Back ArrowLogo
Info
Profile

ਚੁੱਪ ਰਹਿਣ ਦੀ ਸ਼ਕਤੀ

ਸਵਾਲ ਪੁੱਛਣ ਤੋਂ ਬਾਅਦ ਤੁਸੀਂ ਪੁਰੀ ਤਰ੍ਹਾਂ ਚੁੱਪ ਰਹੋ ਜਦੋਂ ਤੱਕ ਕਿ ਸੰਭਾਵਿਤ ਗ੍ਰਾਹਕ ਆਪਣਾ ਜਵਾਬ ਪੂਰਾ ਨਹੀਂ ਕਰ ਲੈਂਦਾ। ਪ੍ਰਾਥਮਿਕਤਾ ਚੁਣਨ ਸਮੇਂ ਉਸ ਸਹਾਇਤਾ ਕਰਨ ਦੇ ਸਾਰੇ ਸਾਲਜ਼ਾਂ ਤੇ ਕਾਬੂ ਰਖਿਓ, ਕਿਉਂਕਿ ਇਹ ਵਿਚਾਰ ਪੂਰੀ ਤਰ੍ਹਾਂ ਉਸਦੇ ਹੋਣ ਚਾਹੀਦੇ ਹਨ, ਤੁਹਾਡੇ ਨਹੀਂ। ਉਨ੍ਹਾਂ ਨੂੰ ਰਸੀ ਦੱਸੇ ਕਿ ਉਹ ਤੁਹਾਡੇ ਕਾਰਬ ਵਿੱਚ ਕਿਉਂ ਸ਼ਾਮਿਲ ਹੋਣਾ ਚਾਹੁੰਦੇ ਹਨ। ਸੰਭਾਵਿਤ ਗ੍ਰਾਹਕ ਦੇ ਜੀਵਨ ਵਿੱਚ ਸਾਇਦ ਕਿਸੇ ਨੇ ਪਹਿਲੀ ਵਾਰ ਉਸ ਤੋਂ ਇੰਨੇ ਮਹੱਤਵਪੂਰਣ ਸਵਾਲ ਕੀਤੇ ਹੋਣਗੇ ਅਤੇ ਉਸਨੂੰ ਇਨ੍ਹਾਂ ਦਾ ਜਵਾਬ ਦੇਣ ਲਈ ਸਮਾਂ ਦਿੱਤਾ ਹੋਵੇਗਾ। ਜੇਕਰ ਤੁਹਾਡੇ ਸੰਭਾਵਿਤ ਗ੍ਰਾਹਕ ਨੂੰ ਪਹਿਲਾਂ ਵੀ ਨੈੱਟਵਰਕਿੰਗ ਮਾਰਕੇਟਿੰਗ ਬਾਬਤ ਪੁੱਛਿਆ ਹੋਵੇਗਾ ਤਾਂ ਵੀ ਪਹਿਲੀ ਵਾਰੀ ਹੀ ਕਿਸੇ ਨੇ ਸਵਾਲ ਪੁੱਛੇ ਹੋਣਗੇ ਅਤੇ ਸਵਾਲ ਪੁੱਛ ਕੇ ਚੁੱਪ ਧਾਰ ਲਈ ਹੋਵੇਗੀ। ਤੁਹਾਡੇ ਸੰਭਾਵਿਤ ਗ੍ਰਾਹਕ ਦੇ ਜਵਾਬ ਉਸਦੀ ਜਬਾਬਦੇਹੀ ਦਾ ਸਰਰ ਵੀ ਦਰਸਾਉਣਗੇ ਜਿਹੜੀ ਉਹ ਕਾਰੋਬਾਰ ਵਿੱਚ ਲੰਮੇ ਸਮੇਂ ਲਈ ਅਪਣਾਵੇਗਾ।

ਭੇਡਾਂ ਨੂੰ ਬੱਕਰੀਆਂ ਤੋਂ ਕਿਸ ਤਰ੍ਹਾਂ ਵੱਖ ਕਰੀਏ ?

