Back ArrowLogo
Info
Profile

ਕਿ ਤੁਸੀਂ ਜਿਆਦਾ ਗੱਲਾਂ ਨਹੀਂ ਕਰ ਰਹੇ ਹੋ। ਪੁਲ ਇਕ ਪ੍ਰਕਾਰ ਦੇ ਖੁੱਲੇ ਸਵਾਲ ਹੋਏ ਹਨ। ਪੇਸ਼ਕਸਾਂ ਵਿੱਚ ਉਨ੍ਹਾਂ ਦਾ ਸਭ ਤੋਂ ਵਧੀਆ ਇਸਤੇਮਾਲ ਹੁੰਦਾ ਹੈ ਜਦੋਂ ਲੋਕ ਆਪ ਬਾਰੇ ਗੱਲਾ ਕਰ ਰਹੇ ਹੋਣ ਜਾਂ ਉਹ ਤੁਹਾਡੇ ਸਵਾਲਾਂ ਦੇ ਬਹੁਤ ਛੋਟੇ ਜਵਾਬ ਦੇ ਰਹੇ ਹੋਣ। ਜਦੋਂ ਤੁਸੀਂ ਪਹਿਲੀ ਵਾਰ ਪੁਲਾਂ ਦਾ ਇਸਤੇਮਾਲ ਕਰੋਂਗੇ ਤਾਂ ਤੁਹਾਨੂੰ ਅਜੀਬ ਜਿਹਾ ਲੱਗੇਗਾ (ਖਾਸਕਰ ਤੱਦੇ, ਜਦ ਤੁਸੀਂ ਸੁਭਾਵਿਕ ਬੋਲਣ ਵਾਲੇ ਹੋਵੇ) ਕਿਉਂਕਿ ਪੁਲ ਦੇ ਇਸਤੇਮਾਲ ਤੋਂ ਬਾਅਦ ਗਲਬਾਤ ਵਿੱਚ ਥੋੜੀ ਦੇਰ ਵਾਸਤੇ ਚੁੱਪ ਹੋ ਜਾਂਦੀ ਹੈ। ਪਰ ਤੁਹਾਡਾ ਸੁੱਤਾ ਤਾਂ ਫੋਟੋ ਜਵਾਬ ਦੇਣ ਦਾ ਆਦੀ ਹੈ। ਉਸ ਨੂੰ ਗਲਬਾਤ ਵਿੱਚ ਚੁੱਪ ਦੀ ਆਤ ਹੋਵੇਗੀ. ਇਸ ਲਈ ਉਸਨੂੰ ਇਹ ਉਪ ਪੂਰੀ ਤਰ੍ਹਾਂ ਸੁਭਾਵਿਕ ਲਗਦੀ ਹੈ। ਪੁਲਾਂ ਦਾ ਇਸਤੇਮਾਲ ਅਨੰਦਦਾਈ ਹੁੰਦਾ ਹੈ। ਉਨ੍ਹਾਂ ਨਾਲ ਪੇਸਕਸ ਜ਼ਿਆਦਾ ਰੌਚਕ ਬਣਦੀ ਹੈ ਅਤੇ ਤੁਹਾਨੂੰ ਚੁੱਪ ਤੇ ਕਾਬੂ ਰੱਖਣ ਵਿੱਚ ਤਾਕਤ ਵੀ ਮਿਲਦੀ ਹੈ।

