Back ArrowLogo
Info
Profile

3 'ਇਹ ਤੁਹਾਡੇ ਲਈ ਮਹੱਤਵਪੂਰਣ ਕਿਉਂ ਹੈ ?

"ਇਸ ਸਵਾਲ ਪੁੱਛਦਾ ਹੈ, 'ਮੈਨੂੰ ਫਿਰ ਤੋਂ ਦੱਸੇ - ਤੁਸੀਂ ਇਸੇ ਕਾਰਣ ਤੋਂ ਕਿਸੇ ਸ਼ਾਮਿਲ ਹੋਣਾ ਚਾਹੁੰਦੇ ਹੋ ਦਾ ਹੋ ਕਹਿੰਦਾ ਹੈ, ਜਿਸ ਤਰ੍ਹਾਂ ਮੈਂ ਕਿਹਾ ਅਤੇ ਫਿਰ ਆਪਣੀਆਂ ਗੱਲਾਂ ਦੁਹਰਾਉਂਦਾ ਹੈ ਅਤੇ ਉਨ੍ਹਾਂ ਕਾਰਣਾਂ ਨੂੰ ਹੋਰ ਸਪਸ਼ਟ ਕਰਦਾ ਹੈ ਜਿ। ਵਾਸਤੇ ਉਹ ਇਸ ਕਾਰੋਬਾਰ ਵਿੱਚ ਆਉਣਾ ਚਾਹੁੰਦਾ ਹੈ। ਰੂਥ ਵੀ ਹੋਰ ਕਈ ਤਰਕ ਦਿੰਦੇ ਹੈ ਕਿ ਕਿਉਂਕਿ ਆਰਥਿਕ ਸੁਤੰਤਰਤਾ ਉਨ੍ਹਾਂ ਦੇ ਲਈ ਪਹਿਲੇ ਨੰਬਰ ਦਾ ਕਾਰਣ ਹੈ ਜਿਸ ਲਈ ਦੋਨਾਂ ਨੂੰ ਇਸ ਕਾਰੋਬਾਰ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਆਖੀਰਕਾਰ, ਉਸਦੇ ਮਾਂ-ਪਿਓ ਨੂੰ ਘਰ ਦੇ ਖਰਚੇ ਚਲਾਉਣ ਵਿੱਚ ਤਕਲੀਫਾਂ ਆਉਂਦੀਆਂ ਸਨ ਅਤੇ ਉਹ ਆਪ ਉਨ੍ਹਾਂ ਤਕਲੀਫਾਂ ਵਿੱਚ ਨਹੀਂ ਸੀ ਜੀਉਣਾ ਚਾਹੁੰਦੀ।

4. ਜੇਕਰ ਆਰਥਿਕ ਸੁਤੰਤਰਤਾ ਨਹੀਂ ਮਿਲੀ ਤਾਂ ਉਸਦੇ ਨਤੀਜੇ ਕੀ ਹੋਣਗੇ ?

ਇਸ ਜਵਾਲ ਅਸਲ ਵਿੱਚ ਪੁੱਛਦਾ ਹੈ, 'ਤੁਹਾਡੇ ਨਾਲ ਕੀ ਹੋਵੇਗਾ ਜੇਕਰ ਤੁਸੀ ਸ਼ਾਮਿਲ ਨਹੀਂ ਹੁੰਦੇ ? ਹੁਣ ਉਹ ਦੋਵੇਂ ਰੋਮਾਂਚਿਤ ਹੋ ਜਾਂਦੇ ਹਨ। ਉਹ ਐਂਗੀ ਨੂੰ ਦੱਸਦੇ ਹਨ ਕਿ ਉਹ ਆਪਣੇ ਮਾਂ-ਪਿਓ ਦੀ ਤਰ੍ਹਾਂ ਤੰਗੀ ਵਿੱਚ ਆਪਣਾ ਜੀਵਨ ਗੁਜ਼ਾਰਨਾ ਨਹੀਂ ਚਾਹੁੰਦੇ ਅਤੇ ਉਹ ਇਹ ਵੀ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚਿਆਂ ਨੂੰ ਕੇਵਲ ਇਸ ਕਰਕੇ ਚੰਗੀ ਸਿੱਖਿਆ ਨਹੀਂ ਮਿਲ ਸਕੇ ਕਿਉਂਕਿ ਉਨ੍ਹਾਂ ਕੋਲ ਲੇਡ ਅਨੁਸਾਰ ਪੈਸੇ ਨਹੀਂ ਹਨ।

5 ਇਨ੍ਹਾਂ ਨਤੀਜਿਆਂ ਤੋਂ ਤੁਹਾਨੂੰ ਫਿਕਰ ਕਿਉਂ ਹੁੰਦੀ ਹੈ ?

