ਸ. ਫ਼ਤਹਿ ਸਿੰਘ 'ਮਾਨ' ਗੁਲਾਬ ਸਿੰਘ ਕੋਲ ਪਹੁੰਚਾ। ਡੋਗਰੇ ਨੇ ੩੫ ਲੱਖ ਹਰਜਾਨਾ ਤੇ ਮਾਮਲਾ ਦੇਣਾ ਕਰਕੇ ਸੁਲ੍ਹਾ ਕਰ ਲਈ। ਜਦ ਸ. ਫਤਹਿ ਸਿੰਘ ਕੁਛ ਸਿਪਾਹੀਆਂ ਸਣੇ ਵਾਪਸ ਆਪਣੇ ਕੈਂਪ ਨੂੰ ਮੁੜ ਰਿਹਾ ਸੀ, ਤਾਂ ਡੋਗਰਾ ਫ਼ੌਜ ਨੇ ਧੋਖੇ ਨਾਲ ਘੇਰ ਕੇ ਉਸਨੂੰ ਕਤਲ ਕਰ ਦਿੱਤਾ। ਸ. ਫ਼ਤਹਿ ਸਿੰਘ ਦੇ ਮਰਨ ਦੀ ਖ਼ਬਰ ਸੁਣ ਕੇ ਖ਼ਾਲਸਾ ਫ਼ੌਜ ਨੇ ਗੁੱਸੇ ਨਾਲ ਜੰਮੂ 'ਤੇ ਹੱਲਾ ਬੋਲ ਦਿੱਤਾ। ਤਿੰਨਾਂ ਦਿਨਾਂ ਦੀ ਲੜਾਈ ਪਿੱਛੋਂ ਗੁਲਾਬ ਸਿੰਘ ਹਾਰ ਕੇ ਸਿੱਖ ਫ਼ੌਜ ਰਾਜਾ ਗੁਲਾਬ ਸਿੰਘ ਨੂੰ ਫੜਕੇ ਲਾਹੌਰ ਨੂੰ ਪਸ਼ੌਰਾ ਸਿੰਘ ਲਾਹੌਰ ਵਿੱਚ ਕੁਛ ਦਿਨ ਪਿਛੋਂ ਹੀ ਗੁਲਾਬ ਸਿੰਘ ਜੰਮੂ ਨੂੰ ਮੁੜ ਗਿਆ। ਕੰਵਰ ਪਿਸ਼ੌਰਾ ਸਿੰਘ ਨੇ ਤਨਖ਼ਾਹ ਵਧਾਣ ਦਾ ਲਾਰਾ ਦੇ ਕੇ ਕੁਝ ਫ਼ੌਜ ਆਪਣੇ ਨਾਲ ਗੰਢ ਲਈ। ਕੁਝ ਪੰਚਾਂ ਨੇ ਵੀ ਉਸਨੂੰ ਰਾਜ ਦਾ ਅਸਲੀ ਹੱਕਦਾਰ ਮੰਨ ਲਿਆ। ਮਾਹਾਰਾਣੀ ਜਿੰਦ ਕੌਰ ਨੇ ਏਥੇ ਬੜੀ ਚਾਤਰੀ ਤੋਂ ਕੰਮ ਲਿਆ। ਉਹਨੇ ਕੰਵਰ ਨੂੰ ਮਹਿਲਾਂ ਵਿਚ ਬੁਲਾ ਕੇ ਆਪਣੇ ਪੁੱਤਰ ਦਲੀਪ ਸਿੰਘ ਵਾਂਗ ਲੱਖ ਹਰਜਾਨਾ ਤੇ ਮਾਮਲਾ ਦੇਣਾ ਕਰਕੇ ਸੁਲ੍ਹਾ ਕਰ ਲਈ। ਜਦ ਸ. ਫਤਹਿ ਸਿੰਘ ਕੁਛ ਸਿਪਾਹੀਆਂ ਸਣੇ ਵਾਪਸ ਆਪਣੇ ਕੈਂਪ ਨੂੰ ਮੁੜ ਰਿਹਾ ਸੀ, ਤਾਂ ਡੋਗਰਾ ਫ਼ੌਜ ਨੇ ਧੋਖੇ ਨਾਲ ਘੇਰ ਕੇ ਉਸਨੂੰ ਕਤਲ ਕਰ ਦਿੱਤਾ। ਸ. ਫ਼ਤਹਿ ਸਿੰਘ ਦੇ ਮਰਨ ਦੀ ਖ਼ਬਰ ਸੁਣ ਕੇ ਖ਼ਾਲਸਾ ਫ਼ੌਜ ਨੇ ਗੁੱਸੇ ਨਾਲ ਜੰਮੂ 'ਤੇ ਹੱਲਾ ਖ਼ਾਲਸਾ ਫ਼ੌਜ ਦੀ ਚਰਨੀ ਆ ਪਿਆ। ਉਹਨੇ ਬਹੁਤ ਸਾਰਾ ਜੁਰਮਾਨਾ ਦੇਣਾ ਮੰਨ ਕੇ ਸੁਲ੍ਹਾ ਕਰ ਲਈ। ਖ਼ਾਲਸਾ ਫ਼ੌਜ ਗੁਲਾਬ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਨੂੰ ਲੈ ਤੁਰੀ। ਉਸ ਚਲਾਕ ਡੋਗਰੇ ਨੇ ਰਾਹ ਵਿਚ ਵੱਢੀ ਦੇ ਕੇ ਕੁਝ ਫ਼ੌਜ ਆਪਣੇ ਵੱਲੇ ਕਰ ਲਈ। ਰਾਵੀ ਦੇ ਨੇੜੇ ਪੁੱਜੇ, ਤਾਂ ਫ਼ੌਜ ਵਿਚ ਦੋ ਵਿਰੋਧੀ ਧੜੇ ਹੋ ਗਏ। ਇਕ ਗੁਲਾਬ ਸਿੰਘ ਤੇ ਸੇਵਾ ਸਿੰਘ ਮਜੀਠੀਆ ਦੇ ਮਾਤਹਿਤ ਤੇ ਦੂਜਾ ਲਾਲ ਸਿੰਘ ਦੇ। ਮਗਰਲੇ ਹਿੱਸੇ ਵਿਚ ਕੰਵਰ ਪਸ਼ੌਰਾ ਸਿੰਘ ਆ ਮਿਲਿਆ। ਏਸ ਦਲ ਨੇ ਕੰਵਰ ਨੂੰ ਆਪਣਾ ਲੀਡਰ ਬਣਾ ਲਿਆ। ਸ: ਜਵਾਹਰ ਸਿੰਘ ਨੂੰ ਪਹਿਲਾ ਡਰ ਗੁਲਾਬ ਸਿੰਘ ਦਾ ਸੀ। ਪਹਿਲੇ ਨੇ ਮਗਰਲੇ ਦੇ ਟਾਕਰੇ ਵਾਸਤੇ ਆਪਣੀ ਫ਼ੌਜ ਘੱਲੀ। ਫ਼ੌਜੀ ਪੰਚਾਂ ਨੇ ਵਿੱਚ ਪੈ ਕੇ ਦੋਹਾਂ ਦੀ ਸੁਲ੍ਹਾ ਕਰਾ ਦਿੱਤੀ। ਰਾਜਾ ਗੁਲਾਬ ਸਿੰਘ ਨੇ ੬੮ ਲੱਖ ਸਾਲਾਨਾ ਦੇਣਾ ਮੰਨਿਆ, ਜੇ ਉਹਨੂੰ ਸਾਰੇ ਡੋਗਰਿਆਂ ਦੀਆਂ ਜਾਗੀਰਾਂ ਦੇ ਦਿੱਤੀਆਂ ਜਾਣ ਜਾਣ ਤਾਂ। ਸੁਲ੍ਹਾ ਦੇ ਕੁਛ ਦਿਨ ਪਿਛੋਂ ਹੀ ਗੁਲਾਬ ਸਿੰਘ ਜੰਮੂ ਨੂੰ ਮੁੜ ਗਿਆ।
ਕੰਵਰ ਪਿਸ਼ੌਰਾ ਸਿੰਘ ਨੇ ਤਨਖ਼ਾਹ ਵਧਾਣ ਦਾ ਲਾਰਾ ਦੇ ਕੇ ਕੁਝ ਫ਼ੌਜ ਆਪਣੇ ਨਾਲ ਗੰਢ ਲਈ। ਕੁਝ ਪੰਚਾਂ ਨੇ ਵੀ ਉਸਨੂੰ ਰਾਜ ਦਾ ਅਸਲੀ ਹੱਕਦਾਰ ਮੰਨ ਲਿਆ। ਮਾਹਾਰਾਣੀ ਜਿੰਦ ਕੌਰ ਨੇ ਏਥੇ ਬੜੀ ਚਾਤਰੀ ਤੋਂ ਕੰਮ ਲਿਆ। ਉਹਨੇ ਕੰਵਰ ਨੂੰ ਮਹਿਲਾਂ ਵਿਚ ਬੁਲਾ ਕੇ ਆਪਣੇ ਪੁੱਤਰ ਦਲੀਪ ਸਿੰਘ ਵਾਂਗ