Back ArrowLogo
Info
Profile

ਅੱਠਵੀਂ ਪਾਤਿਸ਼ਾਹੀ

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

ਆਪ ਜੀ ਦਾ ਅਵਤਾਰ ਸੋਢੀ ਬੰਸ ਵਿਖੇ ਹੋਇਆ ਹੈ।

ਅਵਤਾਰ ਸਥਾਨ -

ਕੀਰਤਪੁਰ ਸਾਹਿਬ (ਜ਼ਿਲਾ ਹੁਸ਼ਿਆਰਪੁਰ)।

ਅਵਤਾਰ ਸੰਮਤ -

ਸਾਵਣ ਵਦੀ ਨੌਮੀ ੧੭੧੩ ਬਿਕ੍ਰਮੀ, ਮੁਤਾਬਕ ੧੪ ਜੁਲਾਈ ੧੬੫੬ ਈਸਵੀ

Page Image

ਗੱਦੀ-

ਕਤਕ ਵਦੀ ਨੋਮੀ ੧੭੧੮ ਬਿਕ੍ਰਮੀ, ਮੁਤਾਬਕ ੮ ਨਵੰਬਰ ੧੬੬੧ ਈਸਵੀ

ਗੁਰਤਾ ਗੱਦੀ -

ਦੋ ਸਾਲ, ਪੰਜ ਮਹੀਨੇ, ਵੀਹ ਦਿਨ।

ਸਾਰੀ ਉਮਰ -

ਸਤ ਸਾਲ, ਅੱਠ ਮਹੀਨੇ, ਦੋ ਦਿਨ।

ਜੋਤੀ ਜੋਤ -

ਚੇਤ੍ਰ ਸੁਦੀ ਚੌਦਸ਼ ੧੭੨੧ ਬਿਕ੍ਰਮੀ, ਮੁਤਾਬਕ ੬ ਅਪ੍ਰੈਲ ੧੬੬੪ ਈਸਵੀ ਦਿੱਲੀ ਜਮਨਾ ਨਦੀ ਦੇ ਕਿਨਾਰੇ ਬਾਲਾ ਸਾਹਿਬ ਅਸਥਾਨ ਹੈ। ਜਿਸ ਦਾ ਪ੍ਰਸਿੱਧ ਨਾਮ ਗੁਰਦੁਆਰਾ ਬੰਗਲਾ ਸਾਹਿਬ ਹੈ।

ਹਕੂਮਤ -

ਔਰੰਗਜ਼ੇਬ ਬਾਦਸ਼ਾਹ ਦੀ ਸੀ।

☆☆☆

315 / 355
Previous
Next