ਇਹ ਸਵਾਲ ਉਨ੍ਹਾਂ ਨੂੰ ਪਹਿਲੀ ਪ੍ਰਾਥਮਿਕਤਾ ਨੂੰ ਦੁਹਰਾਉਣ ਦੀ ਬੇਨਤੀ ਕਰਦਾ ਹੈ। ਉਹ ਦੇਵੇਂ ਉਤਸਾਹਿਤ ਹੋ ਜਾਂਦੇ ਹਨ। ਉਹ ਬਾਰ-ਬਾਰ ਜ਼ੋਰ ਪਾਉਂਦੇ ਹਨ ਕਿ ਕਿਉਂ ਆਰਥਿਕ ਸੁਤੰਤਰਤਾ ਉਨ੍ਹਾਂ ਦੇ ਕਾਰੋਬਾਰ ਵਿੱਚ ਸ਼ਾਮਿਲ ਹੋਣ ਲਈ ਪਹਿਲੇ ਨੰਬਰ ਦਾ ਕਾਰਣ ਸੀ।

ਉਨ੍ਹਾਂ ਨੇ ਐਂਗੀ ਨੂੰ ਦੱਸਿਆ। ਐੱਫੀ ਨੇ ਉਨ੍ਹਾਂ ਨੂੰ ਨਹੀਂ ਦੱਸਿਆ।

ਜੇਕਰ ਅੱਗੀ ਨੇ ਉਨ੍ਹਾਂ ਨੂੰ ਇਹ ਸਭ ਗੱਲਾਂ ਠੀਕ ਤਰ੍ਹਾਂ ਦੱਸੀਆਂ ਹੁੰਦੀਆਂ ਤਾਂ ਵੀ ਸਾਇਦ ਉਨ੍ਹਾਂ ਨੇ ਬਹਾਨੇਬਾਜ਼ੀ ਕੀਤੀ ਹੁੰਦੀ ਕਿ ਉਹ ਨੇਟਵਰਕਿੰਗ ਮਾਰਕੇਟਿੰਗ ਦੇ ਕੰਮ ਵਿੱਚ ਕਿਉਂ ਸ਼ਾਮਿਲ ਨਹੀਂ ਹੋ ਸਕਦੇ। ਪਰ ਚੂਕਿ ਉਨ੍ਹਾਂ ਨੇ ਆਪ ਅੱਗੀ ਨੂੰ ਆਪਣੇ ਸ਼ਾਮਿਲ ਹੋਣ ਦੇ ਕਾਰਣ ਦੱਸੇ ਸਨ, ਇਸ ਕਰਕੇ ਕਾਰਣ ਅਸਲ ਵਿੱਚ ਸਨ।

ਇਸ ਇੰਟਰਵਿਊ ਦੇ ਬਾਅਦ ਅੱਗੀ ਨੇ ਉਨ੍ਹਾਂ ਨੂੰ ਦੱਸਿਆ ਕਿ ਯੋਜਨਾ ਕਿਸ ਤਰ੍ਹਾਂ ਕੰਮ ਕਰਦੀ ਹੈ ਅਤੇ ਇਸਦੇ ਲਾਭਕਾਰੀ ਨਤੀਜਿਆਂ ਨੂੰ ਦੱਸਦਿਆਂ ਉਨ੍ਹਾਂ ਦੇ ਸ਼ਬਦਾਂ ਦਾ ਹੀ ਇਸਤੇਮਾਲ ਕੀਤਾ। ਉਸਨੇ ਨੇ ਉਨ੍ਹਾਂ ਨੂੰ ਉਹ ਮੁਨਾਏ ਦੱਸੇ ਜਿਹੜੇ ਉਨ੍ਹਾਂ ਨੂੰ ਹਾਸਿਲ

38 / 97
Previous
Next