Back ArrowLogo
Info
Profile

ਰਾਣੀ ਦਇਆ ਕੌਰ (ਕਸ਼ਮੀਰਾ ਸਿੰਘ ਦੀ ਮਾਤਾ) ਤੇ ਕਸ਼ਮੀਰਾ ਸਿੰਘ ਦੀਆਂ ਇਸਤਰੀਆਂ (ਜੋ ਭਾਈ ਬੀਰ ਸਿੰਘ ਦੇ ਡੇਰੇ ਵਿਚ ਸਨ) ਨੂੰ ਬੰਨ੍ਹ ਕੇ, ਲਾਭ ਸਿੰਘ ਲਾਹੌਰ ਨੂੰ ਲੈ ਤੁਰਿਆ। ਖ਼ਾਲਸਾ ਫ਼ੌਜਾਂ ਨੂੰ ਨੂੰ ਪਤਾ ਲੱਗਾ, ਤਾਂ ਉਹਨਾਂ ਲਾਭ ਸਿੰਘ ਨੂੰ ਘੇਰ ਲਿਆ। ਹੀਰਾ ਸਿੰਘ ਨੇ ਉਨ੍ਹਾਂ ਸਾਰੀਆਂ ਇਸਤਰੀਆਂ ਨੂੰ ਬੜੀ ਇੱਜ਼ਤ ਨਾਲ ਲਾਹੌਰ ਲਿਆਂਦਾ ਤੇ ਫਿਰ ਉਹਨਾਂ ਦੀ ਜਾਗੀਰ ਵਿਚ ਭੇਜ ਦਿੱਤਾ। ਇਸ ਤਰ੍ਹਾਂ ਫ਼ੌਜ ਦਾ ਕੁਛ ਸਮੇਂ ਵਾਸਤੇ ਗੁੱਸਾ ਠੰਢਾ ਹੋਇਆ। ਪਰ ਇਹ ਅੱਗ ਧੁਖਦੀ ਸੁਖਦੀ ਹੀ ਰਹੀ। ਦੀਵਾਨ ਜਵਾਹਰ ਮੱਲ ਡਰਦਾ ਜੰਮੂ ਨੂੰ ਨੱਸ ਗਿਆ।

ਕੰਵਰ ਕਸ਼ਮੀਰਾ ਸਿੰਘ ਦੇ ਕਤਲ ਦਾ ਗੁੱਸਾ ਅਜੇ ਫ਼ੌਜ ਦੇ ਦਿਲੋਂ ਰਾਣੀ ਜਿੰਦਾਂ ਨੂੰ ਜ਼ਹਿਰ ਦੇਣ ਜੱਲੇ ਪੰਡਤ ਨੇ ਮਹਾਰਾਣੀ ਜਿੰਦ ਕੌਰ ਨੂੰ ਦੀ ਸਾਜ਼ਸ਼ ਨੇਪਰੇ ਨਾ ਚੜ੍ਹੀ ਗਿਆ ਨਹੀਂ ਸੀ, ਜਾਂ ਉਤੋਂ ਹੋਰ ਬਲ ਪਈ। *ਜ਼ਹਿਰ ਦੇਣ ਦੀ ਸਾਜ਼ਸ਼ ਕੀਤੀ, ਜੋ ਨੇਪਰੈ ਨਾ ਚੜ੍ਹੀ। ਸਾਰੇ ਫੌਜਾਂ ਵਿਚ ਅਫਵਾਹ ਖਿੱਲਰ ਗਈ, ਜਲ੍ਹਾ ਤੇ ਹੀਰਾ ਸਿੰਘ ਮਹਾਰਾਜਾ ਦਲੀਪ ਸਿੰਘ ਤੇ ਉਸ ਦੀ ਮਾਤਾ ਨੂੰ ਬੜਾ ਤੰਗ ਕਰਦੇ ਹਨ। ਇਹ ਸੁਣ ਕੇ ਫੌਜਾਂ ਭੜਕ ਉਠੀਆਂ ਤੇ ਹੀਰਾ ਸਿੰਘ ਨੂੰ ਸੁਨੇਹਾ ਭੇਜਿਆ, ਕਿ ਉਹ ਜੱਲੇ ਪੰਡਤ ਨੂੰ ਕੱਢ ਦੇਵੇ ਤੇ ਮਹਾਰਾਜੇ ਤੇ ਮਹਾਰਾਣੀ ਨੂੰ ਉਹਨਾਂ ਦੇ ਨਿੱਜੀ ਖਰਚਾਂ ਵਾਸਤੇ ਵੱਖਰੀ ਜਾਗੀਰ ਦੇਵੇ, ਤਿਆਰ ਹੋ ਜਾਵੇ। ਸੁਣਦੇ ਸਾਰ ਹੀਰਾ ਸਿੰਘ ਦੀ ਖ਼ਾਨਿਓਂ ਗਈ। ਉਹ ਰਾਤੋ-ਰਾਤ ਤਿੰਨ- ਕੂ-ਹਜ਼ਾਰ ਫੌਜ ਤੇ ਨਿਗਦੇ ਸੱਜਣਾਂ ਮਿੱਤਰਾਂ ਨੂੰ ਨਾਲ ਲੈ ਕੇ ਸਭ ਮਾਲ ਅਸਬਾਬ ਤੇ ਖ਼ਾਲਸਾ ਫ਼ੌਜਾਂ ਹੀਰਾ ਸਿੰਘ ਤੇ ਜੱਲ੍ਹਾ ਪੰਡਤ ਦੇ ਵਿਰੁੱਧ ਤੇ ਨਹੀਂ ਤਾਂ ਲੜਾਈ ਵਾਸਤੇ ਹੀਰਾ ਸਿੰਘ ਜੰਮੂ ਨੂੰ ਨੱਸ ਤੁਰਿਆ ਖ਼ਜ਼ਾਨਾ ਲਦਵਾ ਕੇ ਜਮੂੰ ਨੂੰ ਉਠ ਨੱਠਾ। ਦਿਨੇ ਫੌਜਾਂ ਵਿਚ ਪਤਾ ਲੱਗਾ,

*(Smyth) ਸਮਿੱਥ ਪੰਨਾ ੧੨੭।

ਲੈ ਕੇ ਨਾਲ ਫ਼ੌਜ ਤਿੰਨ-ਕੁ ਹਜ਼ਾਰ ਜੀ

ਹੀਰਾ ਸਿੰਘ ਹੋਇਆ ਜੰਮੂ ਨੂੰ ਤਿਆਰ ਜੀ

ਲੱਦ ਚੋਖਾ ਧਨ ਰਾਤੋ ਰਾਤ ਭੱਜਿਆ

ਕਾਲ ਬਲੀ ਸਿਰ ਉਤੇ ਆਣ ਗੱਜਿਆ

(ਦੇਖੋ ਬਾਕੀ ਫੁਟਨੋਟ ਪੰਨਾ ੮੮ 'ਤੇ)

81 / 251
Previous
Next