Back ArrowLogo
Info
Profile

ਨਹੀਂ ਹੈ ਅਤੇ ਦੂਜਾ ਸੰਕੇਤ ਇਹ ਕਿ ਇਸ ਨਾਲ ਸੁਣਨਵਾਲੇ ਨੂੰ ਇਹ ਪਤਾ ਲਗਦਾ ਹੈ । ਕਿ ਹੁਣ ਗੱਲਾਂ ਕਰਣ ਦੀ ਉਸਦੀ ਵਾਰੀ ਹੈ ਕਿਉਂਕਿ ਤੁਸੀਂ ਆਪਣਾ ਕੰਟਰੋਲ ਉਸਦੇ ਹੋਰ ਸੌਂਪ ਦਿੱਤਾ ਹੈ। ਪੁਲ ਦੇ ਅਖੀਰਲੇ ਅੱਖਰ ਨੂੰ ਖਿੱਚਣ ਨਾਲ ਇਹ ਤਕਰੀਸ਼ਨ ਇਸ ਸਵਾਬ ਵਿੱਚ ਬਦਲ ਜਾਂਦਾ ਹੈ, ਜਦੋਂ ਕਿ ਜੇਕਰ ਇਸ ਨੂੰ ਖਿੱਚਿਆ ਨਾ ਜਾਵੇ ਤਾਂ ਇਹ ਇਕ ਵਖਿਆਨ ਦੀ ਤਰ੍ਹਾਂ ਲਗੇਗਾ।

ਉਦਾਰਹਣ ਵਜੋਂ ਜੇਕਰ ਸੰਭਾਵਿਤ ਗ੍ਰਾਹਕ ਨੂੰ ਆਰਥਿਕ ਸੁਤੰਤਰਤਾ ਨੂੰ ਆਪਣੀ ਪਹਿਲੇ ਨੰਬਰ ਦੀ ਪ੍ਰਾਥਮਿਕਤਾ ਚੁਣੀ ਹੈ -

ਉਦਾਹਰਣ ਵਜੋਂ:

ਫ੍ਰੇਡ : ਤਾਂ ਕਿ ਕਾਰੋਬਾਰ ਜਿਆਦਾ ਬੇਹਤਰ ਢੰਗ ਨਾਲ ਚਲ ਸਕੇ।

ਸਿਊ: ਯਾਨੀ

ਫ੍ਰੇਡ : ਯਾਨੀ ਲੋਕਾਂ ਦਾ ਜੀਵਨ ਜਿਆਦਾ ਅਸਾਨ ਹੋ ਜਾਂਦਾ ਹੈ ਅਤੇ ਉਹ ਆਪਣੇ ਗ੍ਰਾਹਕਾਂ ਨੂੰ ਬੇਹਤਰ ਸੇਵਾਵਾਂ ਦੇ ਸਕਦੇ ਹਨ। ਤੁਸੀਂ ਜਾਣਦੇ ਹੀ ਹੋਵੋਗੇ ਜਿਆਦਾਤਰ ਕੰਪਨੀਆਂ ਵਿੱਚ ਕੋਈ ਚੰਗਾ ਸਿਸਟਮ ਨਹੀਂ ਹੁੰਦਾ ਅਤੇ .....

ਪੁਲ ਦੇ ਅਖੀਰਲੇ ਅੱਖਰ ਨੂੰ ਜੇਕਰ ਇਸ ਤਰ੍ਹਾਂ ਨ ਖਿੱਚਿਆ ਜਾਏ ਤਾਂ ਇਹ ਇਕ ਵਿਚਾਰ ਜਾਂ ਵਖਿਆਨ ਦੀ ਤਰ੍ਹਾਂ ਪ੍ਰਤੀਤ ਹੋਵੇਗਾ, ਜੇ ਅਪਮਾਨਜਨਕ ਵੀ ਲਗ ਸਕਦਾ ਹੈ।

