

ਜਿਮ : ... ਮੈਂ ਸੋਚਦਾ ਹਾਂ, ਆਪਣਾ ਖੁਦ ਦਾ ਕਾਰੋਬਾਰ ਅਤੇ ਦੂਜਿਆਂ ਦੀ ਸਹਾਇਤਾ ਕਰਨਾ।
ਬਰੂਨੇ : ਤੁਸੀਂ ਇੰਨਾਂ ਦੋਨਾਂ ਨੂੰ ਹੀ ਕਿਉਂ ਚੁਣਿਆ ?
ਜਿਮ : ਮੈਂ ਆਪਣੇ ਲਈ ਕੰਮ ਕਰਣ ਦਾ ਮੌਕਾ ਚਾਹਵਾਂਗਾ ਕਿਉਂਕਿ ਮੈਂ ਇੰਜੀਨੀਅਰਿੰਗ ਦੀ ਚੁੱਕੀ ਵਿੱਚ ਕਰੀਬ ਵੀਹ ਸਾਲਾਂ ਤੋਂ ਪਿਸ ਰਿਹਾ ਹਾਂ, ਜੇਕਰ ਮੈਂ ਨੇਟਵਰਕਿੰਗ ਵਿਦ ਸ਼ਾਮਿਲ ਹੁੰਦਾ ਹਾਂ ਤਾਂ ਇਸ ਪ੍ਰਕਿਰਿਆ ਵਿੱਚ ਦੂਜਿਆ ਦੀ ਸਹਾਇਤਾ ਕਰਨਾ ਚਾਹਵਾਂਗਾ। ਮੈਨੂੰ ਇਸ ਤਰ੍ਹਾਂ ਕਰਨਾ ਚੰਗਾ ਲਗਦਾ ਹੈ। ਇਸ ਲਈ ਤਾਂ ਮੈਂ ਇਸ ਕਮੇਟੀ ਲਈ ਆਪਣੀ ਮਰਜੀ ਨਾਲ ਕੰਮ ਕਰ ਰਿਹਾ ਹਾਂ।
ਬਰੂਨੋ : ਇਹ ਤੁਹਾਡੇ ਲਈ ਮਹੱਤਵਪੂਰਣ ਕਿਉਂ ਹੈ ?
ਜਿਮ : ਜਿਸ ਤਰ੍ਹਾਂ ਮੈਂ ਕਿਹਾ, ਭਵਿੱਖ ਵਿੱਚ ਵੀ ਮੇਰੇ ਲਈ ਉਹੀ ਪੁਰਾਣੀ ਰੂਟੀਨ ਦੀ ਜਿੰਦਗੀ ਹੋਵੇਗੀ - ਤੁਸੀਂ ਜਾਣਦੇ ਹੀ ਹੋ ਇਹ ਕਿਸ ਤਰ੍ਹਾਂ ਦਾ ਕੰਮ ਹੈ, ਬਰੂਨੋ - ਮੈਂ ਇਨ੍ਹਾਂ ਦਿਨਾਂ ਆਪਣੀ ਸੇਵਾ ਨਿਵਿਤੀ ਦੇ ਬਾਰੇ ਜਿਆਦਾ ਤੋਂ ਜਿਆਦਾ ਵਿਦਾਹ ਕਰ ਰਿਹਾ ਹਾਂ ਅਤੇ ਇਹ ਬੜਾ ਦੁਖਦਾਈ ਹੈ। ਮੈਂ ਕੁਝ ਹੋਰ ਕਰਣਾ ਚਾਹੁੰਦਾ ਹਾਂ, ਪਰ ਅਨੰਤੀ ਸਾਲਾਂ ਦੀ ਉਮਰ ਵਿੱਚ ਇਹ ਬੜਾ ਵੱਡਾ ਖਤਰਾ ਹੈ ਜਿਸ ਨੂੰ ਚੁੱਕਣ ਵਿੱਚ ਮੈਨੂੰ ਬਹੁਤ ਡਰ ਲਗਦਾ ਹੈ।
ਬਰੂਨੋ : ਚੰਗਾ, ਜੇਕਰ ਤੁਹਾਡਾ ਆਪਣਾ ਕਾਰੋਬਾਰ ਨਾ ਹੋਵੇ ਤਾਂ ਉਸਦੇ ਕੀ ਨਤੀਜੇ ਹੋਣਗੇ?
ਜਿਮ : (ਬੇਆਰਾਮ ਹੁੰਦਿਆ) ਜਿਸ ਤਰ੍ਹਾਂ ਮੈਂ ਕਿਹਾ, ਉਹੀ ਪੁਰਾਣੀ ਰੁਟੀਨ ਜਿੰਦਗੀ ਹੋਵੇਗੀ। ਸਾਡੀ ਉਮਰ ਦੇ ਕਈ ਲੋਕ ਇਸੇ ਤਨਾਓ ਨਾਲ ਮਰ ਜਾਂਦੇ ਹਨ। ਜੇਕਰ ਮੇਰੇ ਕੋਲ ਜਿਆਦਾ ਸਮਾਂ ਰਹਿੰਦਾ ਹੈ ਤਾਂ ਮੈਂ ਆਪਣੇ ਪੁੱਤਰ ਦੇ ਸਕੂਲ ਵਿੱਚ ਪਾਲਕ ਸਮਿਤੀ ਵਿੱਚ ਸ਼ਾਮਿਲ ਹੋਣਾ ਚਾਹਵਾਂਗਾ, ਮੈਂ ਆਪਣੇ ਵਰਕਸ਼ਾਪ ਵਿੱਚ ਜਿਆਦਾ ਸਮਾਂ ਬਿਤਾਉਣਾ ਚਾਹਵਾਂਗਾ ਅਤੇ ਖੁਦ ਦੇ ਨਿਰਣੇ ਲੈਣਾ ਚਾਹਵਾਂਗਾ। ਮੈਂ ਆਪਣੇ ਜੀਵਨ ਨੂੰ ਦੂਜਿਆਂ ਦੇ ਕੰਟਰੋਲ ਵਿੱਚ ਵੇਖਦੇ ਵੇਖਦੇ ਥੱਕ ਗਿਆ ਹਾਂ।
ਜਿਮ : ਕਿਉਂਕਿ ਜੇਕਰ ਮੇਰੇ ਕੋਲ ਜਿਆਦਾ ਸਮਾਂ ਹੋਵੇਗਾ ਤਾਂ ਮੈਂ ਚੀਜਾਂ ਨੂੰ ਦੂਜੀ ਤਰ੍ਹਾਂ ਕਰਨਾ ਚਾਹਵਾਂਗਾ। ਮੈਂ ਜਿਆਦਾ ਜੀਣਾ ਚਾਹਾਂਗਾ ਅਤੇ ਕੰਮ ਘੱਟ ਕਰਨਾ। ਜੀਵਨ ਸੈਲੀ ਬਦਲਣ ਲਈ ਮੈਂ ਆਪਦੇ ਲਈ ਚੀਜਾਂ ਕਰਨਾ ਚਾਹਵਾਂਗਾ।