Back ArrowLogo
Info
Profile

੩. ਜੀਤ ਮੱਲੀਏ – ਇਨਾਂ ਪਰ ਬਖਸ਼ਿਸ਼ ਗੁਰੂ ਗੋਬਿੰਦ ਸਿੰਘ ਜੀ ਦੀ ਹੋਈ।

੪. ਬਖਤ ਮਲੀਏ - ਇਨਾਂ ਪਰ ਬਖਸ਼ਿਸ਼ ਗੁਰੂ ਗੋਬਿੰਦ ਸਿੰਘ ਜੀ ਦੀ ਹੋਈ।

੫. ਭਗਤ ਭਗਵਾਨੀਏ - ਇਨ੍ਹਾਂ ਪਰ ਬਖਸ਼ਿਸ਼ ਗੁਰੂ ਹਰਿਰਾਇ ਜੀ ਦੀ ਹੋਈ।

੬. ਮੀਹਾਂ ਸ਼ਾਹੀਏ - ਇਨ੍ਹਾਂ ਪਰ ਬਖਸ਼ਿਸ਼ ਗੁਰੂ ਤੇਗ ਬਹਾਦੁਰ ਜੀ ਦੀ ਹੋਈ (ਇਨ੍ਹਾਂ ਦਾ ਮਿਲਾਪ ਉਦਾਸੀ ਸੰਪ੍ਰਦਾਇ ਨਾਲ ਹੈ)

(੭) ਸਤਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ

ਸਤ ਪਤਾਲ -੧. ਅਤਲ ੨. ਬਿਤਲ ੩. ਸੁਤਲ ੪. ਰਸਾਤਲ ੫. ਤਲਾਤਲ ੬. ਮਹਾਤਲ ੭. ਪਤਾਲ।

ਸਤ ਅਕਾਸ਼-  ੧. ਭੂਰ ੨. ਭਵਰ ੩. ਸਵਰ ੪. ਮਹਿਰ ੫. ਜ਼ਨ ੬. ਤਪ ੭. ਸਤ

ਸਤ ਸਮੁੰਦਰ-  ੧. ਗੰਨੇ ਦੀ ਰਸ ਦਾ ੨. ਸ਼ਰਾਬ ਦਾ ੩. ਘਿਉ ਦਾ  ੪. ਦੁਧ ਦਾ ੫. ਦਹੀਂ ਦਾ ੬. ਸ਼ਹਿਤ ਦਾ ੭. ਮਿਠੇ ਪਾਣੀ ਦਾ (ਜਾਂ ਖਾਰੇ ਪਾਣੀ ਦਾ)

ਯਥਾ- ਨਾਤ ਫਿਰਿਓ ਲੀਏ ਸਾਤ ਸਮੁੰਦ੍ਰਨ ਲੋਕ ਗਇਓ ਪਰਲੋਕ ਗਵਾਇਓ॥

ਮਹਾਨ ਸਤ ਰਿਖੀ - ੧. ਮਰੀਚ ੨. ਅਤ੍ਰਿ ੩. ਪੁਲਹ ੪. ਪੁਲਸਤ੍ਯ ੫. ਕ੍ਰਤੁ   ੬. ਅੰਗਿਰਾ ੭. ਵਸਿਸ਼ਟ    (ਮਹਾਂ ਭਾਰਤ)

ਪੁਨਾ-

੧. ਕਛਪ ੨. ਅਤ੍ਰਿ ੩. ਵਸਿਸ਼ਟ ੪. ਵਿਸ਼ਵਾਮਿੱਤ੍ਰ ੫. ਗੋਤਮ ੬. ਜਮਦਗਨਿ ੭. ਭਾਰਦਵਾਜ। ਅਤੇ ਇਨ੍ਹਾਂ ਦੀਆਂ ਯਥਾਕ੍ਰਮ

ਸਤ ਇਸਤ੍ਰੀਆਂ - ੧. ਅਦਿਤੀ ੨. ਅਨਸੂਈਆ ੩. ਅਰੁੰਧਤੀ ੪. ਮੇਨਕਾ   ੫. ਅਹਿਲਿਆ ੬. ਰੇਣਿਕਾ ੭. ਘ੍ਰਿਤਾਚੀ।

(ਇਨ੍ਹਾਂ ਦੇ ਨਾਮ ਭਾਗਵਤ ਦੇ ਅਠਵੇਂ ਸਕੰਧ ਤੇਰਵੇਂ ਧਿਆਇ ਵਿਚ ਹਨ)

ਸਤ ਸਤਵਾਦੀ ਪੁਰਸ਼ - ੧. ਹਰੀ ਚੰਦ ੨. ਦਸਰਥ ੩. ਧਰਮ ਪੁਤਰ

338 / 355
Previous
Next