ਜਨ ਨਾਨਕ ਐਸਾ ਹਰਿ ਸੇਵਿਆ
ਅੰਤਿ ਲਏ ਛਡਾਇਆ ॥੪ ॥੧੩ ॥੨੦॥
ਗੁਰੂ ਜੀ ਕਥਨ ਕਰਦੇ ਹਨ-ਜਿਨ੍ਹਾਂ ਗੁਰਮੁਖਾਂ ਨੇ ਅਜਿਹੇ ਹਰੀ ਨੂੰ ਸੇਵਣਾ ਕੀਤਾ ਹੈ ਭਾਵ ਉਸ ਦਾ ਸਿਮਰਨ ਕੀਤਾ ਹੈ, ਉਹਨਾਂ ਨੂੰ ਅੰਤਮ ਸਮੇਂ ਜਮਦੂਤਾਂ ਪਾਸੋਂ ਛੁਡਾ ਲੈਂਦਾ ਹੈ ॥ ੪॥ ੧੩॥ ੨੦॥
(ਛਕੇ ਸਮਾਪਤ)
☆☆☆