

ਸਮੇਂ ਬਾਅਦ ਗੱਲਬਾਤ ਕਿਸੇ ਇੰਟਰਵਿਊ ਦੀ ਤਰ੍ਹਾਂ ਮਹਿਸੂਸ ਹੁੰਦੀ ਜਿਸ ਵਿੱਚ ਸਿਊ ਭੂਮਿਕਾ ਪੁਲਿਸ ਅਫਸਰ ਵਾਂਗ ਹੁੰਦੀ।
ਫੋਟੋ ਜਵਾਬ ਦੇਣ ਵਾਲੇ ਸੰਭਾਵਿਤ ਗ੍ਰਾਹਕ ਨੂੰ ਸੰਭਾਲਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਉਨ੍ਹਾਂ ਨਾਲ ਚਰਚਾ ਕਰਣ ਵੇਲੇ ਪੁਲ ਬਣਾਇਆ ਜਾਵੇ। ਸ਼ਕਤੀਸ਼ਾਲੀ ਪੁਲ ਹੈ ?
ਹਰ ਪੁਲ ਨੂੰ ਬਨਾਉਣ ਬਾਅਦ ਤੁਹਾਨੂੰ ਚੁੱਪ ਧਾਰਣ ਕਰ ਲੈਣੀ ਚਾਹੀਦੀ ਹੈ। ਨਸੀਬ ਨਾਲ, ਸਿਉ ਨੇ ਪੁਲਾਂ ਨੂੰ ਇਸਤੇਮਾਲ ਕਰਣਾ ਸਿੱਖ ਲਿਆ ਸੀ ਅਤੇ ਫ੍ਰੇਡ ਦੇ ਨਾਲ ਉਸਦੀ ਚਰਚਾ ਇਸ ਤਰ੍ਹਾਂ ਚੱਲੀ -
ਸਿਊ : ਤੁਸੀਂ ਇਸ ਕਾਰੋਬਾਰ ਵਿੱਚ ਕਿਸ ਤਰ੍ਹਾਂ ਆਏ, ਵੇਡ ?
ਫ੍ਰੇਡ : ਮੇਰੀ ਹਮੇਸ਼ਾਂ ਤੋਂ ਹੀ ਕੰਪਿਊਟਰਾਂ ਵਿੱਚ ਰੁਚੀ ਸੀ।
ਸਿਊ : ਅਰਥਾਤ
ਫ੍ਰੇਡ : ਅਰਥਾਤ .... ਨੈਟਵਰਕ ਸਿਸਟਮ ਨੂੰ ਵੱਡੇ ਅਤੇ ਮਹੌਲੇ ਆਕਾਰ ਦੀਆਂ ਕੰਪਨੀਆ ਵਿੱਚ ਲਾਉਣਾ।
ਸਿਊ: ਇਸ ਦਾ ਮਤਲਬ ਹੈ ..... ?
ਫ੍ਰੇਡ : ਇਸ ਦਾ ਮਤਲਬ ਹੈ ਕਿ ਮੈਂ ਕਿਸੇ ਵੀ ਕੰਪਨੀ ਦੀ ਕਾਰਜਪ੍ਰਣਾਲੀ ਵਿੱਚ ਸੁਧਾਰ ਦੇ ਲਈ ਇਸ ਤਰ੍ਹਾਂ ਦਾ ਸਾਫਟਵੇਅਰ ਤਿਆਰ ਕਰਣ ਵਿੱਚ ਸਹਾਇਤਾ ਕਰਦਾ ਹਾਂ ਜਿਸ ਨਾਲ ਜੀਵਨ ਅਸਾਨ ਹੋ ਜਾਵੇ
ਸਿਊ : ਉਦਾਹਰਣ ਵਜੋਂ ?
ਫ੍ਰੇਡ : ਉਦਾਹਰਣ ਵਜੋਂ, ਕਲ ਹੀ ਦੀ ਗੱਲ ਲਓ। ਕਲ ਮੈਂ ਇਕ ਕੰਪਨੀ ਵਿੱਚ ਆਪਣਾ ਸਿਸਟਮ ਲਾਇਆ। ਉਸ ਕੰਪਨੀ ਵਿੱਚ ਗੰਭੀਰ ਲੇਖਾਂਕਨ ਸਮੱਸਿਆਵਾਂ ਸਨ। ਉਨ੍ਹਾਂ ਨੇ ਮੈਨੂੰ ਬੁਲਾਇਆ ਅਤੇ...