


ਸੰਭਾਵਿਤ ਗ੍ਰਾਹਕ: ਕਿਉਂਕਿ ਇਹ ਮਹੱਤਵਪੂਰਣ ਹੈ ਕਿ ਮੈਂ ਜਿੰਦਗੀ ਵਿੱਚ ਜੋ ਵੀ ਕਰਨਾ ਚਾਹੁੰਦਾ ਹਾਂ ਉਸ ਲਈ ਮੈਨੂੰ ਪੈਸੇ ਦੀ ਲੋੜ ਹੈ।
ਤੁਸੀਂ: (ਅੱਗੇ ਝੁਕਦੇ ਅਤੇ ਹਬੇਲੀ ਖੁੱਲੀ ਰੱਖਦਿਆਂ ) ਅਰਾਮਦੇਹ
ਸੰਭਾਵਿਤ ਗ੍ਰਾਹਕ : ਯਾਨੀ ਮੇਰੇ ਕੋਲ ਲੰਮੀ ਛੁੱਟੀਆਂ ਤੇ ਜਾਣ ਲਈ ਪੈਸਾ ਹੋਵੇ, ਮੈਂ ਨਹੀਂ ਦੀਆਂ ਚੀਜਾਂ ਵੀ ਖਰੀਦ ਸਕਾਂ।
ਤੁਸੀਂ: ਉਦਾਹਰਣ ਵਜੋਂ?
ਸੰਭਾਵਿਤ ਗ੍ਰਾਹਕ : ਉਦਾਹਰਣ ਵਜੋਂ ਜੇਕਰ ਮੈਂ ਯਾਤਰਾ ਕਰਣਾ ਚਾਹਵਾਂ ਤਾਂ ਮੈਂ ਇਸ ਲਾਇਕ ਰਹਿ ਸਕਾਂ ਕਿ
'ਯਾਨੀ' ਅਤੇ 'ਉਦਾਹਰਣ ਵਜੋਂ" ਇੰਨ੍ਹਾਂ ਦੋਨਾਂ ਪੁਲਾਂ ਦਾ ਇਸਤੇਮਾਲ ਕਰਨ ਨਾਲ ਰਹਾਡਾ ਸੰਭਾਵਿਤ ਗ੍ਰਾਹਕ ਹੁਣ ਉਹ ਸਭ ਦੱਸ ਰਿਹਾ ਹੈ ਜੇ ਉਹ ਸੋਚਦਾ ਹੈ, ਅਨੁਭਵ ਕਰਦਾ ਹੈ ਅਤੇ ਭਰੋਸਾ ਕਰਦਾ ਹੈ ਅਤੇ ਸਭ ਤੋਂ ਜ਼ਿਆਦਾ ਮਹੱਤਵਪੂਰਣ ਗੱਲ ਇਹ ਹੈ