Back ArrowLogo
Info
Profile

ਕੋਲ ਬਹੁਤ ਸਾਰਾ ਕੰਮ ਹੈ ਅਤੇ ਤੁਸੀਂ ਢੇਰ ਸਾਰਾ ਪੈਸਾ ਕਮਾਉਂਦੇ ਹੋ - ਇਹ ਤਾਂ ਬਹੁਤ ਚੰਗਾ ਹੋਣਾ ਚਾਹੀਦਾ ਹੈ।

ਫ੍ਰੈਂਕ : ਮੇਰੇ ਖਿਆਲ ਨਾਲ ਇਹ ਜੀਵਨ ਗੁਜ਼ਾਰਨ ਲਈ ਬਹੁਤਾ ਹੈ।

ਐਲਨ : ਚੰਗਾ, ਫ੍ਰੈਂਕ । ਜੇਕਰ ਤੁਸੀਂ ਇਸ ਨੂੰ ਪਸੰਦ ਨਹੀਂ ਕਰਦੇ ਤਾਂ ਇਸ ਨੂੰ ਛੱਡ ਕੁਝ ਹੋਰ ਕਿਉਂ ਨਹੀਂ ਸ਼ੁਰੂ ਕਰਦੇ ?

ਫ੍ਰੈਂਕ : ਮੈਨੂੰ ਸ਼ੱਕ ਹੈ ਕਿ ਮੈਂ ਕਦੀ ਇਸ ਤਰ੍ਹਾਂ ਕਰ ਪਾਵਾਂਗਾ, ਐਲਨ !

ਐਲਨ : ਕਿਉਂ ਨਹੀਂ ?

ਫ੍ਰੈਂਕ : (ਯਥਾਰਥਪੂਰਨ ਆਵਾਜ਼ ਵਿਚ) ਕਿਉਂਕਿ ਮੈਂ ਇਕ ਦੰਦਾਂ ਦਾ ਡਾਕਟਰ ਹਾਂ, ਹਮੇਸ਼ਾਂ ਤੋਂ ਇਕ ਦੰਦਾਂ ਦਾ ਡਾਕਟਰ ਸੀ- ਮੈਂ ਇਹੀ ਕਰ ਸਕਦਾ ਹਾਂ।

ਐਲਨ : (ਰੁਚੀ ਲੈਂਦੇ ਹੋਏ) ਹੂੰ ਫ੍ਰੈਂਕ ਤੁਸੀਂ ਦੰਦਾਂ ਦਾ ਡਾਕਟਰ ਬਣਨ ਦਾ ਨਿਰਣ ਕਦੇ ਲਿਆ ?

ਫ੍ਰੈਂਕ : ਜਦੋਂ ਮੈਂ ੧੮ ਸਾਲ ਦਾ ਸੀ ਅਤੇ ਯੂਨਿਵਰਸਿਟੀ ਵਿੱਚ ਪੜ੍ਹ ਰਿਹਾ ਸੀ। ਮੈਨੂੰ ਡਾਕਟਰੀ ਵਿੱਚ ਦਾਖਲਾ ਨਹੀਂ ਮਿਲਿਆ ਤਾਂ ਦੰਦ ਚਿਕਿਤਸਾ ਮੇਰਾ ਅਗਲਾ ਵਿਕਲਪ ਸੀ।

ਐਲਨ : ਕੀ ਤਹਾਨੂੰ ਦੰਦਾਂ ਦਾ ਡਾਕਟਰ ਬਣਿਆ ਰਹਿਣਾ ਚੰਗਾ ਲੱਗਦਾ ਹੈ ਫ੍ਰੈਂਕ ?

(ਇਕਦਮ) ਸੱਚ ਕਹਾਂ ਤਾਂ ਨਹੀਂ, ਪਰ ਇਸ ਦੇ ਨਾਲ ਬਿਲ ਤਾਂ ਚੁੱਕ ਜਾਂਦੇ

ਐਲਨ: ਫ੍ਰੈਂਕ, ਜੇਕਰ ਕੋਈ 18 ਸਾਲ ਦਾ ਲੜਕਾ ਤੁਹਾਡੀ ਸਰਜਰੀ ਵਿੱਚ ਜਾਕੇ ਤੁਹਾਨੂੰ ਕਹੇ ਕਿ ਅਗਲੇ ਵੀਹ ਸਾਲਾਂ ਵਿੱਚ ਤੁਸੀਂ ਆਪਣਾ ਜੀਵਨ ਕਿਸ ਤਰ੍ਹਾਂ ਜੀਉਣਾ ਚਾਹੁੰਦੇ ਹੋ, ਤੇ ਕੀ ਤੁਸੀਂ ਉਸ ਦੀ ਗੱਲ ਸੁਣੇਗੇ ?

ਫ੍ਰੈਂਕ (ਹੱਸਦੇ ਹੋਏ) 18 ਸਾਲ ਦਾ ਮੁੰਡਾ 44 ਸਾਲ ਦੇ ਅਨੁਭਵੀ ਆਦਮੀ ਨੂੰ ਜੀਵਨ ਦੇ ਬਾਰੇ ਕੀ ਸਮਝਾ ਸਕਦਾ ਹੈ ?

ਐਲਨ: ਤੋਂ ਤੁਸੀਂ ਉਸਦੀ ਗੱਲ ਨਹੀਂ ਸੁਣੇਗੇ ?

ਫ੍ਰੈਂਕ :  ਬਿਲਕੁਲ ਨਹੀਂ।

ਐਲਨ : ਫਿਰ ਤੁਸੀਂ ਹੁਣੇ ਉਸਦੀ ਗੱਲ ਕਿਉਂ ਸੁਣ ਰਹੇ ਹੋ ?

ਚਰਚਾ ਇਕਦਮ ਨਾਲ ਰੁਕ ਗਈ। ਫ੍ਰੈਂਕ ਅਵਾਕ ਸੀ। ਉਸਨੇ ਇਹ ਕਦੇ ਵੀ ਨਹੀਂ ਸੀ ਸੋਚਿਆ ਕਿ 18 ਸਾਲ ਦਾ ਕਾਲਜ ਵਿੱਚ ਪੜਦਾ ਵਿਦਿਆਰਥੀ ਦੇ

42 / 97
Previous
Next