Back ArrowLogo
Info
Profile

ਬਾਰਾਂ ਰਾਸ਼ੀਆਂ -  ਮੇਖ ਬ੍ਰਿਖ  ਮਿਥਨ     ਕਰਕ   ਸਿੰਘ  ਕੰਨ੍ਯਾ  

ਤੁਲਾ    ਬ੍ਰਿਸਚਕ   ਧਨ   ਮਕਰ   ਕੁੰਭ   ਮੀਨ।

ਬਾਰਾਂ ਮਹੀਨੇ ਦੇਸੀ - ਚੇਤਰ ਵੈਸਾਖ ਜੇਠ ਹਾੜ ਸਾਵਣ ਭਾਦਰੋਂ ਅੱਸੂ ਕੱਤਕ ਮੱਘਰ ਪੋਹ ਮਾਘ ਫੱਗਣ

ਬਾਰਾਂ ਮਹੀਨੇ ਅੰਗ੍ਰੇਜ਼ੀ - ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ  ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ।

ਬਾਰਾਂ ਪੰਥ ਜੋਗੀਆਂ ਦੇ - ਹੇਤੂ ਪਾਵਾ ਆਈ ਗਮਯ ਪਾਗਲ ਗੋਪਾਲ ਦਾਸ

ਕੰਥੜੀ ਬਨ ਧਵਜ ਚੋਲੀ ਰਾਵਲ।

ਯਥਾ- ਬਾਰਹ ਮਹਿ ਰਾਵਲ ਖਪਿ ਜਾਵਹਿ ਚਹੁ ਛਿਅ ਮਹਿ ਸੰਨਿਆਸੀ॥

(ਪ੍ਰਭਾਤੀ ਮ: ੧, ਪੰਨਾ ੧੩੩੨)

ਤਥਾ - ਜੋਗੀ ਬਾਰਹ ਪੰਥ ਚਲਾਏ॥

(ਭਾਈ ਗੁਰਦਾਸ ਜੀ)

ਬਾਰਾਂ ਤਿਲਕ ਵੈਸ਼ਨਵਾਂ ਦੇ - ੧. ਮੱਥਾ ੨. ਕੰਠ ੩. ਉਦਰ ੪. ਛਾਤੀ   ੫. ਸੱਜੀ ਕੁਖ ੬. ਖੱਬੀ ਕੁਖ ੭ ਸੱਜੀ ਬਾਂਹ ੮. ਖੱਬੀ ਬਾਂਹ    ੯. ਸੱਜਾ ਕੰਨ ੧੦. ਖੱਬਾ ਕੰਨ ੧੧. ਪਿੱਠ ੧੨. ਕਮਰ (ਲੱਕ)

ਬਾਰਾਂ ਮਿਸਲਾਂ-   ੧. ਆਹਲੂਵਾਲੀਆਂ ਦੀ    ੨. ਸ਼ਹੀਦਾਂ ਦੀ     ੩. ਸਿੰਘਪੁਰੀਆਂ ਦੀ     ੪. ਸ਼ੁਕ੍ਰਚੱਕੀਆਂ ਦੀ   ੫. ਕਨ੍ਹੈਯਾਂ ਦੀ     ੬. ਕਰੋੜੀਆਂ ਦੀ        ੭. ਡੱਲੇਵਾਲੀਆਂ ਦੀ         ੮. ਨਸ਼ਾਨਚੀਆਂ ਦੀ          ੯. ਨਕੈਯਾਂ ਦੀ     ੧੦. ਫੂਲਕੀਆਂ ਦੀ      ੧੧. ਭੰਗੀਆਂ ਦੀ          ੧੨. ਰਾਮਗੜ੍ਹੀਆਂ ਦੀ।

346 / 355
Previous
Next