Back ArrowLogo
Info
Profile

੧੭. ਸੂਕ੍ਰ ੧੮. ਲਘੂਗੋਤਮ ੧੯. ਬ੍ਰਿਧਗੋਤਮ ੨੦. ਕਾਤ੍ਯਾਇਨ ੨੧. ਦੇਵਲ ੨੨. ਆਪਸਤੰਬ ੨੩. ਬ੍ਰਹਸਪਤ ੨੪. ਬਿਆਸ ੨੫. ਲਿਖਿਤ ੨੬. ਅੰਗਿਰਸ ੨੭. ਸਤਾਤਪ।

(੬੮) ਅਠਾਸਠ ਦੀ ਗਿਣਤੀ

ਅਠਾਸਠ ਤੀਰਥ - ੧. ਓਅੰਕਾਰ ੨. ਅਯੁਧ੍ਯਾ ੩. ਅਵੰਤਿਕਾ ੪. ਏਰਾਵਤੀ ੫. ਸ਼ਤਦ੍ਰਵ ੬. ਸਰਸਵਤੀ ੭. ਸਰਯੂ ੮. ਸਿੰਧੁ ੯. ਸ਼ਿਪ੍ਰਾ ੧੦. ਸੌਣ ੧੧. ਸ੍ਰੀਸੈਲ ੧੨. ਸ੍ਰੀਰੰਗ ੧੩. ਹਰਿਦਵਾਰ ੧੪. ਕਪਾਲਮੋਚਨ ੧੫. ਕਪਿਲੋਦਕ ੧੬. ਕਾਸ਼ੀ ੧੭. ਕਾਂਚੀ ੧੮. ਕਾਲੰਜਰ ੧੯. ਕਾਵੇਰੀ ੨੦. ਕੁਰੁਖੇਤ੍ਰ ੨੧. ਕੇਦਾਰਨਾਥ ੨੨. ਕੌਸ਼ਿਕੀ ੨੩. ਗਯਾ ੨੪. ਗੋਕਰਣ ੨੫. ਗੋਦਾਵਰੀ ੨੬. ਗੋਮਤੀ ੨੭. ਗੋਵਰਧਨ ੨੮. ਗੰਗਾਸਾਗਰ ੨੯. ਗੰਡਕਾ ੩੦. ਘਰਘਰਾ ੩੧. ਚਮਰਨ੍ਵਤੀ ੩੨. ਚਿਤ੍ਰਕੂਟ ੩੩. ਚੰਦ੍ਰਭਾਗਾ ੩੪. ਜਗੰਨਾਥ ੩੫. ਜਵਾਲਾਮੁਖੀ ੩੬. ਤਪਤੀ ੩੭. ਤਾਮ੍ਰਪਰਣੀ ੩੮. ਤੁੰਗਭਦ੍ਰਾ ੩੯. ਦਸ਼ਾਵਸ਼ਮੇਧ ੪੦. ਦ੍ਰਿਸ਼ਦਵਤੀ ੪੧. ਦ੍ਵਾਰਿਕਾ ੪੨. ਧਾਰਾ ੪੩. ਨਰਬਦਾ ੪੪. ਨਾਗਤੀਰਥ ੪੫. ਨੈਮਿਸ ੪੬. ਪੁਸ਼ਕਰ ੪੭. ਪ੍ਰਯਾਗ ਤ੍ਰਿਬੇਣੀ ਸੰਗਮ ੪੮. ਪ੍ਰਿਥੂਦਕ ੪੯. ਬਦਰੀ ਨਾਰਾਇਣ ੫੦. ਭ੍ਰਦੇਸ਼ਵਰ ੫੧. ਭੀਮੇਸ਼ਵਰ ੫੨. ਭ੍ਰਿਗੂਤੁੰਗ ੫੩. ਮਹਾਕਾਲ ੫੪. ਮਹਾਬੋਧਿ ੫੫. ਮਥਰਾ ੫੬. ਮਾਨਸਰੋਵਰ ੫੭. ਮਾਯਾਪੁਰੀ ੫੮. ਮੰਦਾਕਿਨੀ ੫੯. ਯਮੁਨਾ ੬੦. ਰਾਮੇਸ਼ਵਰ ੬੧. ਵਿਤਸਤਾ ੬੨. ਵਿੰਧ੍ਯ ੬੩. ਵਿਪਾਸ਼ ੬੪. ਵਿਮਲੇਸ਼ਵਰ ੬੫. ਵੇਣਾ ੬੬. ਵੇਤ੍ਰਵਤੀ ੬੭. ਵੈਸ਼ਨਵੀ ੬੮. ਵੈਦ੍ਯਨਾਥ

(੮੪) ਚੁਰਾਸੀ ਦੀ ਗਿਣਤੀ

ਚੁਰਾਸੀ ਸਿਧਾਂ ਦੇ ਨਾਮ-

੧. ਸੂਰ ਸਿੱਧ ੨. ਲੁਹਿਰੀਪਾ ੩. ਭੰਗਰ ੪. ਹਾਜੀਰਤਨ ੫. ਖਿੰਥੜਾ ੬. ਝੰਗਰ ੭. ਕੇਵਲ ਕਰਨ ੮. ਜਾਲਿਕਾ ੯. ਸੰਗਰ ੧੦. ਸਮਰਥ ੧੧. ਨਿਰਤ ੧੨. ਬਿਮਲਕਾ ੧੩. ਲੰਗਰ ੧੪. ਪੂਰਨ ੧੫. ਨਾਸਿਕ ੧੬, ਔਘੜ ੧੭. ਉੂਰਮ ੧੮. ਭਰਥਰਿ ੧੯. ਈਸ਼ੁਰ ੨੦. ਪਰਬਤ ੨੧. ਧੂਰਮ ੨੨. ਜੋਤਿ ਮਗਨ ੨੩. ਸਿਧਸੈਨ ੨੪. ਹਨੀਫਾ ੨੫. ਰਾਇਐਨ ੨੬. ਪਤਿਪ੍ਰਾਨ ੨੭. ਕਨੀਫਾ ੨੮. ਬਿਮਲਜੋਤ ੨੯. ਸੀਤਲਜਲ ੩੦ ਗਿਰਵਰ ੩੧. ਚਤੁਰਬੈਨ ੩੨. ਮੁਕਤੀਸ਼ਰ ੩੩. ਗਿਰਧਰ ੩੪. ਸੂਰਐਨ ੩੫. ਗਿਰਬੋਧ ੩੬. ਪਲਕ ਨਿਧ ੩੭. ਸੰਭੂ ੩੮. ਮਗਨਧਾਰ ੩੯. ਕਨਕਾ ਸਿਧ ੪੦. ਗੌਨ ਗੁਆਲ ੪੧. ਕਾਲਿੰਦ੍ਰੇ ੪੨. ਦਰਸ਼ਨ ੪੩. ਚਲਨ ਜੋਤਿ ੪੪. ਤੁਲਸਾਂ ੪੫. ਗੋਵਰਧਨ ੪੬. ਕੇਵਲ ਕਰਨੀ ੪੭. ਕਲਾ ਬਿਲਾਸੀ ੪੮. ਭੂਤਵੇ ੪੯. ਕੇਸਕਰਨ ੫੦. ਕ੍ਰਮਨਾਸੀ ੫੧. ਸੰਘਰ ੫੨. ਕਿਸਨ ਕੁਮਾਰ ੫੩, ਅਸਰਨਿਧ ੫੪. ਪਲਕਾ ੫੫. ਰਾਮ ਕੁਮਾਰ ੫੬. ਰਾਮ ਸਿੱਧ

353 / 355
Previous
Next