Back ArrowLogo
Info
Profile

ਪੰਜਵੀਂ ਪਾਤਿਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ

ਆਪ ਜੀ ਦਾ ਅਵਤਾਰ ਸੋਢੀ ਬੰਸ ਵਿਖੇ ਹੋਇਆ ਹੈ।

ਅਵਤਾਰ ਸਥਾਨ-

ਸ੍ਰੀ ਗੋਇੰਦਵਾਲ ਸਾਹਿਬ ਜੀ।

ਅਵਤਾਰ ਸੰਮਤ -

ਵੈਸਾਖ ਵਦੀ ਸਪਤਮੀ ੧੬੨੦ ਬਿਕ੍ਰਮੀ, ਮੁਤਾਬਕ ੧੪ ਅਪ੍ਰੈਲ ੧੫੬੩ ਈ:।

Page Image

ਮਹਿਲ - ਮਾਤਾ ਗੰਗਾ ਜੀ, *ਮਉ ਪਿੰਡ ਤੋਂ।

ਵਿਵਾਹ - ੨੨ ਹਾੜ ੧੬੪੬ ਬਿਕ੍ਰਮੀ।

ਸਪੁਤ੍ਰ - ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ।

ਗੱਦੀ- ਭਾਦਰੋਂ ਸੁਦੀ ਦੂਜ ੧੬੩੮ ਬਿਕ੍ਰਮੀ, ਮੁਤਾਬਕ ੧੮ ਸਤੰਬਰ ੧੫੮੧ ਈਸਵੀ ਨੂੰ

-------------------

*ਮਉ ਪਿੰਡ ਜ਼ਿਲ੍ਹਾ ਜਲੰਧਰ ਵਿਚ ਹੈ। ਫਲੌਰ ਤੋਂ ੬ ਮੀਲ ਹੈ, 'ਬਿਲਗੇ’ ਸਟੇਸ਼ਨ ਤੋਂ ਤਿੰਨ ਮੀਲ ਹੈ।

(ਫੁਟ ਨੋਟ ਦਾ ਬਾਕੀ ਪੰਨਾ ੩੧੩ 'ਤੇ ਦੇਖੋ)

308 / 355
Previous
Next