

ਪੰਜ ਕਰਮ ਇੰਦ੍ਰੀਏ -
ਵਾਕ ਬਚਨ ਅਗਨੀ
ਹੱਥ ਲੈਣਾ ਦੇਣਾ ਇੰਦ੍ਰ
ਪੈਰ ਗਮਨ ਵਾਮਨ ਜੀ (ਬਾਵਨ ਅਵਤਾਰ)
ਉਪੱਸਥ ਇੰਦ੍ਰੀਆਂ ਰਤੀ ਭੋਗ ਪ੍ਰਜਾਪਤੀ
ਗੁਦਾ ਮਲ ਤਿਆਗ ਯਮ
ਚਤੁਸ਼ਟੇ ਅੰਤਹ ਕਰਣ-
ਮਨ ਸੰਕਲਪ ਵਿਕਲਪ ਚੰਦ੍ਰਮਾ
ਬੁਧ ਨਿਸਚੇ ਬ੍ਰਹਮਾ
ਚਿਤ ਚਿੰਤਨ ਵਾਸਦੇਵ
ਹੰਕਾਰ ਅਹੰਪੁਨਾ ਰੁਦ੍ਰ
(ਵਿਚਾਰ ਚੰਦ੍ਰੋਦਯ ਪੰਨਾ ੧੨੦)
ਚੌਦਾਂ ਲੋਕ - ਭੂਰ ਭਵਰ ਸਵਰ ਮਹਰ ਜਨ ਤਪ ਸਤ
(ਇਹ ਸਤ ਉਪਰਲੇ ਲੋਕ ਹਨ)
ਅਤਲ ਸੁਤਲ ਪਤਾਲ ਵਿਤਲ ਰਸਾਤਲ ਤਲਾਤਲ ਮਹਾਤਲ
(ਇਹ ਸਤ ਹੇਠਲੇ ਲੋਕ ਹਨ)
ਇਹ ਭੀ ਚੋਦਾਂ ਲੋਕ ਹਨ-
ਸਤ੍ਯਲੋਕ ਬੈਕੁੰਠ ਲੋਕ ਸ਼ਿਵ ਲੋਕ ਸੂਰਜ ਲੋਕ ਦੇਵ ਲੋਕ ਪਿਤ੍ਰ ਲੋਕ ਸਿਧ ਲੋਕ ਮਾਯਾ ਲੋਕ ਜਮ ਲੋਕ ਗੰਧ੍ਰਬ ਲੋਕ ਯਖ ਲੋਕ ਕਿਨ੍ਰ ਲੋਕ ਨਾਗ ਲੋਕ ਦੈਂਤ ਲੋਕ।
(੧੫) ਪੰਦਰਾਂ ਦੀ ਗਿਣਤੀ
ਪੰਦਰਾਂ ਥਿਤਾਂ- ਏਕਮ ਦੂਜ ਤੀਜ ਚੌਥ ਪੰਚਮੀ ਖਸ਼ਟੀ ਸਪਤਮੀ ਅਸ਼ਟਮੀ ਨੌਮੀ ਦਸਵੀਂ
ਇਕਾਦਸ਼ੀ ਦੁਆਦਸ਼ੀ ਤ੍ਰਉਦਸ਼ੀ ਚਉਦਸ਼ ਅਮਾਵਸ
(ਵਾ ਪੂਰਨਮਾਸ਼ੀ)