

ਕਰਣਾ ਚਾਹੁੰਦੇ ਹਨ। ਜਦੋਂ ਉਸਦੇ ਕੋਲ ਕਾਰਣ ਸਮਾਪਤ ਹੋ ਜਾਣ ਤਾਂ ਤੁਸੀਂ ਪੁੱਛੇ ਹੋਰ ਕੁਝ '' । ਉਹ ਜਵਾਬ ਦੇਵੇਗਾ, 'ਨਹੀਂ"। ਇਸ ਤੇ ਤੁਸੀਂ ਇਹ ਕਹੋ,
'ਲਿਓ ਮੈਂ ਤੁਹਾਨੂੰ ਦੱਸ ਦਿੰਦਾ ਹਾਂ'
ਅਤੇ ਫਿਰ ਉਸੇ ਸਮੇਂ ਉਸਦੇ ਸਾਮ੍ਹਣੇ ਸ਼ੁਰੂਆਤੀ ਪ੍ਰੇਰਣਾ ਘਟਕਾਂ ਦੀ ਆਪਣੀ ਸੂਚੀ ਰੱਖ ਦਿਓ।
ਇਸ ਉਪਰੰਤ ਪੰਜ ਠੇਸ ਸੋਨੇ ਦੇ ਸਵਾਲ ਪੁੱਛੇ।
ਇਹ ਪੰਜ ਸਵਾਲ ਤੁਹਾਡੇ ਵੱਲੋਂ ਪੁੱਛੇ ਜਾਣ ਵਾਲੇ ਸਵਾਲਾਂ ਵਿਚੋਂ ਸਭ ਤੋਂ ਵੱਧ ਕੀਮਤ ਵਾਲੇ ਸਵਾਲ ਹੋਣਗੇ। ਇਹ ਤੁਹਾਨੂੰ ਨੈੱਟਵਰਕ ਮਾਰਕੇਟਿੰਗ ਦੀ ਸਿਖਰ ਤੱਕ ਛੇਤੀ ਹੀ ਪਹੁੰਚਾ ਦੇਣਗੇ (ਜੇਕਰ ਇਹ ਤੁਹਾਡਾ ਸ਼ੁਰੂਆਤੀ ਪ੍ਰੇਰਣਾ ਘਟਕ ਹੋਵੇ)। ਇਨ੍ਹਾਂ ਸਵਾਲਾਂ ਨੂੰ ਯਾਦ ਕਰ ਲਵੇ ਅਤੇ ਇਨ੍ਹਾਂ ਨੂੰ ਆਪਣਾ ਹਿੱਸਾ ਬਣੇ ਲਵੋ। ਇਨ੍ਹਾਂ ਦੇ ਕੰਮ (ਲੜੀ) ਵਿੱਚ ਤਬਦੀਲੀ ਨਾ ਕਰੋ। ਇਹ ਵਚਨ ਤੁਸੀਂ ਪਹਿਲਾਂ ਹੀ ਦੇ ਚੁੱਕੇ ਹੋ ਕਿ ਤੁਸੀਂ ਮੇਰੀ ਹਰ ਗੱਲ ਮੰਨੋਗੇ।
|
1 ਤੁਹਾਡੀ ਪਹਿਲੇ ਨੰਬਰ ਦੀ ਪ੍ਰਾਥਮਿਕਤਾ ਕੀ ਹੈ ? 2 ਤੁਸੀਂ ਇਸ ਨੂੰ ਕਿਉਂ ਚੁਣਿਆ ? 3 ਇਹ ਤੁਹਾਡੇ ਲਈ ਜਰੂਰੀ ਕਿਉਂ ਹੈ ? 4 ਜੇਕਰ ਤੁਹਾਨੂੰ ਇਹ ਮੌਕਾ ਨਾ ਮਿਲੇ, ਤਾਂ ਉਸਦੇ ਕੀ ਨਤੀਜੇ ਹੋਣਗੇ ? 5 ਉਨ੍ਹਾਂ ਨਤੀਜਿਆਂ ਤੋਂ ਤੁਹਾਨੂੰ ਫਿਕਰ ਕਿਉਂ ਹੁੰਦੀ ਹੈ ?
|
ਇਹ ਰਹੇ ਤੁਹਾਡੇ ਪੰਜ ਠੋਸ ਸੋਨੇ ਦੇ ਸਵਾਲ :
ਇਨ੍ਹਾਂ ਸਵਾਲਾਂ ਨੂੰ ਯਾਦ ਕਰ ਲਉ, ਸ਼ਬਦਾਂ ਸਮੇਤ। ਜਦੋਂ ਤੁਸੀਂ ਇਨ੍ਹਾਂ ਨੂੰ ਪੁੱਛੋਂ ਤਾਂ ਇਧਰ-ਉਧਰ ਨਾ ਭਟਕਿਓ। ਇਹ ਬੜਾ ਜਰੂਰੀ ਹੈ ਕਿ ਉਹ ਸਵਾਲ ਇਸੇ ਕੁੰਮ ਮੁਤਾਬਿਕ ਪੁੱਛੇ ਜਾਣ।
ਨਵੇਂ ਸੰਭਾਵਿਤ ਗ੍ਰਾਹਕ ਨਾਲ ਗੱਲ ਕਰਦੇ ਸਮੇਂ ਕੁਝ ਨੈੱਟਵਰਕ-ਕਰਮੀ "ਉਤਸੁਕਰਾ ਦੀ ਸ਼ੈਲੀ ਦਾ ਇਸਤੇਮਾਲ ਕਰਦੇ ਹਨ, ਜਦਕਿ ਕੁਝ 'ਸਿੱਧੀ ਸੈਲੀ' ਦਾ ਇਸਤੇਮਾਲ ਕਰਦੇ ਹਨ। ਹੇਠ ਦਿੱਤੀਆਂ ਉਦਾਹਰਣਾਂ ਵਿੱਚ ਇਸਤੇਮਾਲ ਕੀਤੀ ਸ਼ੈਲੀ ਜ਼ਿਆਦਾ ਆਸਾਨ