Back ArrowLogo
Info
Profile

ਚਿਤਾਵਨੀ : ਪਹਿਲੀ ਮੁਲਾਕਾਤ ਵਿੱਚ ਪ੍ਰਤੀਰੂਪਣ ਸ਼ੁਰੂ ਕਰਨ ਵਿੱਚ ਛੇਤੀ ਨਾ ਕਰੋ। ਜਏ ਤਰੂਪਆਪਣੀ ਕਿਤਾਬ 'ਬਾਡੀ ਲੈਂਗਵੇਜ' ਲਿਖੀ ਹੈ, ਬਹੁਤ ਸਾਰੇ ਲੋਕਾਂ ਮਿਲੇ ਪ੍ਰਤੀਰੂਪਣ ਤਕਨੀਕਾਂ ਦੇ ਬਾਰੇ ਜਾਗਰੂਕ ਅਤੇ ਜਾਣਕਾਰ ਹੋ ਚੁੱਕੇ ਹਨ ਅਤੇ ਇਸ ਤਕਨੀਕਾਂ ਨੂੰ 10 ਕਰੋੜ ਤੋਂ ਜਿਆਦਾ ਲੋਕ ਟੀ.ਵੀ. ਅਤੇ ਵਿਡੀਓ ਤੇ ਦੇਖ ਚੁੱਕੇ ਹਨ ਜਿਹੜੇ ਕਿ ਕਿਤਾਬ ਛਪਣ ਤੋਂ ਬਾਅਦ ਪ੍ਰਸਾਰਿਤ ਹੋਏ ਸਨ। ਪ੍ਰਤੀਰੂਪਣ ਦੇ ਪਹਿਲੇ ਕੁਝ ਮਿੰਟ ਦੀ ਇੰਤਜਾਰ ਕਰਨਾ ਅਕਸਰ ਸਮਝਦਾਰੀ ਪੂਰਣ ਫੈਸਲਾ ਹੁੰਦਾ ਹੈ।

ਪੁਰਸ਼ਾਂ ਅਤੇ ਔਰਤਾਂ ਦੇ ਵਿੱਚ ਪ੍ਰਤੀਰੂਪਣ ਭਿੰਨਤਾਵਾਂ

ਭਾਵਾਂ ਨੂੰ ਦਰਸਾਉਣ ਲਈ ਪੁਰਸ਼ਾਂ ਅਤੇ ਔਰਤਾਂ ਦੇ ਦਿਮਾਗ਼ ਵੱਖ-ਵੱਖ ਤਰ੍ਹਾਂ ਦੇ ਬਣੇ ਹੁੰਦੇ ਹਨ। ਔਰਤਾਂ ਜਿਆਦਾਤਰ ਚਿਹਰੇ ਦੇ ਭਾਵਾਂ ਦਾ ਸਹਾਰਾ ਲੈਂਦੀਆਂ ਹਨ ਜਦੋ ਕਿ ਪੁਰਸ਼ ਸਰੀਰ ਦੀ ਗਤੀਆਂ ਅਤੇ ਸੰਕੇਤਾਂ ਦੁਆਰਾ ਭਾਵਾਂ ਨੂੰ ਦਰਸਾਉਂਦੇ ਹਨ।

ਆਮ ਕਰਕੇ ਇਕ ਔਰਤ ਦਸ ਸੈਕੇਂਡ ਵਿੱਚ ਸੁਣਨ ਦੇ ਸਮੇਂ ਵਿੱਚ ਬੋਲਣ ਵਾਲੇ ਦੇ ਭਾਵਾਂ ਤੇ ਪ੍ਰਤੀਕਿਰਿਆ ਦਿੰਦੇ ਹੋਏ ਔਸਤਨ ਚਿਹਰੇ ਦੇ ਛੇ ਭਾਵਾਂ ਦਾ ਇਸਤੇਮਾਨ ਕਰਦੀ ਹੈ। ਉਸਦਾ ਚਿਹਰਾ ਬੋਲਣਵਾਲੇ ਦੁਆਰਾ ਅਤਿਵਿਅਕਤ ਭਾਵਨਾਵਾਂ ਨੂੰ ਪ੍ਰਤੀਬਿੰਬਿਤ ਕਰਦਾ ਹੈ। ਧਿਆਨ ਨਾਲ ਦੇਖਣ ਵਾਲੇ ਨੂੰ ਇਸ ਤਰ੍ਹਾਂ ਲਗਦਾ ਹੈ ਕਿ ਮੰਨੇ ਘਟਨਾਵਾਂ ਦੇਵੇ ਔਰਤਾਂ ਨਾਲ ਇਕੋ ਵੇਲੇ ਵਾਪਰੀਆਂ ਹੋਣ।

ਇਥੇ ਇਕ ਆਮ ਦਸ ਸੈਕੇਂਡ ਦੀ ਲੜ੍ਹੀ ਹੈ ਜਿਸ ਵਿੱਚ ਇਕ ਔਰਤ ਦਾ ਚਿਹਰਾ ਉਸਦੇ ਸੁਣੇ ਹੋਏ ਭਾਵਾਂ ਨੂੰ ਦਰਸਾਉਂਦਾ ਹੈ :

Page Image

ਔਰਤਾਂ ਵਕਤਾ ਦੀ ਆਵਾਜ ਦੇ ਢੰਗ ਅਤੇ ਸਾਰੀਰਿਕ ਭਾਸ਼ਾ ਦੁਆਰਾ ਕਹੀਆਂ ਹੋਈਆਂ ਗੱਲਾਂ ਦਾ ਮਤਲਬ ਸਮਝਦੀਆਂ ਹਨ ਅਤੇ ਆਪਣੇ ਸਮਝੇ ਹੋਏ ਖਾਵਾਂ ਨੂੰ ਆਪਣੇ

66 / 97
Previous
Next