

(੫) ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ
ਪੰਜ ਪਿਆਰੇ - ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ।
ਪੰਜ ਕਕਾਰ -ਕੇਸ, ਕ੍ਰਿਪਾਨ, ਕੰਘਾ, ਕੜਾ, ਕਛ।
ਪੰਜ ਬਾਣੀਆਂ -ਜਪੁ, ਜਾਪੁ, ਸੁਧਾ ਸਵੈਯੇ, ਚੌਪਈ, ਅਨੰਦ ਸਾਹਿਬ।
ਪੰਜ ਪੁਰਾਤਨ ਬਾਣੀਆਂ - ਬਾਵਨ ਅਖਰੀ, ਸੁਖਮਨੀ ਸਾਹਿਬ, ਦਖਣੀ ਓਅੰਕਾਰ, ਸਿਧ ਗੋਸਟ, ਅਨੰਦ ਸਾਹਿਬ (ਪੂਰਾ)।
ਪੰਜ ਕੁਰਹਿਤਾਂ -ਨੜੀ ਮਾਰ, ਕੁੜੀ ਮਾਰ, ਵੇਸਵਾ ਗਾਮੀ, ਰੋਮ ਪ੍ਰਹਾਰੀ, ਹਲਾਲ ਭੱਖਸ਼ੀ।
ਪੰਜ ਸੂਖਮ ਤਤ -ਸ਼ਬਦ, ਸਪਰਸ਼ ਰੂਪ, ਰਸ, ਗੰਧ।
ਪੰਜ ਅਸਥੂਲ ਤਤ - ਅਪ, ਤੇਜ, ਵਾਇ, ਪ੍ਰਿਥਵੀ, ਅਕਾਸ਼।
ਪੰਜਾਂ ਤਤਾਂ ਦੀ ਰਹਿਣੀ - ਸੀਤਲਤਾ, ਪ੍ਰਕਾਸ਼ਤਾ, ਸਮਤਾ, ਧੀਰਜਤਾ, ਅਸੰਗਤਾ।
ਪੰਜ ਪਾਂਡਵ -ਯੁਧਿਸ਼ਟਰ, ਅਰਜਨ, ਭੀਮ ਸੈਨ, ਨਕੁਲ, ਸਹਿਦੇਵ।
ਪੰਜ ਕਰਮ ਇੰਦ੍ਰੀਏ - ਹੱਥ, ਪੈਰ, ਗੁਦਾ, ਲਿੰਗ, ਵਾਕ ਇੰਦ੍ਰੀਆ।
ਪੰਜ ਗਿਆਨ ਇੰਦ੍ਰੀਏ - ਨਕ, ਕੰਨ, ਅੱਖਾਂ, ਰਸਨਾ, ਤਚਾ।
ਪੰਜ ਮਾਲਾ -ਖੇਚਰੀ, ਭੂਚਰੀ, ਚਾਚਰੀ, ਉਨਮਨੀ, ਅਗੋਚਰੀ।
ਪੰਜ ਪੁਤ੍ਰ ਛੇਵੇਂ ਪਾਤਸ਼ਾਹ ਜੀ ਦੇ - (੧) ਬਾਬਾ ਗੁਰਦਿੱਤਾ ਜੀ।
(੨) ਸੂਰਜ ਮਲ ਜੀ
(੩) ਅਣੀ ਰਾਇ ਜੀ
(੪) ਬਾਬਾ ਅਟੱਲ ਰਾਇ ਜੀ
(੫) ਗੁਰੂ ਤੇਗ਼ ਬਹਾਦਰ ਸਾਹਿਬ ਜੀ
ਪੰਜ ਦੈਵੀ ਗੁਣ -ਸਤ, ਸੰਤੋਖ, ਧੀਰਜ, ਧਰਮ, ਵਿਚਾਰ।
ਪੰਜ ਆਸੁਰੀ ਸੰਪਦਾ - ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ।
ਪੰਜ ਦੋਸ਼ -ਸ਼ਬਦ, ਸਪਰਸ਼, ਰੂਪ, ਰਸ, ਗੰਧ।
ਪੰਜ ਸਿੰਘ - ਰਾਮ ਸਿੰਘ, ਕਰਮ ਸਿੰਘ, ਗੰਡਾ ਸਿੰਘ, ਵੀਰ ਸਿੰਘ, ਸੋਭਾ ਸਿੰਘ।