

ਬਰੂਨੋ : ਨੋਟਵਰਕਿੰਗ ਕਾਰੋਬਾਰ ਬਣਿਆ ਹੀ ਇਸੇ ਤਰ੍ਹਾਂ ਹੈ ਕਿ ਤੁਹਾਨੂੰ ਇਥੇ ਸਭਚੀਜਾਂ ਇਕੋ ਵੇਲੇ ਮਿਲ ਜਾਂਦੀਆਂ ਹਨ। ਇਹ ਤੁਹਾਨੂੰ ਜਿਆਦਾ ਸਮਾਂ, ਜ਼ਿਆਦਾ ਸੁਤੰਤਰਤਾ ਦਿੰਦਾ ਹੈ, ਆਪਣਾ ਕਾਰੋਬਾਰ ਅਰੰਭ ਕਰਣ ਦੇ ਅਤੇ ਦੂਜਿਆਂ ਦੀ ਸਹਾਇਤਾ ਕਰਣ ਦੇ ਮੌਕੇ ਪ੍ਰਦਾਨ ਕਰਦਾ ਹੈ, ਅਤੇ ਉਹ ਵੀ ਨਵੇਂ ਕੈਰੀਅਰ ਦੀ ਸ਼ੁਰੂਆਤ ਦੇ ਕਿਸੇ ਖਤਰੇ ਤੋਂ ਬਿਨਾ। ਮੈਂ ਹੁਣ ਤੁਹਾਨੂੰ ਦਿਖਾਉਂਦਾ ਹਾਂ ਕਿ ਇਸ ਤੋਂ ਮੈਨੂੰ ਕੀ ਲਾਭ ਮਿਲੇ।
ਇਕ ਸਾਲ ਤੋਂ ਵੱਧ ਸਮੇਂ ਤੱਕ ਬਰੂਨੇ ਜਿਸ ਨੂੰ ਕਾਰੋਬਾਰ ਵਿੱਚ ਸ਼ਾਮਿਲ ਕਰਣ ਲਈ ਅਸਫਲ ਕੋਸ਼ਿਸ਼ਾਂ ਕਰ ਰਿਹਾ ਸੀ। ਜਦੋਂ ਬਰੂਨੇ ਨੇ ਪੰਜ ਠੇਸ ਸਵਾਲਾਂ ਦਾ ਰਹੱਸ ਸਿੱਖਿਆ ਤਾਂ ਉਸਨੇ ਮਹਿਸੂਸ ਕੀਤਾ ਕਿ ਸਾਲ ਭਰ ਤੋਂ ਉਹ ਜਿਮ ਨੂੰ ਇਹ ਦੱਸਣ ਦਾ ਜਤਨ ਕਰ ਰਿਹਾ ਸੀ ਕਿ ਜਿਮ ਨੂੰ ਆਪਣੇ ਜੀਵਨ ਦੇ ਨਾਲ ਕੀ ਕਰਨਾ ਚਾਹੀਦਾ ਹੈ। ਇਹ ਬਰੂਨੇ ਦਾ ਵਿਚਾਰ ਸੀ, ਜਿਮ ਦਾ ਨਹੀਂ। ਬਰੂਨੇ ਨੇ ਕਾਰਡ ਦੇ ਪਿੱਛੇ ਦਿੱਤੀ ਗਈ ਸੂਚੀ ਅਤੇ ਪੰਜ ਠੋਸ ਸੋਨੇ ਦੇ ਸਵਾਲਾਂ ਨਾਲ ਜਿਮ ਨੂੰ ਇਹ ਦੱਸਣ ਤੋਂ ਮਜ਼ਬੂਰ ਕਰ ਦਿੱਤਾ ਕਿ ਉਹ ਕਾਰੋਬਾਰ ਵਿੱਚ ਕਿਉਂ ਸ਼ਾਮਿਲ ਹੋਣਾ ਚਾਹਵੇਗਾ।
