

ਚਿਹਰੇ ਦੇ ਭਾਵਾਂ ਦੁਆਰਾ ਵਿਅਕਤ ਕਰਦੀਆਂ ਹਨ। ਠੀਕ ਇਹੀ ਇਕ ਪੁਰਸ਼ ਨੂੰ ਕਰਨਾ ਉਹੇ ਜੇਕਰ ਉਸਨੂੰ ਔਰਤ ਦਾ ਧਿਆਨ ਆਪਣੀ ਵੱਲ ਖਿੱਚਣਾ ਹੋਵੇ ਜਾਂ ਉਸਨੂੰ ਸੁਣਨ ਲਈ ਵਿਵਸ ਕਰਨਾ ਹੋਵੇ। ਜ਼ਿਆਦਾਤਰ ਪੁਰਸ ਸੁਣਨ ਵੇਲੇ ਚਿਹਰੇ ਦੀ ਅਭੀਵਿਅਕਤੀ ਦੇ ਪ੍ਰਤੀ ਉਤਸ਼ਾਹਹੀਣ ਹੋ ਜਾਂਦੇ ਹਨ ਪਰ ਜੇਕਰ ਤੁਸੀਂ ਇਸ ਨੂੰ ਸਿੱਖ ਲੈਂਦੇ ਤੋਂ ਤੁਹਾਨੂੰ ਬਹੁਤ ਲਾਭ ਹੁੰਦੇ ਹਨ।
ਬਹੁਤ ਸਾਰੇ ਲੋਕ ਕਹਿੰਦੇ ਹਨ,'ਉਹ ਸੋਚੇਗੀ ਕਿ ਮੈਂ ਅਜੀਬ ਹਾਂ। ਪਰ ਸੋਧ ਤੋਂ ਪਤਾ ਚਲਿਆ ਹੈ ਕਿ ਜਦ ਇਕ ਪੁਰਸ਼ ਔਰਤ ਦੀ ਭਾਵਨਾਵਾਂ ਨੂੰ ਆਪਣੇ ਚਿਹਰੇ ਦੇ ਮਾਧਿਅਮ ਨਾਲ ਪ੍ਰਤੀਬਿੰਬਿਤ ਕਰਦਾ ਹੈ ਤਾਂ ਉਹ ਔਰਤ ਨੂੰ ਜਿਆਦਾ ਬੁੱਧੀਮਾਨ, ਰੋਚਕ ਅਤੇ ਆਕਰਸ਼ਕ ਪ੍ਰਤੀਤ ਹੁੰਦਾ ਹੈ।
ਸਰਵਜਨਿਕ ਜੀਵਨ ਵਿੱਚ ਭਾਵਨਾਵਾਂ ਨੂੰ ਛਿਪਾਉਣ ਦੀ ਵਿਕਾਸਵਾਦੀ ਲੋਡ ਦੇ ਕਾਰਣ (ਤਾਂ ਕਿ ਸੰਭਾਵਿਤ ਹਮਲੇ ਤੋਂ ਬੱਚਿਆ ਜਾ ਸਕੇ) ਜਿਆਦਾਤਰ ਪੁਰਸ਼ ਸੁਣਦੇ ਸਮੇਂ ਮੂਰਤੀਆਂ ਵਾਂਗ ਦਿਸਦੇ ਹਨ।
ਇਥੇ ਇਕ ਆਮ ਦਸ ਸੈਕੇਂਡ ਦੀ ਉਹੀ ਲੜ੍ਹੀ ਹੈ ਜਿਸ ਵਿੱਚ ਇਕ ਪੁਰਸ ਦੇ ਚਿਹਰਾ ਉਸਦੇ ਸੁਣੇ ਹੋਏ ਭਾਵਾਂ ਨੂੰ ਦਰਸਾਉਂਦਾ ਹੈ :

ਇਹ ਪੁਰਸ਼ ਦੀ ਸੁਣਨ ਦੀ ਸ਼ੈਲੀ ਬਾਰੇ ਬੜਾ ਹਾਸਪੂਰਣ ਨਜਰੀਆ ਹੈ, ਪਰ ਇਸ ਵਿੱਚ ਸੱਚ ਦੀ ਝਲਕ ਦਿੱਸਦੀ ਹੈ। ਸੁਣਨ ਸਮੇਂ ਪੁਰਸ਼ ਜੋ ਭਾਵਹੀਣ ਨਕਾਬ ਸੁੱਟ ਲੈਂਦੇ ਹਨ ਉਸ ਨਾਲ ਇਹ ਮਹਿਸੂਸ ਹੁੰਦਾ ਹੈ ਕਿ ਉਹ ਸਥਿਤੀ ਦੇ ਕਾਬੂ ਵਿੱਚ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਭਾਵਨਾਵਾਂ ਨੂੰ ਅਨੁਭਵ ਨਹੀਂ ਕਰਦੇ। ਉਨ ਸਪੇਨ ਤੋਂ ਪਤਾ ਚਲਿਆ ਹੈ ਕਿ ਔਰਤਾਂ ਦੀ ਤਰ੍ਹਾਂ ਹੀ ਪੁਰਸ਼ ਦੀ ਭਾਵਨਾਵਾਂ ਨੂੰ ਓਨੀ ਹੀ ਤੇਜੀ ਨਾਲ ਅਨੁਭਵ ਕਰਦੇ ਹਨ, ਪਰ ਜਨਤਾ ਵਿੱਚ ਉਨ੍ਹਾਂ ਨੂੰ ਅਤੀਵਿਅਕਤ ਕਰਣ ਵੇਲੇ ਬਿਝਕਦੇ ਹਨ।