ਜਦੋਂ ਤੁਸੀਂ ਪੁਲ ਦਾ ਇਸਤੇਮਾਲ ਕਰ ਲਵੇਂ ਤਾਂ ਇਸ ਦੇ ਬਾਅਦ ਚੁਪ ਹੋ ਜਾਓ। ਅਨੰਤ ਜਿਹੀ ਮਹਿਸੂਸ ਹੁੰਦੀ ਚੁੱਪ ਨਾਲ ਨਾ ਘਬਰਾਓ ਅਤੇ ਆਪਣੇ ਗਿਆਨ ਦੇ ਮੋਤੀ ਬਿਖੇਰਣ ਦੇ ਲੋਭ ਨੂੰ ਕਾਬੂ ਵਿੱਚ ਰੱਖੋ। ਪੁਲ ਦਾ ਇਸਤੇਮਾਲ ਕਰਨ ਤੋਂ ਕੁਝ ਦੇਰ ਲਈ ਚੁੱਪ ਬਣੀ ਰਹਿ ਸਕਦੀ ਹੈ। ਤੁਹਾਡੀ ਖੁੱਲੀ ਹਵੇਲੀ ਇਹ ਦਰਸਾਉਂਦੀ ਹੈ ਕਿ ਹੁਣ ਤੁਸੀਂ ਬੋਲਣ ਦੀ ਜਿੰਮੇਵਾਰੀ ਸੰਭਾਵਿਤ ਗ੍ਰਾਹਕ ਨੂੰ ਦੇ ਦਿੱਤੀ ਹੈ, ਇਸ ਲਈ ਹੁਣ ਤੁਸੀਂ ਉਸਨੂੰ

ਸੁਣਨ ਦੀ ਸ਼ਰੀਰਿਕ ਭਾਸ਼ਾ

ਇਥੇ ਇਕ ਉਦਾਹਰਣ ਦਿੱਤਾ ਜਾ ਰਿਹਾ ਹੈ ਕਿ ਕਿਸ ਪ੍ਰਕਾਰ ਪੁਲ ਬਨਾਉਣ ਨਾਲ ਛਿਪੀ ਹੋਈ ਪ੍ਰੇਰਨਾਵਾਂ ਨੂੰ ਸਾਮ੍ਹਣੇ ਲਿਆਇਆ ਜਾ ਸਕਦਾ ਹੈ ਅਤੇ ਸੰਭਾਵਿਤ ਗਾਹਕਾਂ ਤੋਂ ਕਿਸ ਤਰ੍ਹਾਂ ਜਾਣਕਾਰੀ ਕਢਵਾਈ ਜਾ ਸਕਦੀ ਹੈ।

ਕੰਟਰੋਲ ਦੇਣ ਤੋਂ ਬਾਅਦ ਤੁਸੀਂ ਪਿੱਛੇ ਵੱਲ ਟਿਕੇ ਅਤੇ ਆਪਣੇ ਹੱਥ ਨੂੰ ਆਪਣੀ ਠੰਡੀ ਤੇ ਰੱਖ ਲਉ ਅਤੇ ਇਸ ਤਰ੍ਹਾਂ ਮੁਲਾਂਕਣ ਦੀ ਸਥਿਤੀ ਵਿੱਚ ਆ ਜਾਵੇ। ਇਸ ਤੋਂ ਸੁਣਨ ਵਾਲੇ ਨੂੰ ਤੁਰੰਤ ਹੀ ਪਤਾ ਚਲ ਜਾਂਦਾ ਹੈ ਕਿ ਉਸਨੇ ਗੱਲਬਾਤ ਸ਼ੁਰੂ ਕਰਣੀ ਹੈ ਜਦੋਂ ਤੱਕ ਕਿ ਤੁਸੀਂ ਪਿੱਛੇ ਟਿਕੇ ਹੋਏ ਹੋ।

56 / 97
Previous
Next