Back ArrowLogo
Info
Profile

ਬਪਥਪਾਓ। ਇਨ੍ਹਾਂ ਇਸਾਰਿਆਂ ਦੇ ਅਧਿਐਨ ਨਾਲ ਗਿਆਤ ਹੋਇਆ ਹੈ ਕਿ ਇਨ੍ਹਾਂ ਨਾਲ ਸੰਭਾਵਿਤ ਗ੍ਰਾਹਕ ਨੂੰ ਲੰਮੇ ਸਮੇਂ ਤਕ ਬੋਲਦੇ ਰਹਿਣ ਲਈ ਉਤਸ਼ਾਹ ਮਿਲਦਾ ਹੈ।

Page Image

ਸਸਕਾਰ ਪੇਸਕਸ ਦੇ ਦੇ ਮਹੱਤਵਪੂਰਣ ਗੁਰ

ਗੁਰ # 3 - ਨਿਊਨਤਮ ਪ੍ਰੋਤਸਾਹਿਕ

ਜਦ ਦੂਜਾ ਵਿਅਕਤੀ ਬੋਲ ਰਿਹਾ ਹੈ ਤਾਂ ਨਿਊਨਤਮ ਪ੍ਰੇਤਸਾਹਿਨਾਂ ਦਾ ਇਸਤੇਮਾਲ ਕਰਣ ਨਾਲ ਉਸਨੂੰ ਬੇਲਦੇ ਰਹਿਣ ਲਈ ਉਤਸਾਹਿਤ ਕਰਦੇ ਰਹੇ। ਨਿਊਨਤਮ ਪ੍ਰੋਤਸਾਹਿਕ ਇਹ ਹਨ-

  • ਚੰਗਾ
  • ਹੂੰ
  • ਸੱਚ
  • ਫਿਰ ਕੀ ਹੋਇਆ?

ਨਿਊਨਤਮ ਪ੍ਰੇਸਤਾਹਿਕ ਦੂਜੇ ਵਿਅਕਤੀਆਂ ਵਲੋਂ ਦਿੱਤੀ ਜਾ ਰਹੀਆਂ ਜਾਣਕਾਰੀਆਂ ਦੀ ਮਾਤਰਾ ਵਿੱਚ ਦੁਗਣੀ ਤੋਂ ਜ਼ਿਆਦਾ ਬੜੋਤਰੀ ਕਰ ਸਕਦੀ ਹੈ।

ਨਿਊਨਰਮ ਪ੍ਰੋਤਸਾਹਿਕ ਸਿਰ ਹਿਲਾਉਣ ਦੀ ਤਕਨੀਕ ਅਤੇ ਪੁਲਾਂ ਦੇ ਨਾਲ ਮਿਲ

60 / 97
Previous
Next