ਲੈਂਦੇ ਹੈ। ਇਸ ਕੁੰਜੀ ਦਾ ਟੀਚਾ ਮੁੱਖ ਤੌਰ ਤੇ ਆਪਣੀ ਯੋਜਨਾ ਵੇਚਣਾ ਹੈ। ਜੇਕਰ ਕੋਈ ਵਿਅਕਤੀ ਤੁਹਾਨੂੰ ਪਸੰਦ ਕਰਦਾ ਹੈ ਤਾਂ ਇਸ ਗੱਲ ਲਈ ਚੰਗਾ ਮੌਕਾ ਹੈ ਕਿ ਉਹ ਉਸ ਯੋਜਨਾ ਨੂੰ ਵੀ ਪਸੰਦ ਕਰੇਗਾ ਜਿਹੜੀ ਤੁਸੀਂ ਉਸਨੂੰ ਵੇਚਣਾ ਚਾਹੁੰਦੇ ਹੋ। ਜੇਕਰ ਕੋਈ ਵਿਅਕਤੀ ਤੁਹਾਨੂੰ ਪਸੰਦ ਨਹੀਂ ਕਰਦਾ ਜਾਂ ਉਸ ਨੂੰ ਤੁਹਾਡੇ ਤੇ ਭਰੋਸਾ ਨਹੀਂ ਹੈ ਤਾਂ ਉਸ ਨੂੰ ਯੋਜਨਾ ਦਿਖਾਉਣ ਨਾਲ ਜ਼ਿਆਦਾ ਲਾਭ ਦੀ ਆਸਾ ਨਹੀਂ ਰੱਖਣੀ ਚਾਹੀਦੀ।
ਸਵਾਲ ਇਹ ਉਠਦਾ ਹੈ ਕਿ ਤੁਸੀਂ ਇਸ ਅਵਸਥਾ ਵਿੱਚ ਕਿੰਨੇ ਸਮੇਂ ਤੱਕ ਰਹੋਗੇ।
ਜਦੋਂ ਤੱਕ ਕਿ ਤੁਸੀਂ ਆਪਣਾ ਭਰੋਸਾ ਨਾ ਜਮਾ ਲਵੇਂ ਅਤੇ ਆਪਣੇ ਵਿਅਕਤੀਤਵ ਨੂੰ ਨਾ ਵੇਚ ਲਵੋ। |
ਜਦੋਂ ਤੁਸੀਂ ਭਰੋਸਾ ਜਮਾ ਲੈਂਦੇ ਹੋ, ਤਾਂ ਤੁਹਾਨੂੰ ਚੰਗੀ ਤਰ੍ਹਾਂ ਸੁਣਿਆ ਜਾਵੇਗਾ। ਇਹੀ ਤੇ ਤੁਸੀਂ ਚਾਹੁੰਦੇ ਹੋ। ਕੁਝ ਸੰਭਾਵਿਤ ਗ੍ਰਾਹਕਾਂ ਦੇ ਨਾਲ ਇਸ ਅਵਸਥਾ ਵਿੱਚ ਕੇਵਲ ਤਿੰਨ ਯਾ ਚਾਰ ਮਿੰਟ ਦਾ ਸਮਾਂ ਲੱਗੇਗਾ ਜਦੋਂ ਕਿ ਕਈ ਲੋਕਾਂ ਦੇ ਨਾਲ ਇਸ ਵਿੱਚ ਤੁਹਾਨੂੰ ਤੀਰ ਤੋਂ ਚਾਲੀ ਮਿੰਟ ਦਾ ਸਮਾਂ ਲੱਗ ਸਕਦਾ ਹੈ।
ਇਸ ਅਵਸਥਾ ਵਿੱਚ ਕੀ ਹੋਵੇਗਾ, ਇਹ ਸਾਨੂੰ ਪੂਰੀ ਤਰ੍ਹਾਂ ਨਿਸ਼ਚਿਤ ਕਰਨਾ ਹੋਵੇਗਾ। ਹੋ ਸਕਦਾ ਹੈ ਤੁਹਾਡੇ ਸੰਭਾਵਿਤ ਗ੍ਰਾਹਕ ਭਾਵਨਾਤਮਕ ਰੂਪ ਤੋਂ ਪਰੇਸ਼ਾਨ ਹੋਣ, ਹੋ ਸਕਦਾ ਹੈ ਉਹ ਰੋਮਾਂਚਿਤ ਹੋ ਜਾਣ ਜਾਂ ਦੁੱਖੀ ਹੋ ਜਾਣ ਜਾਂ ਫਿਕਰਮੰਦ ਹੋ ਜਾਣ ਜਾਂ ਉਸ ਤੋਂ ਵੱਧਕੇ ਗੁੱਸੇ ਵੀ ਹੋ ਜਾਣ। ਪਰੰਤੂ ਇਹ ਧਿਆਨ ਰੱਖਿਓ ਕਿ ਉਨ੍ਹਾਂ ਦਾ ਗੁੱਸਾ ਤੁਹਾਡੇ ਤੇ ਨਹੀਂ ਹੋਵੇਗਾ, ਬਲਕਿ ਆਪਣੇ ਆਪ ਤੇ ਹੋਵੇਗਾ। ਪੇਸ਼ਕਸ਼ ਦੇ ਇਸ ਹਿੱਸੇ ਵਿੱਚ ਆਪਣੀ ਤਸੱਲੀ ਲਈ ਬੇੜੀ ਵੀ ਜਗ੍ਹਾ ਨਹੀਂ ਹੈ। ਜਦੋਂ ਲੋਕ ਆਪਣੇ ਟੀਚੇ ਜਾਂ ਲਾਲਸਾਵਾਂ ਦੇ ਵਿੱਚ ਆਪ-ਸੰਤੁਸ਼ਟ ਹੋ ਜਾਂਦੇ ਹਨ, ਤਾਂ ਉਹ ਆਪਣੀ ਕਾਰਜਸ਼ੈਲੀ ਬਾਰੇ ਵੀ ਆਤਮ-ਸੰਤੁਸ਼ਟ ਹੋ ਜਾਂਦੇ ਹਨ। ਤੁਹਾਡੇ ਨੋਟਵਰਕ ਵਿੱਚ ਇਸ ਤਰ੍ਹਾਂ ਦੇ ਵਿਅਕਤੀਆਂ ਦੀ ਲੋੜ ਨਹੀਂ ਹੈ। ਜਿਹੜੇ ਵਿਅਕਤੀ ਭਾਵਨਾਤਮਕ ਕਾਰਣਾਂ ਤੋਂ ਸ਼ਾਮਿਲ ਹੋਣਾ ਚਾਹੁੰਦੇ ਹਨ ਉਹ ਕੰਮ ਕਰਨ ਲਈ ਬਹੁਤ ਚੰਗੀ ਤਰ੍ਹਾਂ ਪ੍ਰੇਰਿਤ ਹੋ ਸਕਣਗੇ। ਇਸ ਅਵਸਥਾ ਵਿੱਚ ਤੁਸੀਂ ਇਹ ਜਾਣੋਗੇ