

ਇਥੇ ਛੇ ਛੋਟੇ ਪਰੰਤੂ ਨਾਟਕੀ ਢੰਗ ਤੋਂ ਅਸਰਦਾਈ ਗੁਰ ਦਿੱਤੇ ਗਏ ਹਨ ਜੋ ਤੁਹਾਡੀ ਪੇਸ਼ਕਸ਼ਾਂ ਨੂੰ ਤਾਕਤਵਰ ਬਣਾ ਦੇਣਗੇ।
ਗੁਰ# 1 ਪੁਲ ਬਨਾਉਣਾ ਜਾਂ ਸੇਤੂ-ਬੰਧਨ
ਸੇਤੂ ਬੰਧਨ ਜਾਂ ਪੁਲ ਬਨਾਉਣਾ ਇਕ ਤਕਨੀਕ ਹੈ ਜੋ ਚਰਚਾ ਨੂੰ ਜਾਰੀ ਰੱਖਦੀ ਹੈ ਅਤੇ ਉਨ੍ਹਾਂ ਸਥਿਤੀਆਂ ਨੂੰ ਟਾਲਦੀ ਹੈ ਜਿਨ੍ਹਾਂ ਵਿੱਚ ਜਾਂ ਤਾਂ ਤੁਸੀਂ ਬਹੁਤ ਜ਼ਿਆਦਾ ਗੱਲਾਂ ਕਰਦੇ ਹੋ ਜਾਂ ਤੁਹਾਡਾ ਸੰਭਾਵਿਤ ਗ੍ਰਾਹਕ ਬਹੁਤ ਘੱਟ ਗੱਲਾਂ ਕਰਦਾ ਹੈ।
ਇਹ ਤਕਲੀਫਦੇਹ ਹੋਵੇਗਾ ਜੇਕਰ ਤੁਸੀਂ ਕੋਈ ਪ੍ਰਭਾਵੀ ਸਵਾਲ ਪੁੱਛੇ ਅਤੇ ਜਵਾਬ ਵਿੱਚ ਇਕ ਛੋਟਾ ਜਿਹਾ ਉੱਤਰ ਮਿਲੇ।
ਵਾਸਤਵਿਕ ਜੀਵਨ ਕਥਾ :
ਕਿਸ ਤਰ੍ਹਾਂ ਸਿਉ ਨੇ ਇਕ ਠੰਡੀ ਮੱਛੀ ਨੂੰ ਗਰਮਾਹਟ ਦਿੱਤੀ
ਇਥੇ ਸਿਊ ਦਾ ਉਦਾਹਰਣ ਹੈ ਜੋ ਇਕ ਵਿਤਰਕ ਸੀ ਅਤੇ ਉਹ ਆਪਣੇ ਸੰਭਾਵਿਤ ਗ੍ਰਾਹਕ ਫੂਡ ਦੇ ਨਾਲ ਤਾਲਮੇਲ ਬਨਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਫੂਡ ਇਕ ਕੰਪਿਊਟਰ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਉਸਨੇ ਆਪਣੀ ਲੰਚ ਦੀ ਛੁੱਟੀ ਵੇਲੇ ਸਿਊ ਨੂੰ ਮੁਲਾਕਾਤ ਦਾ ਸਮਾਂ ਦਿੱਤਾ ਸੀ। ਫ੍ਰੇਡ ਸ਼ੁਰੂਆਤ ਵਿੱਚ ਜ਼ਰਾ ਰੁੱਖਾ ਨਜ਼ਰ ਆਇਆ ਅਤੇ ਉਹ ਬਾਤੂਨੀ ਸੁਭਾਅ ਦਾ ਨਹੀਂ ਸੀ ਇਸ ਲਈ ਸਿਊ ਅਰੰਭਤਾ ਵਿੱਚ ਥੋੜਾ ਉਤਸ਼ਾਹਹੀਨ ਹੋਣ ਲਗੀ ਸੀ।
ਸਿਊ : ਤੁਸੀਂ ਇਸ ਕਾਰੋਬਾਰ ਵਿੱਚ ਕਿਸ ਤਰ੍ਹਾਂ ਆਏ ?
ਫ੍ਰੇਡ : ਮੇਰੀ ਹਮੇਸ਼ਾਂ ਤੋਂ ਹੀ ਕੰਪਿਊਟਰਾਂ ਵਿੱਚ ਰੁਚੀ ਸੀ।
ਇਸ ਬਿੰਦੂ ਤੇ ਸਿਊ ਦੇ ਕੋਲ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਣ ਉਸਨੂੰ ਗੱਲ ਵਧਾਉਣ ਲਈ ਅਗਲਾ ਸਵਾਲ ਪੁੱਛਣਾ ਪਿਆ।
ਸਿਊ : ਤੁਹਾਨੂੰ ਕੰਪਿਊਟਰ ਕਾਰੋਬਾਰ ਵਿੱਚ ਸਭ ਤੋਂ ਚੰਗੀ ਗੱਲ ਕੀ ਲਗਦੀ ਹੈ?
ਫ੍ਰੇਡ : ਇਹ ਨਿਰੰਤਰ ਪਰਿਵਰਤਨਸ਼ੀਲ ਹੈ।
ਦੋਬਾਰਾ ਦਿੱਤੇ ਗਏ ਇਸ ਛੋਟੇ ਜਿਹੇ ਜਵਾਬ ਨੇ ਸਿਊ ਨੂੰ ਫਿਰ ਮਜ਼ਬੂਰ ਕਰ ਦਿੱਤਾ ਕਿ ਉਹ ਅਗਲਾ ਸਵਾਲ ਪੁੱਛੇ ਤਾਂ ਕਿ ਗੱਲਬਾਤ ਦਾ ਸਿਲਸਿਲਾ ਜਾਰੀ ਰਹਿ ਸਕੇ। ਸਮੱਸਿਆ ਇਹ ਸੀ ਕਿ ਜੇਕਰ ਉਹ ਬਹੁਤ ਸਾਰੇ ਚੰਗੇ ਸਵਾਲ ਵੀ ਪੁੱਛਦੀ ਹੈ ਤਾਂ ਵੀ ਕੁਝ