

ਇਸ ਮਾਮਲੇ ਵਿੱਚ ਸਿਊ ਨੇ ਨਾ ਕੇਵਲ ਸਫਲਤਾਪੂਰਵਕ ਇਕ ਗਿਲ੍ਹਾ ਜਿੱਤ ਲਿਆ ਸੀ ਬਲਕਿ ਉਹ ਜਾਂਚਕਰਤਾ ਦੀ ਤਰ੍ਹਾਂ ਵੀ ਨਹੀਂ ਲੱਗੀ ਅਤੇ ਉਸਨੇ ਜਿਆਦਾ ਸ਼ਬਦਾਂ ਦਾ ਇਸਤੇਮਾਲ ਵੀ ਨਹੀਂ ਕੀਤਾ ਸੀ। ਉਹ ਵੇਡ ਦੇ ਬਾਰੇ ਵੱਧ ਤੋਂ ਵੱਧ ਉਪਯੋਗੀ ਸੂਚਨਾ ਪ੍ਰਾਪਤ ਕਰ ਰਹੀ ਸੀ ਅਤੇ ਉਹ ਆਪਣੇ ਪਹਿਲੇ ਨੰਬਰ ਦੇ ਵਿਸ਼ੇ ਤੇ ਗੱਲ ਕਰ ਰਿਹਾ ਸੀ - ਉਹ ਖੁਦ।
ਜਦ ਤੁਸੀਂ ਪੁਲ ਦਾ ਇਸਤੇਮਾਲ ਕਰੋ ਤਾਂ ਇਨ੍ਹਾਂ ਤਿੰਨਾਂ ਚੀਜਾਂ ਵੱਲ ਧਿਆਨ ਕਰੇ-
1 ਅੱਗੇ ਵੱਲ ਝੁਕਦਿਆਂ ਹਬੇਲੀ ਖੋਲਕੇ ਅੱਗੇ ਕਰੋ।
2 ਪੁਲ ਦੇ ਅਖੀਰਲੇ ਅੱਖਰ ਨੂੰ ਖਿੱਚੋ।
3 ਪਿੱਛੇ ਟਿਕੇ ਅਤੇ ਚੁਪ ਹੋ ਜਾਓ।

ਹਥੇਲੀ ਖੋਲਕੇ ਅੱਗੇ ਵੱਲ ਝੁਕਣ ਨਾਲ ਦੇ ਸੰਕੇਤ ਪ੍ਰਗਟ ਹੁੰਦੇ ਹਨ। ਪਹਿਲਾ ਤਾਂ ਇਹ ਹੈ ਕਿ ਬਿਨਾ ਸ਼ਬਦਾਂ ਦੇ ਹੀ ਇਸ ਤੋਂ ਇਹ ਪਤਾ ਚਲਦਾ ਹੈ ਕਿ ਤੁਸੀਂ ਹਮਲਾਵਰ