ਗੁਰ # 2 - ਸਿਰ ਹਿਲਾਉਣ ਦੀ ਤਕਨੀਕ

ਜਿਆਦਾਤਰ ਲੋਕ ਇਹ ਨਹੀਂ ਜਾਣਦੇ ਕਿ ਸਿਰ ਹਿਲਾਉਣਾ ਇਕ ਤਾਕਤਵਰ ਭਰੋਸਾ ਪੈਦਾ ਕਰਣ ਲਈ ਹਥਿਆਰ ਹੈ। ਜਿਆਦਾਤਰ ਮੁਲਕਾਂ ਵਿੱਚ ਸਿਰ ਹਿਲਾਉਣਾ ਜਾਂ ਗਰਦਨ ਉੱਪਰ-ਥੱਲੇ ਕਰਣਾ ਸਹਿਮਤੀ ਦਰਸਾਉਂਦਾ ਹੈ। ਇਸ ਦਾ ਉਦਗਮ ਹੈ ਸ਼ਰੀਰ ਨੂੰ ਝੁਕਾਉਣਾ ਜਾਂ ਥੱਲੇ ਕਰਣਾ, ਜੋ ਦਰਸਾਉਂਦਾ ਹੈ 'ਮੈਂ ਤੁਹਾਡੇ ਸਾਮ੍ਹਣੇ ਝੁਕ ਜਾਂਦਾ ਹਾਂ, ਮੈਂ ਤੁਹਾਡੀ ਇਛਾਵਾਂ ਦਾ ਗੁਲਾਮ ਹਾਂ। ਤਾਂ ਇਹ ਇਕ ਪ੍ਰਕਾਰ ਦੀ ਬਾਬਾ ਭੂਕਣ ਦੀ ਕਿਰਿਆ ਹੈ।

ਸਿਰ ਝੁਕਾਉਣ ਦੀ ਤਕਨੀਕ ਦੇ ਦੇ ਤਾਕਤਵਰ ਇਸਤੇਮਾਲ ਹਨ। ਸ਼ਰੀਰਿਕ ਭਾਸ਼ਾ ਅੰਦਰਲੀਆਂ ਤਾਵਨਾਵਾਂ ਦੀ ਬਾਹਰਮੁਖੀ ਅਤਿਵਿਅਕਤੀ ਹੈ। ਜੇਕਰ ਤੁਸੀਂ ਸਕਾਰਤਮਕ ਮਹਿਸੂਸ ਕਰਦੇ ਹੋ ਤਾਂ ਬੋਲਦੇ ਸਮੇਂ ਤੁਹਾਡਾ ਸਿਰ ਆਪਣੇ ਆਪ ਥੱਲੇ ਵੱਲ ਹਿਲਣ ਲਗੇਗਾ। ਜੇਕਰ ਤੁਸੀਂ ਨਿਰਪੱਖ ਮਹਿਸੂਸ ਕਰਦੇ ਹੋ ਅਤੇ ਜਾਣ-ਬੁਝਕੇ ਤੁਸੀਂ ਆਪਣਾ ਸਿਰ ਹਿਲਾਉਣ ਲੱਗਾ ਤਾਂ ਰੂਸੀ ਸਕਾਰਤਮਕ ਭਾਵਨਾਵਾਂ ਅਨੁਭਵ ਕਰਣ ਲਗਈ। ਦੂਜੇ ਸ਼ਬਦਾਂ ਵਿਚ, ਸਕਾਰਤਮਕ ਭਾਵਨਾਵਾਂ ਨਾਲ ਸਿਰ ਥੱਲੇ ਵੱਲ ਹਿਲਣ ਲੱਗਦਾ ਹੈ - ਇਸਦੇ ਉਲਟ ਵੀ ਬਿਲਕੁਲ ਠੀਕ ਹੈ। ਸਿਰ ਹਿਲਾਉਣ ਨਾਲ ਵੀ ਸਕਾਰਤਮਕ ਭਾਵਨਾਵਾਂ ਪੈਦਾ ਹੁੰਦੀਆਂ ਹਨ।

ਜੇਕਰ ਤੁਸੀਂ ਸਕਾਰਤਮਕ ਅਨੁਭਵ ਕਰਦੇ ਹੋ ਤਾਂ ਵੀ ਆਪਣੇ ਸਿਰ ਨੂੰ ਹਿਲਾਉਣਾ ਅਰੰਭ ਕਰ ਦੇਵੋਂਗੇ। ਜੇਕਰ ਤੁਸੀਂ ਆਪਣੇ ਸਿਰ ਨੂੰ ਹਿਲਾਉਣਾ ਅਰੰਭ ਕਰਦੇ ਹੋ ਤਾਂ ਤੁਸੀਂ ਸਕਾਰਤਮਕ ਅਨੁਭਵ ਕਰਣ ਲਗੇਂਗੇ।

58 / 97
Previous
Next