ਪੰਜ ਠੋਸ ਸੋਨੇ ਦੇ ਸਵਾਲਾਂ ਦੇ ਜਵਾਬ ਦੇਣ ਵਿੱਚ ਸੰਭਾਵਿਤ ਗ੍ਰਾਹਕ ਦੀ ਗੰਭੀਰਤਾ ਤੇ ਡੂੰਘਿਆਈ ਇਹ ਦੱਸ ਦਿੰਦੀ ਹੈ ਕਿ ਉਹ ਕਾਰੋਬਾਰ ਵਿੱਚ ਕਿੰਨੇ ਪ੍ਰੇਰਿਤ ਅਤੇ ਜਵਾਬਦੇਹ ਰਹਿਣਗੇ। ਜੇਕਰ ਉਨ੍ਹਾਂ ਦਾ ਜਵਾਬ ਲਾਪਰਵਾਹੀਪੂਰਣ, ਅਵਿਸ਼ਵਾਸੀ ਜਾਂ ਤਸੱਲੀਬਖਸ਼ ਨਾ ਹੋਵੇ ਤਾਂ ਤੁਹਾਨੂੰ ਸਾਵਧਾਨੀ ਨਾਲ ਇਹ ਸੋਚਣ ਦੀ ਲੋੜ ਹੈ ਕਿ ਤੁਹਾਨੂੰ ਉਨ੍ਹਾਂ ਨੂੰ ਆਪਣੇ ਨੋਟਵਰਕ ਮਾਰਕੇਟਿੰਗ ਵਿੱਚ ਸ਼ਾਮਿਲ ਕਰਣਾ ਚਾਹੀਦਾ ਹੈ ਜਾਂ ਨਹੀਂ। ਜਦੋਂ ਤੱਕ ਤੁਹਾਡੇ ਸੰਭਾਵਿਤ ਗ੍ਰਾਹਕ ਦੇ ਕਲੇਜੇ ਵਿੱਚ ਅੱਗ ਨਾ ਹੋਵੇ, ਤਦੋਂ ਤੱਕ ਉਹ ਸ਼ਿਕਾਇਤਾਂ ਕਰਣ ਦੇ ਸਿਵਾ ਕੁਝ ਵੀ ਨਹੀਂ ਕਰਣਗੇ। ਜੇਕਰ ਪੰਜ ਠੋਸ ਸੋਨੇ ਦੇ ਉੱਤਰ ਕਮਜੋਰ ਹੋਣ ਤਾਂ ਚੰਗਾ ਹੋਵੇਗਾ ਕਿ ਤੁਸੀਂ ਹੋਰ ਨਵਾਂ ਸੰਭਾਵਿਤ ਗ੍ਰਾਹਕ ਲੱਭ ਲਓ। ਜੇ ਸੰਭਾਵਿਤ ਗ੍ਰਾਹਕ ਕਮਜ਼ੋਰ ਹੁੰਗਾਰਾ ਦਿੰਦਾ ਹੈ ਉਸਦੀ ਕਾਰਜਸ਼ੈਲੀ ਵੀ ਕਮਜ਼ੋਰ ਹੋਵੇਗੀ ਅਤੇ ਉਹ ਲਗਾਤਾਰ ਤੁਹਾੜਾ ਸਮਾਂ ਬਰਬਾਦ ਕਰਣਗੇ। ਪ੍ਰਾਥਮਿਕਤਾਵਾਂ ਅਤੇ ਸੁਫਨਿਆਂ ਤੋਂ ਭਰਪੂਰ ਸੰਭਾਵਿਤ ਗ੍ਰਾਹਕ ਯਕੀਨੀ ਤੌਰ ਤੇ ਸਫਲ ਹੋਣਗੇ, ਭਲੇ ਤੁਸੀਂ ਸਹਿਯੋਗ ਕਰੇ ਜਾਂ ਨਾ ਕਰੋ।

ਪ੍ਰਾਥਮਿਕਤਾ ਵਾਲੇ ਸੰਭਾਵਿਤ ਗਾਹਕ ਹਮੇਸ਼ਾਂ ਸਫ਼ਲ ਹੋਣਗੇ, ਤੁਸੀਂ ਕੇਵਲ ਇਸ ਪ੍ਰਕਿਰਿਆ ਨੂੰ ਗਤੀ ਦੇ ਸਕਦੇ ਹੋ।

46 / 97
Previous
Next