Back ArrowLogo
Info
Profile

25% ਤੋਂ 30 % ਤੱਕ ਹੀ ਗ੍ਰਹਿਣ ਕਰ ਪਾਵੇਗਾ ਜੇਕਰ ਉਹ ਦ੍ਰਿਸ-ਪੇਸ਼ਕਸ਼ ਵੱਲ ਵੰਡ ਰਿਹਾ ਹੋਵੇ, ਨਾ ਕਿ ਸਿੱਧੇ ਤੁਹਾਡੇ ਵੱਲ।

ਜਿਆਦਾਤਰ ਅੱਖਾਂ ਦਾ ਕੰਟਰੋਲ ਬਣਾਏ ਰੱਖਣ ਲਈ ਆਪਣੀ ਪੇਸ਼ਕਸ਼ ਵੱਡ ਇਸ਼ਾਰਾ ਕਰਣ ਲਈ ਇਕ ਕਲਮ ਦਾ ਇਸਤੇਮਾਲ ਕਰੋ ਅਤੇ ਨਾਲੋ-ਨਾਲ ਤੁਹਾਡਾ ਸੰਭਾਵਿਤ ਗ੍ਰਾਹਕ ਜੋ ਵੇਖ ਰਿਹਾ ਹੋਵੇ ਉਸਨੂੰ ਸ਼ਬਦਾਂ ਵਿੱਚ ਸਪਸ਼ਟ ਕਰੋ। ਉਸਦੇ ਬਾਅਦ ਤੁਸੀਂ ਅੱਖਾਂ ਤੋਂ ਆਪਣਾ ਕਲਮ ਹਟਾ ਲਵੇ ਅਤੇ ਉਸਦੀ ਅਤੇ ਆਪਣੀ ਅੱਖਾਂ ਦੇ ਵਿਚ-ਵਿੱਚ ਰੱਖ ਲਵੇ ਅਤੇ ਬੋਲਣ ਸਮੇਂ ਆਪਣਾ ਸਿਰ ਹਿਲਾਉਂਦੇ ਰਹੋ।

Page Image

ਕਲਮ ਦੇ ਉਪਨੇ ਹੀ ਆਪਣੇ ਸੰਭਾਵਿਤ ਗ੍ਰਾਹਕ ਦੀਆਂ ਅੱਖਾਂ ਵਿੱਚ ਦੇਖੇ ਅਤੇ ਕਲਮ ਨਾਲ ਇਸਾਰੇ ਉਥੇ ਹੀ ਕਰੋ ਜਿਥੇ ਤੁਸੀਂ ਵੇਖ ਰਹੇ ਹੋ। ਇਸ ਨਾਲ ਤੁਹਾਡੇ ਸੰਭਾਵਿਤ ਗ੍ਰਾਹਕ ਦੇ ਸਿਰ ਤੇ ਚੁੰਬਕੀਏ ਅਸਰ ਪੈਣ ਨਾਲ ਉਹ ਸਿਰ ਚੁੱਕ ਕੇ ਤੁਹਾਡੀਆਂ ਅੱਖਾਂ ਵਿੱਚ ਵੇਖੇਗਾ ਅਤੇ ਤਦੋਂ ਹੀ ਤੁਸੀਂ ਜੇ ਕਹਿ ਰਹੇ ਹੋ ਉਸ ਨੂੰ ਉਹ ਪੂਰੀ ਤਰ੍ਹਾਂ ਦੇਖੇਗਾ ਅਤੇ ਸੁਣੇਗਾ ਤਾਂ ਹੀ ਤੁਹਾਡਾ ਇਹ ਸੰਦੇਸ਼ ਉਸ ਤੇ ਜਿਆਦਾ ਅਸਰ ਪਾਵੇਗਾ। ਇਹ ਯਕੀਨੀ ਕਰ ਲਵੇ ਕਿ ਜਦੋਂ ਤੁਸੀਂ ਬੋਲ ਰਹੇ ਹੋਵੇਂ ਤਾਂ ਤੁਹਾਡੇ ਦੂਜੇ ਹੱਥ ਦੀ ਹਥੇਲੀ ਦਿੱਸ ਰਹੀ ਹੋਵੇ ਜਿਸ ਨਾਲ ਤੋਂ-ਰਹਿਤ ਵਾਤਾਵਰਣ ਤਿਆਰ ਹੋ ਸਕੇ।

62 / 97
Previous
Next