ਗੁਰਤਾ ਗੱਦੀ - ਛੇ ਸਾਲ ਯਾਰਾਂ ਮਹੀਨੇ ਵੀਹ ਦਿਨ ਕੀਤੀ ਹੈ।
ਸਾਰੀ ਉਮਰ - ਸੰਤਾਲੀ ਸਾਲ ਸੋਲਾਂ ਦਿਨ ਹੈ।
ਜੋਤੀ ਜੋਤ - ਭਾਦਰੋਂ ਸੁਦੀ ਤੀਜ ੧੬੩੮ ਬਿਕ੍ਰਮੀ, ਮੁਤਾਬਕ ੧੯ ਸਤੰਬਰ ੧੫੮੧ ਈਸਵੀ ਨੂੰ ਸ੍ਰੀ ਗੋਇੰਦਵਾਲ ਸਾਹਿਬ।
ਹਕੂਮਤ - ਅਕਬਰ ਬਾਦਸ਼ਾਹ ਦੀ।
☆☆☆