

ਹੈ ਕਿਉਂਕਿ ਇਸ ਨੂੰ ਪ੍ਰਦਰਸਿਤ ਕਰਨਾ ਜਿਆਦਾ ਆਸਾਨ ਹੈ। ਵਾਰਤਾਵਾਂ ਅਸਲ ਇੰਟਰਵਿਊ ਤੇ ਆਧਾਰਿਤ ਹਨ।
ਐਂਗੀ ਮਿਲੀ ਰੇ ਅਤੇ ਰੂਥ ਨਾਲ
ਰੇ ਅਤੇ ਰੂਬ ਤਕਰੀਬਨ ਪੰਜੀ ਸਾਲ ਦੀ ਜੋੜੀ ਜੀ ਜੇ ਹਾਲ ਹੀ ਆਪਣੇ ਨਵੇਂ ਘਰ ਵਿੱਚ ਰਹਿਣ ਆਏ ਸਨ। ਉਨ੍ਹਾਂ ਦਾ ਮਕਾਨ ਔਂਗੀ ਦੇ ਮਕਾਨ ਤੋਂ ਦੇ ਘਰ ਦੂਤ ਸੀ। ਗੁਆਂਢੀਆਂ ਦੀ ਸੁਭਾਵਿਕ ਚਰਚਾ ਦੌਰਾਨ ਅੱਗੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਮਾਰਕੇਟਿੰਗ ਕਾਰੋਬਾਰ ਨਾਲ ਜੁੜੀ ਹੋਈ ਹੈ ਅਤੇ ਉਨ੍ਹਾਂ ਲੋਕਾਂ ਨੂੰ ਇਹ ਦੱਸਣਾ ਚਾਹਵੇਗੀ ਕਿ ਇਹ ਕਾਰੋਬਾਰ ਕਿਸ ਤਰ੍ਹਾਂ ਕੰਮ ਕਰਦਾ ਹੈ।
ਇਸ ਤੇ ਰੂਥ ਨੇ ਕਿਹਾ ਕਿ ਉਸਨੂੰ ਨਹੀਂ ਲਗਦਾ ਕਿ ਇਸ ਕੰਮ ਵਿੱਚ ਉਨ੍ਹਾਂ ਲੋਕਾਂ ਦੀ ਕੋਈ ਦਿਲਚਸਪੀ ਹੋਵੇਗੀ ਕਿਉਂਕਿ ਉਨ੍ਹਾਂ ਕੋਲ ਇਸਦੇ ਲਈ ਖਾਲੀ ਸਮਾਂ ਬਚਦਾ ਹੀ। ਨਹੀਂ ਹੈ। ਰੇ ਦੋ ਥਾਵਾਂ ਤੇ ਕੰਮ ਕਰ ਰਿਹਾ ਸੀ ਅਤੇ ਰਾਤ ਨੂੰ, ਰੂਥ ਨੂੰ ਨਵੇਂ ਘਰ ਵਿੱਚ ਸਾਮਾਨ ਢੰਗ ਨਾਲ ਜਮਾਉਣ ਲਈ ਜੁਟਣਾ ਪੈਂਦਾ ਸੀ।
ਐਂਗੀ ਨੇ ਕਿਹਾ ਕਿ ਇਸ ਤਰ੍ਹਾਂ ਕੁਝ ਲੋਕਾਂ ਦੇ ਨਾਲ ਹੁੰਦਾ ਹੈ ਜੋ ਦੇ ਥਾਵਾਂ ਤੇ ਨੌਕਰੀ ਕਰਦੇ ਹਨ ਅਤੇ ਜੋ ਘਰ ਬਦਲ ਕੇ ਨਵੇਂ ਘਰ ਵਿੱਚ ਰਹਿਣ ਆਉਂਦੇ ਹਨ। ਫਿਰ ਵੀ, ਉਹ ਉਨ੍ਹਾਂ ਨੂੰ ਆਪਣਾ ਕਾਰੋਬਾਰ ਵਖਾਉਣਾ ਚਾਹਵੇਗੀ ਕਿਉਂਕਿ ਸ਼ਾਇਦ ਉਹ ਇਸ ਕਾਰੋਬਾਰ ਵਿੱਚ ਭਵਿੱਖ ਵਿੱਚ ਰੁਚੀ ਲੈਣ। ਐਂਗੀ ਨੇ ਉਨ੍ਹਾਂ ਨੂੰ ਆਪਣੇ ਘਰ ਕਾਫੀ ਪੀਣ ਲਈ ਸੱਦਾ ਦਿਤਾ। 'ਕੀ ਸ਼ਨੀਚਰਵਾਰ ਦੁਪਹਿਰ ਚਾਰ ਬਜੇ ਠੀਕ ਰਹੇਗਾ' ਉਸਨੇ ਪੁੱਛਿਆ। ਰੇ ਅਤੇ ਰੂਥ ਤਿਆਰ ਹੋ ਗਏ। ਉਹ ਦੋਨੇ ਚਾਰ ਬਜੇ ਪੁੱਜ ਗਏ ਅਤੇ ਕਾਫ਼ੀ ਪੀਣ ਦੇ ਬਾਅਦ ਐੱਗੀ ਨੇ ਉਨ੍ਹਾਂ ਨੂੰ ਦੱਸਿਆ ਕਿ ਨੇਟਵਰਕਿੰਗ ਕਾਰੋਬਾਰ ਕੀ ਹੁੰਦਾ ਹੈ ? ਰੇ ਅਤੇ ਰੂਥ ਨੇ ਐਂਗੀ ਨੂੰ ਦੱਸਿਆ ਕਿ ਉਨ੍ਹਾਂ ਨੇ ਨੋਟਵਰਕਿੰਗ ਦੇ ਬਾਰੇ ਸੁਣ ਰੱਖਿਆ ਸੀ ਅਤੇ ਉਹ ਇਹੋ ਜਿਹੇ ਲੋਕਾਂ ਨੂੰ ਜਾਣਦੇ ਹਨ ਜਿਨ੍ਹਾਂ ਨੇ ਇਸ ਕਾਰੋਬਾਰ ਨੂੰ ਕਰਨ ਲਈ ਕੋਸ਼ਿਸ਼ ਕੀਤੀ ਅਤੇ ਜਿਹੜੇ ਅਸਫਲ ਹੋ ਗਏ ਸਨ। ਉਨ੍ਹਾਂ ਦੀ ਨਜ਼ਰ ਵਿੱਚ ਇਹ ਸਾਬਣ ਵੇਚਣ ਨਾਲ ਸੰਬੰਧਿਤ ਸੀ। ਇੰਨਾਂ ਕਹਿਣ ਤੋਂ ਬਾਅਦ ਉਨ੍ਹਾਂ ਨੇ ਪੁੱਛਿਆ, 'ਕੀ ਇਹ ਐਮਵੇ ਦੀ ਤਰ੍ਹਾਂ ਹੈ ?" ਇਸ ਤੇ ਐੱਗੀ ਨੇ ਚਰਚਾ ਦੀ ਵਾਂਗਡੋਰ ਸੰਭਾਲ ਲਈ -
ਐਂਗੀ : ਕੀ ਤੁਸੀਂ ਜਾਣਦੇ ਹੋ ਕਿ ਲੋਕ ਨੇਟਵਰਕਿੰਗ ਕਾਰੋਬਾਰ ਕਿਉਂ ਸ਼ੁਰੂ ਕਰਦੇ ਹਨ?
ਰੇ : ਇਹ ਪਿਰਾਮਿਡ ਵੇਚਣ ਦੀ ਤਰ੍ਹਾਂ ਹੈ, ਨਹੀਂ ਕੀ ?
ਐਂਗੀ : ਲਓ ਮੈਂ ਤੁਹਾਨੂੰ ਦੱਸ ਦਿੰਦੀ ਹਾਂ।