

ਅੱਠ ਯੋਗਨੀਆਂ ਪੁਰਾਣਾਂ ਦੀਆਂ - ੧. ਮਾਜਨੀ ੨. ਕਪਰਾ ੩. ਤਿਲਕਾ
੪. ਮਲਯਗੰਧਿਨੀ ੫. ਕੋਮੁਦਿਕਾ ੬. ਭੇਰੁੰਡਾ ੭. ਨਾਯਕੀ ८. ਜ੍ਯਾ।
ਅੱਠ ਯੋਗਨੀਆਂ ਤੰਤ੍ਰ ਸ਼ਾਸਤ੍ਰ ਦੀਆਂ - ੧. ਸੰਕਟ ੨. ਮੰਗਲਾ ੩. ਪਿੰਗਲਾ
੪. ਧਨਯਾ ੫. ਭਰਾਮਰੀ ੬. ਭਦ੍ਰਿਕਾ ੭. ਉਲਕ ੮. ਸਿੱਧਾ।
(੯) ਨੌਵੀਂ ਪਾਤਿਸ਼ਾਹੀ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ
ਨੌ ਨਾਥ- ੧. ਗੋਰਖ ਨਾਥ ੨. ਮਛੰਦਰ ਨਾਥ ੩. ਚਰਪਟ ਨਾਥ ੪. ਮੰਗਲ ਨਾਥ ੫. ਘੁਘੂ ਨਾਥ ੬. ਭਰਥਰ ਨਾਥ ੭. ਗੋਪੀ ਨਾਥ ੮. ਈਸਰ ਨਾਥ ੯. ਚੰਬਾ ਨਾਥ।
ਨੌ ਮੁਨੀ- ੧. ਮਰੀਚ ੨. ਅਤ੍ਰਿ ੩. ਅੰਗਿਰਾ ੪. ਪੁਲਸਤ ੫, ਨਾਰਦ ਮੁਨੀ ੬. ਕ੍ਰਤੂ ੭. ਭ੍ਰਿਗੂ ੮. ਵਸ਼ਿਸ਼ਟ ਜੀ ੯. ਅਥਰਵਣ।
ਨੌ ਮੁਨੀਆਂ ਦੀਆਂ ਨੌ ਇਸਤ੍ਰੀਆਂ - ੧. ਕਲਾ ੨. ਅਨਸੂਯਾ ੩. ਸ਼ਰਧਾ ੪. ਹਵਿਭੁਗ ੫. ਗਤਿ ੬. ਕ੍ਰਿਯਾ ੭. ਖਿਆਤੀ ੮. ਅਰੁੰਧਤੀ ੯. ਸ਼ਾਂਤਿ।
ਨੌਂ ਖੰਡ- ੧. ਕਿੰ ਪੁਰਖ ਖੰਡ ੨. ਭਦਰ ਖੰਡ ੩. ਕੇਤ ਮਾਲ ਖੰਡ ੪. ਹਰਿ ਵਰਖ ਖੰਡ ੫. ਹਿਰਣ੍ਯ ਖੰਡ ੬. ਰਮ੍ਯ ਖੰਡ ੭. ਕੁਸ਼ੂ ਖੰਡ ੮. ਇਲਾ ਖੰਡ ੯. ਭਾਰਤ ਖੰਡ।
ਨੌਂ ਪ੍ਰਕਾਰ ਦੀ ਭਗਤੀ -ਤੇ- ਭਗਤੀ ਕਰਨ ਵਾਲਿਆਂ ਦੇ ਨਾਮ-
੧. ਸ੍ਰਵਣ ਭਗਤੀ ਰਾਜੇ ਪ੍ਰੀਛਤ ਨੇ ਕੀਤੀ
੨. ਕੀਰਤਨ ਭਗਤੀ ਸੁਖਦੇਵ ਮੁਨੀ ਨੇ ਕੀਤੀ
੩. ਸਿਮਰਨ ਭਗਤੀ ਪ੍ਰਹਿਲਾਦ ਭਗਤ ਨੇ ਕੀਤੀ
੪. ਪਾਦ ਸੇਵਨ ਭਗਤੀ ਲਛਮੀ ਨੇ ਕੀਤੀ
੫. ਅਰਚਨ ਭਗਤੀ ਪ੍ਰਿਥੂ ਰਾਜੇ ਨੇ ਕੀਤੀ
੬. ਬੰਦਨ ਭਗਤੀ ਅਕ੍ਰੂਰ ਨੇ ਕੀਤੀ
੭. ਸਖਾ ਭਗਤੀ ਅਰਜਨ ਨੇ ਕੀਤੀ
੮. ਦਾਸਾ ਭਗਤੀ ਹਨੂੰਮਾਨ ਨੇ ਕੀਤੀ
੯. ਆਤਮ ਨਿਵੇਦਨ ਭਗਤੀ ਬਲਰਾਜਾ ਨੇ ਕੀਤੀ