Back ArrowLogo
Info
Profile

ਨੌ ਗੋਲਕਾਂ  -੨ ਅੱਖਾਂ ਦੇ ਛੇਕ, ੨ ਕੰਨਾਂ ਦੇ ਛੇਕ, ੨ ਨਾਸਾਂ ਦੇ ਛੇਕ, ੧ ਮੂੰਹ ਦਾ ਦਰਵਾਜਾ, ੧ ਗੁਦਾ ਦਾ ਛੇਕ, ੧ ਲਿੰਗ ਇੰਦ੍ਰੀਏ ਦਾ ਛੇਕ

ਨੌ ਜੋੜ ਸਰੀਰ ਦੇ - ੪ ਲਤਾਂ ਦੇ ਜੋੜ, ੪ ਬਾਹਵਾਂ ਦੇ ਜੋੜ, ੧ ਗਿੱਚੀ ਦਾ ਜੋੜ।

ਨੌ ਰਿਧੀਆਂ  ੧. ਪਦਮ ੨. ਮਹਾਂ ਪਦਮ ੩. ਸੰਖ ੪. ਨੀਲ ੫. ਕੁੰਦ ੬. ਕਛਪ ੭. ਖਰਭ ੮. ਮਕਰ ੯. ਮੁਕੰਦ

ਨੌ ਗ੍ਰਿਹ - ੧ ਸੂਰਜ ੨. ਚੰਦ੍ਰਮਾ ੩. ਮੰਗਲ ੪. ਬੁਧ ੫. ਬ੍ਰਹਸਪਤਿ ੬. ਸ਼ੁਕਰ ੭. ਸ਼ਨੀ ੮. ਰਾਹੂ ੯. ਕੇਤੂ

ਨੌ ਬਿਖ ਫਲ- ੧. ਵਤ ਸਨਾਬ ੨. ਹਾਰਿਦ੍ਰ ੩. ਸਕਤੁਕ ੪. ਪ੍ਰਦੀਪਨ ੫. ਸਊ ਰਾਸਟ੍ਰਿਕ ੬. ਸਿੰਗਕ ੭. ਕਾਲਕੂਟ ੮. ਹਲਾਹਲ ੯. ਬ੍ਰਹਮ ਪੁਤ੍ਰ।

ਨੌ ਰਸ-  ੧. ਸ਼ਿੰਗਾਰ ਰਸ ੨. ਬੀਰ ਰਸ ੩. ਕਰੁਣਾ ਰਸ ੪. ਅਦਿਭੁਤ ਰਸ ੫. ਹਾਸਯ ਰਸ ੬. ਭਿਆਨਕ ਰਸ ੭. ਬੀਭਤਸ ਰਸ ੮. ਰੌਦ੍ਰ ਰਸ ੯. ਸ਼ਾਂਤੀ ਰਸ

ਨੌ ਰਤਨ- ੧. ਮੋਤੀ ੨. ਪੰਨਾ ੩. ਮਾਣਿਕ ੪. ਗੋਮੇਦ ੫. ਹੀਰਾ ੬. ਮੂੰਗਾ ੭. ਲਹਸੁਨਿਆਂ ੮. ਪੁਖਰਾਜ (ਪਦਮ ਰਾਗ) ੯. ਨੀਲਮ

ਨੋ ਰਤਨ, ਰਾਜੇ ਬਿਕ੍ਰਮਾਜੀਤ ਦੇ - ੧. ਧਨੰਤਰਿ ੨. ਕਪਣਕ ੩. ਅਮਰ ਸਿੰਘ ੪. ਸੰਕੁ ੫. ਵੇਤਾਲਭੱਟ ੬. ਘਟਕਪਰ ੭. ਕਾਲੀਦਾਸ ੮. ਵਰਾਹ ਮਿਹਰ ੯. ਵਰਹੁਚਿ

ਨੌ ਭੇਦ ਨਾਇਕਾ ਦੇ- ੧. ਪਦਮਨੀ ੨. ਚਿਤ੍ਰਨੀ ੩. ਸੰਖਨੀ ੪. ਹਸਤਨੀ ੫. ਉਤਮਾ ੬. ਮਧ੍ਯਮਾ ੭. ਅਧਮਾ ੮. ਸ੍ਵਕੀਯ ੯. ਪਰਕੀਯਾ।

(੧੦) ਦਸਵੀਂ ਪਾਤਿਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਦਸ ਦਿਸ਼ਾ-        ਪੂਰਬ  ਪਛਮ  ਉਤਰ ਦਖਣ  ਅਗਨ  ਕੋਣ  ਵਾਇਵ ਕੋਣ   ਨੈਰਤ ਕੌਣ ਈਸ਼ਾਣ ਕੋਣ ਅਕਾਸ਼  ਪਤਾਲ

ਦਸ ਪ੍ਰਾਨ -       ਪ੍ਰਾਨ  ਅਪਾਨ   ਸਮਾਨ ਵ੍ਯਾਨ   ਉਦਾਨ   ਨਾਗ   ਕੂਰਮ   ਕ੍ਰਿਕਲ    ਦੇਵਦਤ    ਧਨਿਜੈ

ਦਸ ਅਵਤਾਰ-    ਮਛ ਕਛ ਬਰਾਹ ਨਰਸਿੰਘ   ਬਾਵਨ    ਪਰਸਰਾਮ  ਸ੍ਰੀ ਰਾਮਚੰਦਰ  ਸ੍ਰੀ ਕ੍ਰਿਸ਼ਨ   ਬੋਧ   ਨਿਹਕਲੰਕ

343 / 355
Previous
Next