Back ArrowLogo
Info
Profile

*ਸਾਹਿਬ ਅਜੀਤ ਸਿੰਘ ਜੀ ੧੭੪੬ ਈਸਵੀ

**ਸਾਹਿਬ ਜੁਝਾਰ ਸਿੰਘ ਜੀ ੧੭੪੯ ਈਸਵੀ।

ਸਾਹਿਬ ਜੋਰਾਵਰ ਸਿੰਘ ਜੀ ੧੭੫੨ ਈਸਵੀ

ਸਾਹਿਬ ਫ਼ਤੇ ਸਿੰਘ ਜੀ ੧੭੫੪ ਈਸਵੀ ਨੂੰ ਪ੍ਰਗਟ ਹੋਏ।

ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਚਮਕੌਰ ਦੇ ਜੁਧ ਵਿਚ ੮ ਪੋਹ ੧੭੬੧ ਬਿਕ੍ਰਮੀ ਨੂੰ ਸ਼ਹੀਦ ਹੋਏ, ਅਤੇ ਸਾਹਿਬ ਜੋਰਾਵਰ ਸਿੰਘ ਤੇ ਸਾਹਿਬ ਫਤੇ ਸਿੰਘ ਜੀ ੧੩ ਪੋਹ ੧੭੬੧ ਬਿਕ੍ਰਮੀ ਵਾਲੇ ਦਿਨ ਸਰਹੰਦ ਦੇ ਸੂਬੇ ਵਜ਼ੀਦ ਖਾਂ ਨੇ ਸਰਹੰਦ ਕੰਧ ਵਿਚ ਜੀਊਂਦੇ ਚਿਣਵਾ ਦਿੱਤੇ।

ਗੱਦੀ -

ਮਘਰ ਸੁਦੀ ਤੀਜ ੧੭੩੨ ਬਿਕ੍ਰਮੀ ਮੁਤਾਬਕ ੧੭ ਦਸੰਬਰ ੧੬੭੫ ਈਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ।

ਇਹ ਗੱਦੀ ਨੌਵੇਂ ਪਾਤਿਸ਼ਾਹ ਜੀ ਨੇ ਦਿੱਲੀ ਤੋਂ ਕਹਿ ਭੇਜੀ ਸੀ।

ਗੁਰਤਾ ਗੱਦੀ -

ਬੱਤੀ ਸਾਲ, ਯਾਰਾਂ ਮਹੀਨੇ, ਦੋ ਦਿਨ ਕੀਤੀ ਹੈ।

ਸਾਰੀ ਉਮਰ -

੪੧ ਸਾਲ, ੯ ਮਹੀਨੇ, ੨੮ ਦਿਨ ਦੀ ਹੈ।

ਜੋਤੀ ਜੋਤ -

ਕਤਕ ਸੁਦੀ ਪੰਚਮੀ ੧੭੬੫ ਬਿਕ੍ਰਮੀ, ਮੁਤਾਬਕ ੧੯ ਨਵੰਬਰ ੧੭੦੮ ਈਸਵੀ ਨੂੰ ਸ੍ਰੀ ਹਜੂਰ ਸਾਹਿਬ ਨੰਦੇੜ, (ਹੈਦਰਾਬਾਦ) ਗੁਦਾਵਰੀ ਨਦੀ ਕਿਨਾਰੇ।

ਹਕੂਮਤ -    ਔਰੰਗਜ਼ੇਬ 'ਬਹਾਦਰ ਸ਼ਾਹ ਦੀ ਸੀ।

------------------

*ਮਾਤਾ ਸੁੰਦਰੀ ਜੀ ਦੇ ਸਪੁੱਤ੍ਰ ਸਾਹਿਬ ਅਜੀਤ ਸਿੰਘ ਦਾ ਜਨਮ ਮਾਘ ਸੁਦੀ ਚੌਥ ੧੭੪੩ ਬਿਕ੍ਰਮੀ ਨੂੰ ਹੋਇਆ ਲਿਖਿਆ ਹੈ। (ਤਵਾਰੀਖ ਖਾਲਸਾ ਹਿੱਸਾ ਤੀਜਾ ਸਫ਼ਾ ੩੯੫)

**ਮਾਤਾ ਜੀਤੋ ਜੀ ਦੇ ਸਪੁਤਰ ਸਾਹਿਬ ਜੁਝਾਰ ਸਿੰਘ ਜੀ ਦਾ ਜਨਮ ੨੧ ਚੇਤ੍ਰ, ਚੇਤ੍ਰ ਸੁਦੀ ਸਤਮੀ ੧੭੪੭ ਬਿਕ੍ਰਮੀ ਨੂੰ ਹੋਇਆ ਲਿਖਿਆ ਹੈ। (ਤਵਾਰੀਖ ਖਾਲਸਾ ਹਿੱਸਾ ਤੀਜਾ ਪੰਨਾ ੪੬੧)

318 / 355
Previous
Next