

ਸਿਰ ਹਿਲਾਉਣ ਦੀ ਕਿਰਿਆ ਛੂਤਕਾਰੀ ਹੁੰਦੀ ਹੈ। ਜੇਕਰ ਮੈਂ ਤੁਹਾਡੀ ਗੱਲਾਂ ਤੇ ਸਰ ਹਿਲਾਉਂਦਾ ਹਾਂ ਤਾਂ ਤੁਸੀਂ ਵੀ ਸਿਰ ਹਿਲਾਉਣ ਲਗੋਗੋ - ਭਲੇ ਹੀ ਤੁਸੀਂ ਮੇਰੇ ਕਰਨ ਨਾਲ ਸਹਿਮਤ ਨਾ ਹੋਵੇ। ਸਹਿਮਤੀ ਅਤੇ ਸਹਿਯੋਗ ਹਾਸਿਲ ਕਰਣ ਲਈ ਇਹ ਇਕ ਅਦਭੁਤ ਤਰੀਕਾ ਹੈ। ਫਿਰ ਤੁਸੀਂ ਆਪਣੇ ਹਰ ਵਾਕ ਨੂੰ ਸ਼ਾਬਦਿਕ ਸਹਿਮਤੀ ਦੇ ਸ਼ਬਦਾਂ ਨਾਲ ਸਮਾਪਤ ਕਰੋ :
ਜਦ ਵਕਤਾ ਅਤੇ ਸ੍ਰੋਤਾ ਦੋਵੇਂ ਸਿਰ ਹਿਲਾਉਂਦੇ ਹਨ ਤਾਂ ਸ੍ਰੋਤੇ ਨੂੰ ਸਕਾਰਤਮਕ ਭਾਵਨਾਵਾਂ ਦਾ ਅਨੁਭਵ ਹੁੰਦਾ ਹੈ ਅਤੇ ਇਸ ਨਾਲ ਸਕਾਰਾਤਮਕ ਨਤੀਜੇ ਨਿਕਲਣ ਦੀ ਜਿਆਦਾ ਸੰਭਾਵਨਾ ਬਣਦੀ ਹੈ। ਸਿਰ ਹਿਲਾਉਣ ਦੀ ਕਲਾ ਅਸਾਨੀ ਨਾਲ ਸਿੱਖੀ ਜਾ ਸਕਦੀ ਹੈ ਅਤੇ ਇਕ ਹਫਤੇ ਬਾਅਦ ਤੁਸੀਂ ਇਸ ਨੂੰ ਆਪਣੇ ਸਰੀਰਿਕ ਭਾਸ਼ਾ ਸੰਕੇਤਾਂ ਦਾ ਸਥਾਈ ਹਿੱਸਾ ਬਣਾ ਸਕਦੇ ਹੋ।
ਸਿਰ ਹਿਲਾਉਣ ਦੀ ਤਕਨੀਕ ਦਾ ਦੂਜਾ ਇਸਤੇਮਾਲ ਇਹ ਹੈ ਕਿ ਇਸ ਨਾਲ ਚਰਦਾ ਜਾਰੀ ਰਹਿੰਦੀ ਹੈ। ਇਹ ਇਸ ਪ੍ਰਕਾਰ ਹੁੰਦਾ ਹੈ ਜਦੋਂ ਤੁਸੀਂ ਇਕ ਖੁੱਲ੍ਹਾ ਸਵਾਲ ਪੁੱਛ ਲੈਂਦੇ ਹੋ ਜਾਂ ਇਕ ਪੁਲ ਦਾ ਇਸਤਮਾਲ ਕਰਦੇ ਹੋ ਅਤੇ ਸੁਣਨਕਾਲਾ ਆਪਣਾ ਜਵਾਬ ਦਿੰਦਾ ਹੈ, ਤਾਂ ਤੁਸੀਂ ਉਸਦੇ ਜਵਾਬ ਦੇਣ ਵੇਲੇ ਆਪਣੇ ਸਿਰ ਨੂੰ ਹਿਲਾਓ। ਜਦੋਂ ਉਹ ਬੋਲਣਾ ਖਤਮ ਕਰ ਚੁੱਕੇ ਤਾਂ ਵੀ ਆਪਣੇ ਸਿਰ ਨੂੰ ਇਕ ਵਾਰ ਪ੍ਰਤੀ ਸੈਕੋਡ ਦੀ ਦਰ ਨਾਲ ਪੰਜ ਵਾਜ਼ੀ ਹਿਲਾਉਣਾ ਜਾਰੀ ਰੱਖੋ। ਆਮ ਕਰਕੇ ਚਾਰ ਸੈਕੇਂਡ ਬਾਅਦ ਹੀ ਸੁਣਨਵਾਲਾ ਦੁਬਾਰਾ ਬੋਲਣਾ ਅਰੰਥ ਕਰਦਾ ਹੈ ਅਤੇ ਤੁਹਾਨੂੰ ਜ਼ਿਆਦਾ ਸੂਚਨਾ ਦੇਣ ਲੱਗਦਾ ਹੈ। ਜਦੋਂ ਤਕ ਤੁਸੀਂ ਪਿੱਛੇ ਵੱਲ ਟਿਕੇ ਹੋਏ ਹੋ, ਤੁਹਾਡਾ ਹੱਥ ਠੋਡੀ ਤੇ ਹੈ ਤਦੋਂ ਤਕ ਬੋਲਣ ਲਈ ਤੁਹਾਡੇ ਤੇ ਕੋਈ ਦਬਾਅ ਨਹੀਂ ਹੈ। ਇਸ ਤਰ੍ਹਾਂ ਰੂਸੀ ਇਕ ਸਵਾਲਕਰਤਾ ਦੀ ਤਰ੍ਹਾਂ ਨਹੀਂ ਲਗਈ। ਜਦ ਤੁਸੀਂ ਸੁਣੇ ਤਾਂ ਆਪਣੇ ਇਕ ਰੱਥ ਨੂੰ ਆਪਣੀ ਠੰਡੀ ਤੇ ਰੱਖੋ ਅਤੇ ਉਸਨੂੰ ਹੌਲੇ-ਹੌਲੇ