਹੋਈ ਅੰਗਰੇਜ਼ੀ ਫ਼ੌਜ ਸਿੱਖਾਂ ਦੀ ਤਲਵਾਰ ਦੀ ਭੇਟ ਹੋ ਜਾਂਦੀ । ()

ਏਸ ਲੜਾਈ ਬਾਬਤ ਕੁਝ ਝੂਠੀਆਂ ਰਵਾਇਤਾਂ ਚਲੀਆਂ ਆਉਂਦੀਆਂ ਹਨ, ਜਿੰਨ੍ਹਾਂ 'ਤੇ ਚਾਨਣਾ ਪਾਉਣਾ ਜ਼ਰੂਰੀ ਹੈ। ਇਕ ਗੱਲ ਵਿਚਾਰ ਪਾਠਕਾਂ ਨੂੰ ਇਹ ਸਮਝ ਲੈਣੀ ਚਾਹੀਦੀ ਹੈ, ਕਿ ਦੇਸ ਧਰੋਹੀ ਧੜਾ ਜਿਹੜੀ

() (M. Gergor) ਮੈਕਗ੍ਰੇਗਰ।

*(Smyth, Introduction-P-XXIV) ਸਮਿੱਥ, ਮੁੱਖਬੰਦ।

[](The Sikh Wars) ਸਿੱਖ ਯੁੱਧ, ਪੰਨਾ  १३८।

o(Cunningham) ਕਨਿੰਘਮ, ਪੰਨਾ ੩੨੮।

ਕਨਿੰਘਮ, ਪੰਨਾ ੩੩੧।

()Defects of Civil & Military of the Indian Govt. P. 375.

147 / 251
Previous
Next