Back ArrowLogo
Info
Profile

 ੬. ਨਾਗ- ਡਕਾਰ              ੭. ਕੂਰਮ- ਨੇਤ੍ਰਾਂ ਨੂੰ ਖੋਲਦੀ ਹੈ

੮. ਕ੍ਰਿਕਲ - ਭੁਖ ਨੂੰ ਲਗਾਉਂਦੀ ਹੈ।

੯. ਦੇਵਦਤ - ਉਬਾਸੀ ਲਿਆਉਂਦੀ ਹੈ।

੧੦. ਧਨਿਜੈ - ਮਰਨ ਪਿਛੋਂ ਸਰੀਰ ਨੂੰ ਫੁਲਾਣ ਵਾਲੀ ਹੈ।

ਦਸ ਦਿਸ਼ਾ ਦੇ ਮਾਲਕ ਦਸ ਦੇਵਤਾ -

੧. ਪੂਰਬ ਦਾ  - ਇੰਦ੍ਰ

੨. ਅਗਨਿ ਕੋਣ ਦਾ - ਅਗਨਿ

੩. ਦੱਖਣ ਦਾ - ਯਮ

੪. ਨੈਰਿਤੀ ਕੋਣ ਦਾ - ਨੈਰਿਤ ਰਾਖਸ਼

੫. ਪੱਛਮ ਦਾ    - ਵਰੁਣ

੬. ਵਾਯਵੀ ਕੋਣ ਦਾ - ਵਾਯੂ

੭. ਉੱਤਰ ਦਾ - ਕੁਬੇਰ

੮. ਈਸ਼ਾਨ ਦਾ -   ਸ਼ਿਵ

੯. ਊਰਧ (ਉਪਰ) ਦਾ - ਬ੍ਰਹਮਾ

੧੦. ਅਧੋ (ਹੇਠਾਂ) ਦਾ - ਸ਼ੇਸ਼ਨਾਗ

(ਯਾਰਵੀਂ ਪਾਤਿਸ਼ਾਹੀ)

ਜਾਗਦੀ ਜੋਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

੧੧ ਰੁਦਰ   - ੧. ਅਜ   ੨. ਏਕ ਪਾਦੁ    ੩. ਅਹਿਵ੍ਰਧਨ ੪. ਪਿਨਾਕੀ      ੫. ਅਪਰਾਜਿਤ ੬. ਤ੍ਰਯੰਬਕ ੭. ਮਹੇਸ਼ਵਰ ੮. ਵ੍ਰਿਸਾਕਪੀ       ੯. ਸੰਭੂ ੧੦. ਹਰਣ ੧੧. ਸ਼ਿਵ।

ਬਾਰਾਂ ਦੀ ਗਿਣਤੀ

ਬਾਰਾਂ ਸੂਰਜ  -੧. ਇੰਦਰ ੨. ਧਾਤਾ ੩. ਭਗ ੪. ਪੂਸਾ ੫. ਮਿਤ੍ਰ ੬. ਵਰੁਣ        ੭. ਅਰਯਮਾ ੮. ਅੰਸੂ ੯. ਵਿਵਸ੍ਵਤ ੧੦. ਤ੍ਵਸਟਾ     ੧੧. ਸਵਿਤਾ ੧੨. ਵਿਸ਼ਨ

345 / 355
Previous
Next