ਜਦੋਂ ਜਿਮ ਨੇ ਕਾਰੋਬਾਰ ਦੀ ਯੋਜਨਾ ਵੇਖੀ ਤਾਂ ਉਸ ਨੂੰ ਆਪਣੀਆਂ ਅੱਖਾਂ ਤੇ ਯਕੀਨ ਹੀ ਨਹੀਂ ਹੋਇਆ। ਉਸਨੇ ਪੁੱਛਿਆ, 'ਇਹ ਮੈਨੂੰ ਅੱਜ ਤੋਂ ਪਹਿਲਾਂ ਕਿਸੇ ਨੇ ਕਿਉਂ ਨਹੀਂ ਵਿਖਾਇਆ?' ਇਸਦਾ ਉੱਤਰ ਇਹ ਸੀ ਕਿ ਇਸਤੋਂ ਪਹਿਲਾਂ ਉਸਨੂੰ ਇਹ ਦੱਸਿਆ ਗਿਆ ਸੀ ਕਿ ਉਸਨੂੰ ਸ਼ਾਮਿਲ ਕਿਉਂ ਹੋਣਾ ਚਾਹੀਦਾ ਹੈ - ਇਸ ਤੋਂ ਪਹਿਲਾਂ ਉਸਤੋਂ ਕਿਸੇ ਨੇ ਉਸਦੇ ਪ੍ਰਾਬਮਿਕ ਪ੍ਰੇਰਣਾ ਘਟਕ ਦੇ ਬਾਰੇ ਪੁੱਛਿਆ ਹੀ ਨਹੀਂ ਸੀ।
ਕਿਸ ਤਰ੍ਹਾਂ ਦੰਦਾਂ ਦੇ ਡਾਕਟਰ ਦਾ ਆਪਰੇਸ਼ਨ ਹੋਇਆ
ਇਹ ਘਟਨਾ ਮੇਰੇ ਨਾਲ ਹੋਈ। ਚੌਤਾਲੀ ਸਾਲਾ ਵੇਖ ਮੇਰਾ ਦੰਦਾਂ ਦਾ ਡਾਕਟਰ ਸੀ। ਉਸਦੇ ਕੋਲ ਸਮੁੰਦਰ ਕਿਨਾਰੇ ਤੇ ਦਸ ਲੱਖ ਡਾਲਰ ਦਾ ਆਲੀਸਾਨ ਬੰਗਲਾ ਸੀ, ਇਕ ਸ਼ਾਨਦਾਰ ਕਾਰ ਸੀ ਅਤੇ ਉਹ ਹਮੇਸ਼ਾ ਬਿਜ਼ੀ ਰਹਿੰਦਾ ਸੀ। ਜਿਆਦਾਤਰ ਲੋਕਾਂ ਦੀ ਗਾਇ ਮੁਤਾਬਿਕ ਉਹ ਬੜਾ ਸਫਲ ਬੰਦਾ ਸੀ। ਇਕ ਦਿਨ, ਜਦੋਂ ਮੈਂ ਸਥਾਨੀਯ ਸਾਪਿੰਗ ਸੈਂਟਰ ਵਿੱਚ ਸੀ, ਤਦੋਂ ਮੈਂ ਉਸਨੂੰ ਕਾਫ਼ੀ ਹਾਊਸ ਵਿੱਚ ਬੈਠੇ ਵੇਖਿਆ। ਮੈਂ ਵੀ ਕਾਫੀ ਪੀਣ ਲਈ ਉਸ ਦੇ ਕੋਲ ਜਾ ਪਹੁੰਚਿਆ।
ਐਲਨ : ਕੰਮ ਕਿਸ ਤਰ੍ਹਾਂ ਚਲ ਰਿਹਾ ਹੈ, ਫ੍ਰੈਂਕ ?
ਫ੍ਰੈਂਕ : ਠੀਕ-ਠਾਕ
ਐਲਨ : (ਮਜਾਕੀਆ ਅੰਦਾਸ ਨਾਲ) ਫ੍ਰੈਂਕ ਤੁਸੀਂ ਸਮੁੰਦਰ ਕਿਨਾਰੇ ਰਹਿੰਦੇ ਹੋ। ਤੁਹਾਡੇ