


ਜਦੋਂ ਤੁਹਾਡੀ ਹਬੇਲੀ ਥੱਲੇ ਨੂੰ ਮੁੜੀ ਹੁੰਦੀ ਹੈ (ਚਿਤਰ ਬ) ਤਾਂ ਤੁਸੀਂ ਉਸੇ ਵੇਲੇ ਹੀ ਹੱਕ ਜਤਾਉਣਾ ਚਾਹੁੰਦੇ ਹੈ। ਜਿਸ ਵਿਅਕਤੀ ਨਾਲ ਤੁਸੀਂ ਗੱਲਾਂ ਕਰ ਰਹੇ ਹੋ ਉਹ ਇਹ ਅਨੁਭਵ ਕਰੇਗਾ ਕਿ ਉਸ ਨੂੰ ਹੁਕਮ ਦਿੱਤਾ ਜਾ ਰਿਹਾ ਹੈ ਅਤੇ ਉਹ ਤੁਹਾਡੇ ਪ੍ਰਤੀ ਵਿਰੋਧ ਕਰ ਸਕਦਾ ਹੈ - ਖਾਸ ਕਰਕੇ ਤਦੋਂ ਜਦ ਉਸ ਨੂੰ ਲੱਗੇ ਕਿ ਤੁਹਾਨੂੰ ਹੁਕਮ ਦੇਣ ਦਾ ਕੋਈ ਹੱਕ ਨਹੀਂ ਹੈ।
ਜੇਕਰ ਤੁਸੀਂ ਪੇਸ਼ਕਸ ਦੇ ਰਹੇ ਹੋ ਅਤੇ ਲਗਾਤਾਰ ਥੱਲੇ ਵੱਲ ਨੂੰ ਹਥੇਲੀ ਦੀ ਸਥਿਤੀ ਦਾ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਨੂੰ ਸੁਣਨਵਾਲਿਆਂ ਵਲੋਂ ਨਕਾਰ ਦਿੱਤਾ ਜਾਵੇਗਾ।
ਚਿੱਤਰ C ਵਿੱਚ ਦੱਸੀ ਗਈ ਉਂਗਲ ਇਕ ਪ੍ਰਕਾਰ ਦਾ ਪ੍ਰਤੀਕਾਤਮਕ ਛੜੀ ਬਣ ਜਾਂਦੀ ਹੈ ਜਿਸਦੇ ਜਰੀਏ ਵਰਤਾ ਸਰਤਾਵਾਂ ਨੂੰ ਪ੍ਰਤੀਕਾਤਮਕ ਰੂਪ ਤੋਂ ਕੁੱਟਕੇ ਉਸ ਤੋਂ ਆਪਾ-ਸਮਰਪਣ ਕਰਵਾਉਣਾ ਚਾਹੁੰਦਾ ਹੈ। ਉਂਗਲ ਵਿਖਾਉਣਾ ਸਭ ਤੋਂ ਜਿਆਦਾ ਉਕਸਾਉਣ ਵਾਲੇ ਸੰਕੇਤਾਂ ਵਿਚੋਂ ਇਕ ਹੈ, ਜਿਸ ਦਾ ਕੋਈ ਵਰਤਾ ਇਸਤੇਮਾਲ ਕਰ ਸਕਦਾ ਹੈ, ਖਾਸਕਰ ਤਦੋਂ ਜਦੋਂ ਉਹ ਵਕਤਾ ਦੇ ਸ਼ਬਦਾਂ ਨਾਲ ਸਮੇਂ ਦੀ ਲੈਅ ਬਣਾ ਰਿਹਾ ਹੋਵੇ।
ਬੱਲੇ-ਹਬੇਲੀ ਅਤੇ ਉਂਗਲ ਦਿਖਾਉਣ ਦੇ ਸੰਕੇਤਾਂ ਤੇ ਕੀਤੇ ਗਏ ਰੀਸਰਚ ਤੋਂ ਪਤਾ ਚਲਦਾ ਹੈ ਕਿ ਸ੍ਰੋਤਾ ਇਨ੍ਹਾਂ ਸੰਕੇਤਾਂ ਦਾ ਇਸਤੇਮਾਲ ਕਰ ਰਹੇ ਵਕਤਾਵਾਂ ਨੂੰ ਜਿਆਦਾ ਹਮਲਾਵਰ, ਸ਼ਕਤੀਸ਼ਾਲੀ, ਦੰਭੀ ਜਾਂ ਅੱਖੜ ਦੱਸਦੇ ਹਨ ਅਤੇ ਬੋਲਣਵਾਲੇ ਵੱਲੋਂ ਕੀ ਕਿਹਾ ਗਿਆ ?. ਇਹ ਠੀਕ ਤਰ੍ਹਾਂ ਨਹੀਂ ਦੱਸ ਸਕਦੇ। ਇਸ ਤਰ੍ਹਾਂ ਇਸ ਕਰਕੇ ਹੁੰਦਾ ਹੈ ਕਿਉਂਕਿ ਸੁਣਨਵਾਲੇ ਵਕਤਾ ਦੇ ਨਜ਼ਰੀਏ ਬਾਰੇ ਹੀ ਫੈਸਲਾ ਲੈ ਰਿਹਾ ਹੁੰਦਾ ਹੈ ਅਤੇ ਸੂਚਨਾ ਨੂੰ ਠੀਕ ਤਰ੍ਹਾਂ ਸੁਣਦਾ ਹੀ ਨਹੀਂ ਹੈ।
ਜੇਕਰ ਤੁਸੀਂ ਆਦਤਨ ਉਂਗਲ ਉਠਾਉਣ ਵਾਲੇ ਹੋ ਤਾਂ ਕੋਸਿਸ ਕਰੋ ਕਿ ਤੁਸੀਂ ਹਥੇਲੀ-ਉੱਪਰ ਅਤੇ ਹਥੇਲੀ-ਥੱਲੇ ਦੀ ਸਥਿਤੀਆਂ ਦਾ ਅਭਿਆਸ ਕਰੋ ਅਤੇ ਤੁਸੀਂ ਪਾਉਂਗੇ