

ਜਾਣ ਤੋਂ ਬਾਅਦ, ਤੁਹਾਡੇ ਸਭ ਤੋਂ ਜਿਆਦਾ ਅਸਰਕਾਰਕ ਢੰਗ ਬਣ ਜਾਂਦੇ ਹਨ ਜਿਨ੍ਹਾਂ ਨਾਲ ਤੁਸੀਂ ਆਪਣੀ ਪੇਸਕਸ ਨੂੰ ਹੋਰ ਚੰਗੇ ਦੰਗ ਨਾਲ ਜਾਰੀ ਰੱਖ ਸਕਦੇ ਹੋ।
ਗੁਰ # 4 ਅੱਖਾਂ ਨਿਯੰਤ੍ਰਿਤ ਕਿਸ ਤਰ੍ਹਾਂ ਰੱਖੀਏ
ਸੋਧ ਤੋਂ ਪਤਾ ਚਲਦਾ ਹੈ ਕਿ ਆਮ੍ਹਣੇ-ਸਾਮ੍ਹਣੇ ਦੀ ਪੇਸਕਸ ਵਿੱਚ ਕਿਸੇ ਵਿਅਕਤੀ ਦੇ ਦਿਮਾਗ ਤੱਕ ਪੁੱਜੀ ਜਾਣਕਾਰੀ ਵਿਚੋ 87% ਅੱਖਾਂ ਦੇ ਜਰੀਏ ਆਉਂਦੀ ਹੈ। 9% ਕੰਨਾਂ ਰਾਹੀਂ ਅਤੇ ਬਾਕੀ 4% ਹੋਰ ਇੰਦਰੀਆਂ ਰਾਹੀਂ।

ਉਦਾਹਰਣ ਵਜੋਂ ਜੇਕਰ ਤੁਹਾਡਾ ਸੰਭਾਵਿਤ ਗ੍ਰਾਹਕ ਤੁਹਾਡੇ ਬੋਲਣ ਵੇਲੇ ਤੁਹਾਡੀ ਚਿੱਤ੍ਰ-ਪੇਸ਼ਕਸ਼ ਵੱਲ ਦੇਖ ਰਿਹਾ ਹੋਵੇ ਅਤੇ ਤੁਹਾਡਾ ਸੰਦੇਸ਼ ਉਸਦੇ ਦੁਆਰਾ ਦੇਖੀ ਗਈ ਚੀਜ ਨਾਲ ਸਿੱਧਾ ਸੰਬੰਧ ਨਹੀਂ ਰੱਖਦਾ, ਤਾਂ ਉਹ ਤੁਹਾਡੇ ਸੰਦੇਸ਼ ਦਾ ਕੇਵਲ 9% ਹੀ ਗ੍ਰਹਿਣ ਕਰ ਪਾਵੇਗਾ। ਜੇਕਰ ਤੁਸੀਂ ਯਾਤਰਾ ਦੇ ਬਾਰੇ ਗੱਲਾ ਕਰਦਿਆਂ ਇਕ ਘਰ ਦੀ ਤਸਵੀਰ ਬਨਾਉਣ ਲੱਗਰੀ, ਤਾਂ ਉਸਨੂੰ ਤੁਹਾਡੀ ਗੱਲ ਸਮਝਣ ਲਈ ਖਾਸੀ ਮੁਸ਼ਕਿਲ ਹੋਵੇਗੀ। ਜੇਕਰ ਤੁਹਾਡੀਆਂ ਗੱਲਾਂ ਵਿਸ਼-ਪੇਸ਼ਕਸ ਨਾਲ ਸੰਬੰਧਿਤ ਹੈ ਤਾਂ ਵੀ ਉਹ ਤੁਹਾਡੇ ਸੰਦੇਸ਼ ਦਾ ਕੇਵਲ