Back ArrowLogo
Info
Profile

(੮) ਅਠਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ

ਅੱਠ ਸਿੱਧੀਆਂ-  ਅਣਿਮਾ  ਮਹਿਮਾ ਗਰਿਮਾ   ਲਘਿਮਾ

ਪ੍ਰਾਪਤ  ਕਾਮ  ਵਸੀਕਰਨ   ਈਖਤਾ।

ਅੱਠ ਕੁਲਾਂ ਸਰਪ ਦੀਆਂ -ਸ਼ੇਸ਼ਨਾਗ ਬਾਸ਼ਕਨਾਗ ਤਛਕਨਾਗ  ਕੋਟਕ 

ਪਦਮ   ਮਹਾਂਪਦਮ   ਸੰਖ    ਏਲਾਪਤ੍ਰ।

ਅੱਠ ਧਾਤਾਂ ਸਰੀਰ ਦੀਆਂ – ਰਕਤ  ਰੋਮ  ਨਾੜੀ  ਤੁਚਾ

ਅਸਤ   ਬੀਰਜ   ਮਿਝ   ਚਰਬੀ।

ਅੱਠ ਧਾਤਾਂ ਪ੍ਰਤੱਖ -  ਸੋਨਾ  ਚਾਂਦੀ  ਪਿੱਤਲ  ਜਿਸਤ

ਸਿੱਕਾ  ਕਲੀ   ਤਾਂਬਾ  ਲੋਹਾ।

ਅੱਠ ਜੋਗ ਦੇ ਅੰਗ – ਯਮ  ਨਿਯਮ    ਆਸਣ     ਪ੍ਰਾਣਾਯਮ

ਪ੍ਰਤਿਆਹਾਰ  ਧਾਰਨਾ   ਧਿਆਨ   ਸਮਾਧੀ।

ਅੱਠ ਭੈਰਉ -  ਵਿਦਿਆਰਾਜ ਕਾਮਰਾਜ  ਨਾਗਰਾਜ  ਸ੍ਵਛੰਦਰਾਜ 

ਦੇਵਰਾਜ ਉਗ੍ਰਰਾਜ  ਵਿਗਣਰਾਜ    ਭੈਰਉ।

ਅੱਠ ਪ੍ਰਕਾਰ ਦਾ ਕਾਮ - ਸ੍ਰਵਨ ਸਿਮਰਨ ਕੀਰਤਨ ਨਿਸਚਿਤ

ਬਾਤਇਕੰਤ ਦ੍ਰਿੜਸੰਕਲਪ ਪ੍ਰਯਤਨ  ਤਨਪ੍ਰਾਪਤਿ।

ਅੱਠ ਸਾਖੀ ਦੇਵਤੇ ਜੀਵਾਂ ਦੇ ਕਰਮਾਂ ਦੇ -

੧. ਪ੍ਰਿਥਵੀ ੨. ਧ੍ਰੁਵ ੩. ਚੰਦ੍ਰਮਾ ੪. ਸੂਰਜ

੫. ਅਗਨੀ ੬. ਪਵਨ ੭. ਪ੍ਰਤਯੂਸ਼ ੮. ਪ੍ਰਭਾਸ਼।

ਅੱਠ ਉਚਾਰਣ ਦੇ ਸਥਾਨ (ਵਿਆਕਰਣ ਅਨੁਸਾਰ)

੧. ਕੰਠ   ੨. ਰਿਦਾ   ੩. ਸੀਸ     ੪. ਰਸਨਾ ਦਾ ਮੂਲ

੫. ਦੰਦ   ੬. ਨੱਕ    ੭. ਹੋਠ      ੮. ਤਾਲੂ।

ਅੱਠ ਵੇਦ ਪਾਠ ਦੀਆਂ ਵਿਕ੍ਰਤੀਆਂ - ੧. ਜਟਾ ੨. ਮਾਲਾ ੩. ਸ਼ਿਖਾ ੪. ਰੇਖਾ

੫. ਧ੍ਵਜਾ    ੬. ਦੰਦ   ੭. ਰਥ   ੮. ਘਨ

ਅੱਠ ਵਿਆਕਰਣ - ੧. ਇੰਦ੍ਰ ੨. ਚੰਦ੍ਰ ੩. ਕਾਸ ਕ੍ਰਿਤਸ     ੪. ਅਪਿਸ਼ਲਿ

੫. ਸਾਕਟਾਯਨ ੬. ਪਾਣਿਨੀ ੭. ਅਮਰ ੮. ਜੈਨੇਂਦ੍ਰ।

ਅੱਠ ਅੰਗ ਯੋਗ ਕਿਰਿਆ ਦੇ - ੧. ਯਮ ੨. ਨਿਯਮ ੩. ਆਸਨ ੪. ਪ੍ਰਾਣਾਯਾਮ

੫. ਪ੍ਰਤ੍ਯਾਹਾਰ ੬. ਧਾਰਨਾ ੭. ਧ੍ਯਾਨ ੮. ਸਮਾਧੀ।

340 / 355
Previous
Next