

ਚਾਹੀਦੀ ਹੈ, ਜਿਸ ਤਰ੍ਹਾਂ ਤੁਸੀਂ ਹਰ ਰੋਜ਼ ਇਹੀ ਸਭ ਕਰਦੇ ਹੈ।
ਜਦੋਂ ਤੁਹਾਨੂੰ ਲੱਗੇ ਕਿ ਸੰਭਾਵਿਤ ਗ੍ਰਾਹਕ ਨੇ ਕਾਰੋਬਾਰ ਵਿੱਚ ਸ਼ਾਮਿਲ ਹੋਣ ਦਾ ਮਨ ਬਣਾ ਲਿਆ ਹੈ ਤਾਂ ਇਹ ਯਾਦ ਰੱਖਣਾ ਮਹੱਤਵਪੂਰਣ ਹੈ ਕਿ ਤੁਸੀਂ ਉਸਨੂੰ ਸ਼ਾਮਿਲ ਹੋਣ ਲਈ ਸੱਦਾ ਦੇਣਾ ਚਾਹੀਦਾ ਹੈ।
ਸੁਸਪਸ਼ਟ, ਵਿਸ਼ਵਾਸਪੂਰਣ 'ਤੇ ਯਕੀਨੀ ਬਣੇ ਰਹੇ ਅਤੇ ਉਨ੍ਹਾਂ ਨੂੰ ਦੱਸੇ ਕਿ ਰੂਸੀ ਉਨ੍ਹਾਂ ਨੂੰ ਸ਼ਾਮਿਲ ਕਰਣਾ ਚਾਹੁੰਦੇ ਹੈ। ਅੱਜ ਹੀ - ਨਾ ਕਿ ਕੱਲ੍ਹ ਜਾਂ ਅਗਲੇ ਦਿਨ।
ਇਹ ਪੱਧਤੀ ਕੰਮ ਕਿਉਂ ਕਰਦੀ ਹੈ ?
ਚਾਰ ਕੁੰਜੀਆਂ ਵਾਲੀ ਪੱਧਤੀ 'ਹਾਂ' ਤੱਕ ਪਹੁੰਚਾਉਣ ਦਾ ਅਜਮਾਇਆ ਹੋਇਆ ਨੁਸਖਾ ਹੈ ਇਸ ਲਈ ਇਸ ਤੋਂ ਜ਼ਿਆਦਾ ਤੋਂ ਜਿਆਦਾ ਮੁਨਾਫਾ ਪ੍ਰਾਪਤ ਕਰਨ ਲਈ ਤੁਹਾਨੂੰ ਇਸੇ ਫਾਰਮੂਲੇ ਦਾ ਇਸੇ ਤਰ੍ਹਾਂ ਹੀ ਪਾਲਨ ਕਰਣਾ ਚਾਹੀਦਾ ਹੈ। ਮੈਂ ਜਿੰਨੇ ਵੀ ਨੋਟਵਰਕ ਕਾਰਜ-ਕਰਤਾਵਾਂ ਨਾਲ ਮਿਲਿਆ ਹਾਂ ਉਨ੍ਹਾਂ ਵਿਚੋਂ ਜ਼ਿਆਦਾਤਰ ਬਰਵ ਪਿਘਲਾਓ ਸਤਰ ਤੇ ਚੰਗਾ ਪ੍ਰਦਰਸ਼ਨ ਕਰਦੇ ਹਨ। ਉਨ੍ਹਾਂ ਨੇ ਸਿੱਖ ਲਿਆ ਹੈ ਕਿ ਲੋਕਾਂ ਨਾਲ ਮਿੱਤਰਤਾ ਪੂਰਣ ਢੰਗ ਨਾਲ ਕਿਵੇਂ ਗੱਲਬਾਤ ਕੀਤੀ ਜਾਵੇ ਅਤੇ ਕਿਸ ਤਰ੍ਹਾਂ ਉਨ੍ਹਾਂ ਨਾਲ ਤਾਲਮੇਲ ਬਣਾਇਆ ਜਾਵੇ। ਜ਼ਿਆਦਾਤਰ ਨੈੱਟਵਰਕ ਮਾਰਕੇਟਿੰਗ ਕਾਰਜਕਰਤਾ 'ਸਹੀ ਬਟਨ ਲੱਭੋ' ਸਤਰ ਤੇ ਜ਼ਿਆਦਾ ਅਸਰਦਾਈ ਹੁੰਦੇ - ਉਹ ਬਰਫ ਪਿਘਲਾਓ ਤੋਂ ਸਿੱਧੇ ਹੀ ਸਹੀ ਬਣਨ ਦਬਾਓ ਤੇ ਪੁੱਜ ਜਾਂਦੇ ਹਨ। ਇਹ ਮੰਨ ਵੀ ਲਿਆ ਜਾਏ ਕਿ ਕਾਰੋਬਾਰੀ ਯੋਜਨਾ ਦੀ ਉਨ੍ਹਾਂ ਦੀ ਪੇਸ਼ਕਸ਼ ਸਰਵਉੱਤਮ ਰਹਿੰਦੀ ਹੋਵੇ ਤਾਂ ਵੀ ਇਹ ਜ਼ਰੂਰੀ ਨਹੀਂ ਹੈ ਕਿ ਸੰਤਾਵਿਤ ਗ੍ਰਾਹਕ ਸ਼ਾਮਿਲ ਹੋਣ ਲਈ ਪ੍ਰੇਰਿਤ ਹੋ ਜਾਣਗੇ ਕਿਉਂਕਿ ਉਹ ਭਾਵਨਾਤਮਕ ਰੂਪ ਤੋਂ ਵਿਚਲਿਤ ਨਹੀਂ ਹੋ ਪਾਉਂਦੇ।
ਇਹ ਪ੍ਰਮੁੱਖ ਕਾਰਣ ਹੈ ਜਿਸ ਵਜਾਹ ਨਾਲ ਕਈ ਸੰਭਾਵਿਤ ਗ੍ਰਾਹਕ ਤੁਹਾਡੀ ਯੋਜਨਾ ਦੀ ਪੇਸ਼ਕਸ਼ ਨਾਲ ਰੋਮਾਂਚਿਤ ਤਾਂ ਹੋ ਜਾਂਦੇ ਹਨ, ਪਰ ਇਕ ਜਾਂ ਦੇ ਦਿਨਾਂ ਬਾਅਦ ਉਨ੍ਹਾਂ ਦਾ ਉਤਸ਼ਾਹ ਪੂਰੀ ਤਰ੍ਹਾਂ ਠੰਢਾ ਪੈ ਜਾਂਦਾ ਹੈ। ਕੁਝ ਨੈੱਟਵਰਕ ਮਾਰਕੇਟਿੰਗ ਕਾਰਜਕਰਤਾ ਤਾਂ ਯੋਜਨਾ ਦਿਖਾਉਣ ਵਿੱਚ ਇੰਨੇ ਮਗਨ ਹੋ ਜਾਂਦੇ ਹਨ ਕਿ ਉਹ ਵਿਚਾਰ ਨੂੰ ਵੇਚ ਤਾਂ ਸਕਦੇ ਹਨ ਪਰ ਉਹ ਇੰਨਾ ਜਿਆਦਾ ਬੋਲਦੇ ਹਨ ਕਿ ਉਨ੍ਹਾਂ, ਇਸੇ ਨੂੰ ਮੁੜ ਖਰੀਦਣਾ ਪੈਂਦਾ ਹੈ।
ਤੁਹਾਡੀ ਕਾਰੋਬਾਰੀ ਯੋਜਨਾ ਤੁਹਾਡੇ ਸੰਭਾਵਿਤ ਗ੍ਰਾਹਕਾਂ ਦੇ ਉਨ੍ਹਾਂ ਕਾਰਣਾਂ ਦਾ ਹੱਲ ਹੈ ਜਿਨ੍ਹਾਂ ਨੂੰ ਉਹ ਦੂਰ ਕਰਣਾ ਚਾਹੁੰਦੇ ਹਨ ਅਤੇ ਉਨ੍ਹਾਂ ਮੁਨਾਵਿਆਂ ਨੂੰ ਜਿਨ੍ਹਾਂ ਨੂੰ ਉਹ ਹਾਸਿਲ ਕਰਣਾ ਚਾਹੁੰਦੇ ਹਨ। ਇਸ ਲਈ ਯੋਜਨਾ ਦਿਖਾਉਣ ਵਿੱਚ ਤਦੋਂ ਤਕ ਕੋਈ